ਪੰਜਾਬ
Faridkot Bride Death News: ਬਰਾਤ ਆਉਣ ਤੋਂ ਪਹਿਲਾਂ ਲਾੜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Faridkot Bride Death News: ਜਾਗੋ 'ਤੇ ਨੱਚ ਕੇ ਮਨਾਇਆ ਸੀ ਪੂਰਾ ਜਸ਼ਨ
ਨਫ਼ਰਤ ਭਰੇ ਭਾਸ਼ਣ ਲਈ 3 ਵਿਰੁੱਧ FIR
ਪੁਲਿਸ ਮੁਕੇਸ਼ ਕੁਮਾਰ ਉਰਫ਼ ਵਿਸ਼ਾਲ ਠਾਕੁਰ ਨੂੰ ਲਿਆਏਗੀ ਪ੍ਰੋਡਕਸ਼ਨ ਵਾਰੰਟ 'ਤੇ
Punjab weather update: ਦਸੰਬਰ ਤੋਂ ਪੰਜਾਬ ਵਿੱਚ ਚੱਲੇਗੀ ਸ਼ੀਤ ਲਹਿਰ, ਜਨਵਰੀ-ਫਰਵਰੀ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ
Punjab weather update: ਠੰਢੀਆਂ ਹਵਾਵਾਂ ਨਾਲ ਘਟਿਆ ਪ੍ਰਦੂਸ਼ਣ ਦਾ ਪੱਧਰ
ਫਿਰੋਜ਼ਪੁਰ 'ਚ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਹੜ੍ਹ ਪੀੜਤਾਂ ਨੂੰ 150 ਕਰੋੜ ਦੇ ਕਰੀਬ ਸਹਾਇਤਾ ਰਾਸ਼ੀ ਦੇ ਵੰਡੇ ਚੈੱਕ
ਪ੍ਰੋਗਰਾਮ ਵਿੱਚ ਖਾਸ ਤੌਰ 'ਤੇ ਪਹੁੰਚੇ ਗਿਆਨੀ ਰਘਬੀਰ ਸਿੰਘ
ਮਜ਼ਦੂਰਾਂ ਦੇ ਬੱਚਿਆਂ ਨਾਲ ਬੇਰਹਮੀ ਨਾਲ ਕੁੱਟਮਾਰ
ਬਾਲ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ ਜਾਰੀ
Punjab News: ਪੰਜਾਬ ਦੀਆਂ 11 ਦਵਾਈਆਂ ਦੇ ਨਮੂਨੇ ਫੇਲ੍ਹ, ਸਬੰਧਿਤ ਕੰਪਨੀਆਂ ਨੂੰ ਨੋਟਿਸ ਜਾਰੀ
ਇਹ ਦਵਾਈਆਂ ਦਿਲ ਦੀ ਬਿਮਾਰੀ, ਕੈਂਸਰ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਮਾ, ਇਨਫੈਕਸ਼ਨ, ਦਰਦ, ਸੋਜ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ
Firozpur News: ਭੱਠਾ ਮਜ਼ਦੂਰ ਨੇ ਪਤਨੀ ਦਾ ਕੀਤਾ ਕਤਲ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਪੰਜਾਬ ਤੋਂ ਬਿਹਾਰ ਲਈ ਛੱਠ ਪੂਜਾ ਮੌਕੇ ਸਪੈਸ਼ਲ ਰੇਲਾਂ ਦਾ ਪ੍ਰਬੰਧ ਕਰਨ 'ਚ ਰੇਲਵੇ ਰਿਹਾ ਅਸਫ਼ਲ: ਵਿਧਾਇਕ ਪਰਗਟ ਸਿੰਘ
'ਰੇਲਵੇ ਸਾਡੇ ਦੇਸ਼ ਦੀ ਜਾਇਦਾਦ ਹੈ, ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ'
ਚੰਡੀਗੜ੍ਹ ਏਅਰਪੋਰਟ 'ਤੇ 26 ਅਕਤੂਬਰ ਤੋਂ ਸ਼ੁਰੂ ਹੋਵੇਗਾ ਰਨਵੇ ਦਾ ਮੇਨਟੀਨੈਂਸ ਕੰਮ
ਚੰਡੀਗੜ੍ਹ ਹਵਾਈ ਅੱਡਾ ਪੂਰੀ ਤਰ੍ਹਾਂ ਨਹੀਂ ਹੋਵੇਗਾ ਬੰਦ
ਹੜ੍ਹਾਂ ਤੋਂ ਸੁਰੱਖਿਆ ਲਈ ਕਿਫ਼ਾਇਤੀ ਤੇ ਪ੍ਰਭਾਵੀ ਮਾਡਲਾਂ ਦਾ ਅਧਿਐਨ ਕਰੇਗੀ ਵਿਸ਼ੇਸ਼ ਕਮੇਟੀ: ਬਰਿੰਦਰ ਕੁਮਾਰ ਗੋਇਲ
ਜਲ ਸਰੋਤ ਮੰਤਰੀ ਨੇ ਸੂਬੇ ਭਰ ਵਿੱਚ ਹੜ੍ਹ ਰੋਕਥਾਮ ਅਤੇ ਜਲ ਪ੍ਰਬੰਧਨ ਉਪਰਾਲਿਆਂ ਦਾ ਲਿਆ ਜਾਇਜ਼ਾ