ਪੰਜਾਬ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 6 IAS ਅਧਿਕਾਰੀਆਂ ਦੇ ਤਬਾਦਲੇ
ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਦੇ ਬਦਲੇ DC
ਪੰਜਾਬ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਣ ਦੀ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕੀਤੀ ਸਖਤ ਨਿਖੇਧੀ
ਕਿਹਾ : ਪਰਾਲੀ ਸਾੜਨ ਦੇ ਪੁਰਾਣੇ ਵੀਡੀਓ ਸ਼ੇਅਰ ਕਰਨ ਵਾਲਿਆਂ ਖ਼ਿਲਾਫ ਕੇਸ ਕੀਤਾ ਜਾਵੇ ਦਰਜ
ਮੋਗਾ ਦੇ ਸਰਕਾਰੀ ਹਸਪਤਾਲ ਦੇ ਸਟਾਕਰੂਮ 'ਚੋਂ ਬੁਪਰੋਨੋਰਫਿਨ ਦਵਾਈ ਹੋਈ ਚੋਰੀ
7 ਲੱਖ ਰੁਪਏ ਦੀ ਦਵਾਈ ਹੋਈ ਗਾਇਬ
ਨਸ਼ੇ ਦੀ ਹਾਲਤ 'ਚ ਹਿੰਸਕ ਹੋ ਜਾਂਦਾ ਸੀ ਅਕੀਲ : ਮੁਹੰਮਦ ਮੁਸਤਫ਼ਾ
ਆਪਣੀ ਨੂੰਹ ਦੀ ਜਾਨ ਬਚਾਉਣ ਲਈ ਮੈਂ ਅਕੀਲ ਨੂੰ ਕੀਤਾ ਸੀ ਪੁਲਿਸ ਹਵਾਲੇ
Ludhiana murder News: ਲੁਧਿਆਣਾ ਵਿੱਚ ਦੀਵਾਲੀ ਵਾਲੇ ਦਿਨ ਨੌਜਵਾਨ ਦਾ ਕਤਲ, ਫ਼ੈਕਟਰੀ ਵਿਚ ਕੰਮ ਕਰਦਾ ਸੀ ਮ੍ਰਿਤਕ
Ludhiana murder News: ਪਰਿਵਾਰ ਨੇ ਫੈਕਟਰੀ ਮਾਲਕ ਤੇ ਕਤਲ ਦੇ ਲਗਾਏ ਇਲਜ਼ਾਮ
Patti News: ਮਹਿਲਾ ਪੰਚਾਇਤ ਮੈਂਬਰ ਦੀ ਗੋਲੀ ਲੱਗਣ ਨਾਲ ਮੌਤ
ਦੋ ਧਿਰਾਂ ਵਿਚਕਾਰ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਵੀ ਹੋਇਆ ਜ਼ਖ਼ਮੀ
TarnTaran News: ਅਦਾਲਤੀ ਕੰਪਲੈਕਸ 'ਚ ਰਿਕਾਰਡ ਲੈ ਕੇ ਪੁੱਜੇ ASI ਦੀ ਕੁੱਟਮਾਰ, ਵਰਦੀ ਪਾੜ੍ਹੀ ਤੇ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ
TarnTaran News: ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕਰਕੇ ਰਤਨ ਸਿੰਘ ਨੂੰ ਕੀਤਾ ਗ੍ਰਿਫਤਾਰ
Mandi Gobindgarh News: ਭਤੀਜੇ ਨੇ ਕਹੀ ਮਾਰ ਕੇ ਚਾਚੇ ਦਾ ਕੀਤਾ ਕਤਲ, ਛੁਡਾਉਣ ਆਏ ਪਿਉ ਨੂੰ ਵੀ ਕੀਤਾ ਗੰਭੀਰ ਜ਼ਖ਼ਮੀ
Mandi Gobindgarh News: ਪੁਲਿਸ ਨੇ ਮੁਲਜ਼ਮ ਯਾਦਵਿੰਦਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਪੁੱਤਰ ਅਕੀਲ ਅਖਤਰ ਦੀ ਪੋਸਟ ਮਾਰਟਮ ਰਿਪੋਰਟ ਆਈ ਸਾਹਮਣੇ
ਸੱਜੀ ਕੂਹਣੀ 'ਤੇ ਮਿਲਿਆ ਸਰਿੰਜ ਦਾ ਨਿਸ਼ਾਨ, ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਨਹੀਂ ਮਿਲਿਆ ਕੋਈ ਸਬੂਤ
Ludhiana Murder News: ਲੁਧਿਆਣਾ ਵਿਚ ਦੀਵਾਲੀ ਵਾਲੇ ਦਿਨ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
Ludhiana Murder News: ਪ੍ਰਵਾਰ ਨੇ ਕਤਲ ਦਾ ਜਤਾਇਆ ਸ਼ੱਕ