ਪੰਜਾਬ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ ਉੱਤੇ ਵਿਸ਼ਵ ਪੱਧਰੀ ਯੂਨੀਵਰਸਿਟੀ ਬਣਾਉਣ ਦਾ ਐਲਾਨ
ਸ੍ਰੀ ਅਨੰਦਪੁਰਸਾਹਿਬ ਵਿਖੇ ਬਣਾਈ ਜਾਵੇਗੀ ਯੂਨੀਵਰਸਿਟੀ
ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਸ਼ਵ ਪੱਧਰੀ ਯੂਨੀਵਰਸਿਟੀ ਦੀ ਸਥਾਪਨਾ ਦਾ ਐਲਾਨ ਕਰਨ : ਕੇਜਰੀਵਾਲ
ਸਾਡੀ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ।
Mansa ਦੇ ਨੌਜਵਾਨ ਨੇ ਮੁੜ ਚਮਕਾਇਆ ਨਾਮ, ਭਾਰਤੀ ਫ਼ੌਜ ਵਿਚ ਬਣਿਆ ਕੈਪਟਨ
ਕਲਰਕ ਭਰਤੀ ਹੋਣ ਤੋਂ ਬਾਅਦ ਲਗਾਤਾਰ ਕੀਤੀ ਮਿਹਨਤ, ਅੱਜ ਬਣਿਆ ਜਰਨਲ ਅਫ਼ਸਰ
ਜੇਲ 'ਚ ਬੰਦ Jarnail Singh Bajwa ਤੇ ਉਸ ਦੇ ਪੁੱਤਰ ਵਿਰੁਧ 3 ਕਰੋੜ ਦੀ ਧੋਖਾਧੜੀ ਦਾ ਮਾਮਲਾ ਦਰਜ
ਗਿਰਵੀ ਰੱਖੀ ਜ਼ਮੀਨ ਦਿਖਾ ਕੇ 3 ਕਰੋੜ ਰੁਪਏ ਦੀ ਮਾਰੀ ਠੱਗੀ, FIR ਦਰਜ
ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ ਸੁਰੂ
350 ਸਾਲਾ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ ਸੁਰੂ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ 'ਤੇ ਗਿਆਨੀ ਰਘੁਬੀਰ ਸਿੰਘ ਨੇ ਸਾਰੀ ਮਨੁੱਖਤਾ ਨੂੰ ਕੀਤੀ ਅਰਦਾਸ
ਦੁਨੀਆ ਭਰ ‘ਚ ਸ਼ਰਧਾ ਤੇ ਨਿਮਰਤਾ ਨਾਲ ਮਨਾਇਆ ਜਾ ਰਿਹਾ ਪਵਿੱਤਰ ਦਿਹਾੜਾ
ਪੰਜਾਬ ਵਿੱਚ ਠੰਡ ਦਾ ਕਹਿਰ, 4.4 ਡਿਗਰੀ ਤਾਪਮਾਨ ਵਿੱਚ ਗਿਰਾਵਟ
28 ਨਵੰਬਰ ਤੋਂ ਹੋਰ ਵਧੇਗੀ ਠੰਡ
ਲੁਧਿਆਣਾ ਦੇ ਪੱਛਮੀ ਹਲਕੇ ਦੇ ਵਾਰਡ 73 ਵਿੱਚ ਹੰਗਾਮਾ, ਭਾਜਪਾ ਕੌਂਸਲਰ ਅਤੇ 'ਆਪ' ਇੰਚਾਰਜ ਵਿਚਕਾਰ ਤਿੱਖੀ ਬਹਿਸ
ਕੌਂਸਲਰਾਂ ਨੇ ਸੜਕ ਦੇ ਵਿਚਕਾਰ ਧਰਨਾ ਦਿੱਤਾ
ਪੰਜਾਬ ਸਕੂਲ ਸਿਖਿਆ ਬੋਰਡ ਦਾ ਵਿੱਤੀ ਸੰਕਟ ਹੋਇਆ ਹੋਰ ਡੂੰਘਾ
500 ਕਰੋੜ ਰੁਪਏ ਦੇ ਭੁਗਤਾਨ ਕਾਰਨ ਕੰਮਕਾਜ ਪ੍ਰਭਾਵਿਤ
ਅੰਮ੍ਰਿਤਸਰ ਦੇ ਮੈਡੀਕਲ ਐਨਲੇਵ ਬਾਹਰ ਚੱਲੀਆਂ ਗੋਲੀਆਂ
ਸਾਬਕਾ ਸਿਆਸੀ ਆਗੂ ਅਨਵਰ ਮਸੀਹ ਦੇ ਪੁੱਤਰ ਜੋਏਲ ਮਸੀਹ 'ਤੇ ਅਣਪਛਾਤੇ ਨੌਜਵਾਨਾਂ ਨੇ ਕੀਤਾ ਹਮਲਾ