ਪੰਜਾਬ
ਭਾਜਪਾ ਨੇ ਵਪਾਰ ਸਮਝੌਤੇ ਰਾਹੀਂ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਅਮਰੀਕਾ ਨੂੰ ਵੇਚ ਦਿੱਤਾ: ਪਰਗਟ ਸਿੰਘ
ਵਿਧਾਇਕ ਨੇ ਕਿਹਾ- ਮੋਦੀ ਸਰਕਾਰ ਦਾ ਅਮਰੀਕੀ ਵਪਾਰ ਸਮਝੌਤਾ ਕਿਸਾਨਾਂ ਨੂੰ ਸੜਕਾਂ 'ਤੇ ਲਿਆ ਰਿਹਾ
ਕਪੂਰਥਲਾ ਵਿੱਚ CIA ਵੱਲੋਂ ਵੱਡੀ ਕਾਰਵਾਈ, ਦੇਸੀ ਪਿਸਤੌਲ ਸਮੇਤ ਮੁਲਜ਼ਮ ਗ੍ਰਿਫ਼ਤਾਰ
.315 ਬੋਰ ਦਾ ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਕੀਤੀ ਗੱਲ
ਜੰਗ ਪ੍ਰਭਾਵਿਤ ਅਰਬ ਦੇਸ਼ਾਂ ਵਿੱਚ ਫਸੇ ਪੰਜਾਬੀਆਂ ਨੂੰ ਤੁਰੰਤ ਕੱਢਣ ਦੀ ਕੀਤੀ ਮੰਗ
'ਆਪ' ਆਗੂ ਬਲਤੇਜ ਪੰਨੂ ਨੇ ਪੰਜਾਬੀ ਕਲਾਕਾਰ ਐਮੀ ਵਿਰਕ ਨਾਲ ਫ਼ੋਨ 'ਤੇ ਕੀਤੀ ਗੱਲਬਾਤ
ਯੂਏਈ ਵਿੱਚ ਫਸੇ ਪਰਿਵਾਰ ਦਾ ਜਾਣਿਆ ਹਾਲ-ਚਾਲ
ਅੱਜ ਦੀ ਰਾਤ ਵੀ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਹੀ ਰਹੇਗੀ ਰਣਜੀਤ ਸਿੰਘ ਦੀ ਡੈੱਡ ਬਾਡੀ
ਮ੍ਰਿਤਕ ਦਾ ਪਿਤਾ ਵਿਦੇਸ਼ ਵਿਚ ਹੈ, ਇਸ ਲਈ ਅੰਤਿਮ ਸੰਸਕਾਰ ਨਹੀਂ ਕੀਤਾ ਜਾ ਸਕਦਾ
ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ਤੋਂ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਘੇਰਿਆ
'ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਬਾਦਲ ਨੇ ਕੁਚਲ ਕੇ ਰੱਖ ਦਿੱਤਾ'-ਗਿਆਨੀ ਹਰਪ੍ਰੀਤ ਸਿੰਘ
ਟੂਰਿਸਟ ਵੀਜ਼ੇ 'ਤੇ ਗਏ ਬਹੁਤ ਸਾਰੇ ਪੰਜਾਬੀ ਦੁਬਈ ਵਿੱਚ ਫਸੇ ਹੋਏ: ਡਾ. ਰਵਜੋਤ ਸਿੰਘ
ਹੈਲਪਲਾਈਨ 'ਤੇ ਲੋਕ ਫੋਨ ਕਰ ਰਹੇ ਹਨ।
ਸ਼੍ਰੋਮਣੀ ਕਮੇਟੀ ‘ਚ ਕਾਰਜਕਾਰੀ ਪ੍ਰਬੰਧਨ ਮਜਬੂਰੀ ਜਾਂ ਸਾਜਿਸ਼?: ਪ੍ਰੋ. ਸਰਚਾਂਦ ਸਿੰਘ ਖਿਆਲਾ
'ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਕੱਤਰ ਸੈਕਸ਼ਨ 85 ਅਤੇ ਅਮਲਾ ਵਿਭਾਗ - ਸਭ ਕੁਝ ਕਾਰਜਕਾਰੀ!'
ਕਰਨਲ ਬਾਠ ਕੁੱਟਮਾਰ ਮਾਮਲਾ: ਅਦਾਲਤ ਨੇ ਚਾਰ ਪੁਲਿਸ ਮੁਲਾਜ਼ਮਾਂ ਦੇ ਪਾਸਪੋਰਟ ਆਪਣੇ ਕੋਲ ਰੱਖੇ
ਚਾਰਾਂ ਵਿੱਚੋਂ ਕੋਈ ਵੀ ਦੇਸ਼ ਤੋਂ ਨਹੀਂ ਜਾ ਸਕੇਗਾ ਬਾਹਰ
ਆਪ' ਦੇ 46 ਮਹੀਨਿਆਂ ਦੇ ਕਾਰਜਕਾਲ 'ਚ 83,739 ਕਰੋੜ ਰੁਪਏ GST ਕੁਲੈਕਸ਼ਨ ਹੋਈ : ਹਰਪਾਲ ਚੀਮਾ
ਕਾਂਗਰਸ ਦੇ ਰਾਜ ਸਮੇਂ 5 ਸਾਲਾਂ ਦੌਰਾਨ 61,286 ਕਰੋੜ ਰੁਪਏ ਹੋਈ ਸੀ GST ਕੁਲੈਕਸ਼ਨ