ਪੰਜਾਬ
Bikram Singh Majithia ਨੂੰ High Court ਤੋਂ ਨਹੀਂ ਮਿਲੀ ਰਾਹਤ
ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਰੱਦ
Mohali ਦੇ ਫੇਜ਼-ਸੱਤ ਵਿਚ ਦੇਰ ਰਾਤ ਇਕ ਘਰ ਦੇ ਬਾਹਰ ਚੱਲੀਆਂ ਗੋਲੀਆਂ
35 ਦੇ ਕਰੀਬ ਹੋਈ ਰਾਊਂਡ ਫ਼ਾਇਰਿੰਗ, ਮਾਮਲੇ ਦੀ ਜਾਂਚ ਜਾਰੀ
ਭਾਜਪਾ ਆਗੂ ਤਰੁਣ ਚੁੱਘ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਉਮੀਦਵਾਰ ਕਰਨਵੀਰ ਬੁਰਜ 'ਤੇ ਲਾਏ ਇਲਜ਼ਾਮ
ਕਬੱਡੀ ਖਿਡਾਰੀ ਕਤਲ ਮਾਮਲੇ ਵਿਚ ਕਾਰਵਾਈ, ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ
6 ਦਿਨਾਂ ਪੁਲਿਸ ਰਿਮਾਂਡ 'ਤੇ ਹੈ ਗੈਂਗਸਟਰ ਰਵੀ ਰਾਜਗੜ੍ਹ, ਭਾਜਪਾ ਆਗੂ ਗੁਰਦੀਪ ਸਿੰਘ ਮਿੱਠੂ ਵੀ ਗ੍ਰਿਫ਼ਤਾਰ
Barnala News: ਬਰਨਾਲਾ ਵਿੱਚ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ
Barnala News: ਪਿੰਡ ਦੇ ਨੌਜਵਾਨ 'ਤੇ ਪਤਨੀ ਨੂੰ ਨਾਜਾਇਜ਼ ਸੰਬੰਧਾਂ ਲਈ ਬਲੈਕਮੇਲ ਕਰਨ ਦਾ ਲਗਾਇਆ ਦੋਸ਼
Punjab Weather Update: ਪੰਜਾਬ ਵਿਚ ਮੀਂਹ ਤੋਂ ਵਧੀ ਠੰਢ, ਤਾਪਮਾਨ ਡਿੱਗਿਆ ਹੇਠਾਂ
Punjab Weather Update: ਅਗਲੇ ਦੋ ਦਿਨਾਂ ਵਿੱਚ ਤਾਪਮਾਨ ਹੋਰ ਡਿੱਗੇਗਾ
ਰੋਇਲ ਮਿਲਟਰੀ ਅਕੈਡਮੀ ਸੈਂਡਰਸਟ ਯੂਨਾਈਟਡ ਕਿੰਗਡਮ ਇੰਗਲੈਂਡ ਦਾ ਇੱਕ ਵਫਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਿਆ
ਮੇਜਰ ਜਨਰਲ ਜੋਨ ਕੈਂਡਲ ਦੀ ਅਗਵਾਈ ਹੇਠ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ ਵਫਦ
ਹਾਈ ਕੋਰਟ ਨੇ 37 ਸਾਲ ਪੁਰਾਣੇ ਜੱਦੀ ਜ਼ਮੀਨ ਵਿਵਾਦ ਦਾ ਕੀਤਾ ਨਿਪਟਾਰਾ
ਖਰੀਦਦਾਰ ਦੀ ਮਾਲਕੀ ਨੂੰ ਬਰਕਰਾਰ ਰੱਖਿਆ
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਰਜ਼ੀ ਵਿਧਾਨ ਸਭਾ ਦੀ ਉਸਾਰੀ 20 ਨਵੰਬਰ ਤੱਕ ਹੋਵੇਗੀ ਮੁਕੰਮਲ: ਸਪੀਕਰ
ਕੈਬਨਿਟ ਅਤੇ ਵਿਧਾਇਕ ਆਪਣੇ ਪਰਿਵਾਰਾਂ ਨਾਲ ਸ਼ਰਧਾਪੂਰਵਕ 23 ਨਵੰਬਰ ਤੋਂ ਹੀ ਸ੍ਰੀ ਅਨੰਦਪੁਰ ਸਾਹਿਬ ਆ ਕੇ ਸਮਾਗਮਾਂ ਵਿੱਚ ਸ਼ਾਮਿਲ ਹੋਣਗੇ: ਤਰਨਪ੍ਰੀਤ ਸਿੰਘ ਸੌਂਦ
ਬਿਕਰਮ ਸਿੰਘ ਮਜੀਠੀਆ ਦੀ ਨਿਯਮਤ ਜ਼ਮਾਨਤ ਦੀ ਅਰਜ਼ੀ ਸ਼ੁੱਕਰਵਾਰ ਤੱਕ ਮੁਲਤਵੀ
ਅਦਾਲਤ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਜਦੋਂ ਚਲਾਨ (ਦੋਸ਼ ਪੱਤਰ) ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਾ ਸੀ ਤਾਂ ਉਹ ਜ਼ਮਾਨਤ ਦਾ ਵਿਰੋਧ ਕਿਉਂ ਕਰ ਰਹੀ ਹੈ।