ਪੰਜਾਬ
ਗੁਰਦਾਸਪੁਰ 'ਚ ਪੁਲਿਸ ਤੇ ਮੁਲਜ਼ਮਾਂ ਵਿਚਾਲੇ ਮੁਠਭੇੜ, ਪੁਲਿਸ ਦੀ ਗੋਲੀਬਾਰੀ ਵਿਚ 2 ਮੁਲਜ਼ਮ ਜ਼ਖ਼ਮੀ
ਮੁਲਜ਼ਮਾਂ ਤੋਂ 2 ਪਿਸਤੌਲ ਵੀ ਕੀਤੇ ਬਰਾਮਦ
Maharaja Ranjit Singh ਪ੍ਰੈਪਰੇਟਰੀ ਇੰਸਟੀਚਿਊਟ ਦੇ ਛੇ ਕੈਡਿਟਾਂ ਨੇ NDA ਤੋਂ ਕੀਤੀ ਗ੍ਰੈਜੂਏਸ਼ਨ
ਚੀਫ਼ ਆਫ਼ ਨੇਵਲ ਸਟਾਫ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਨੇ ਪਾਸਿੰਗ ਆਊਟ ਪਰੇਡ ਦਾ ਕੀਤਾ ਨਿਰੀਖਣ
ਮੋਹਾਲੀ ਪੁਲਿਸ ਵਲੋਂ 14 ਤੇ 3 ਸਾਲਾਂ ਤੋਂ ਭਗੌੜੇ ਚਲ ਰਹੇ ਦੋ ਮੁਲਜ਼ਮ ਗ੍ਰਿਫ਼ਤਾਰ
ਡੈਨੀਅਲ ਤੇ ਭਗਵੰਤ ਸਿੰਘ ਵਜੋਂ ਹੋਈ ਪਛਾਣ
Punjab Weather Update: ਪੰਜਾਬ 'ਚ ਕੜਾਕੇ ਦੀ ਠੰਢ ਨੇ ਠਾਰੇ ਹੱਡ, ਅਗਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ
Punjab Weather Update: ਰਾਤ ਦਾ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿਚ 3.5 ਸੈਲਸੀਅਸ ਦਰਜ ਕੀਤਾ ਗਿਆ।
‘ਰੋਜ਼ਾਨਾ ਸਪੋਕਸਮੈਨ' ਦੇ 20 ਸਾਲ ਪੂਰੇ ਹੋਣ ਅਤੇ 21ਵੇਂ ਸਾਲ 'ਚ ਦਾਖ਼ਲੇ ਦੀਆਂ ਮੁਬਾਰਕਾਂ
‘ਰੋਜ਼ਾਨਾ ਸਪੋਕਸਮੈਨ' ਦੇ ਸੰਘਰਸ਼ਮਈ ਦੋ ਦਹਾਕੇ ਹੋਏ ਪੂਰੇ' : ਪੰਥਕ ਵਿਦਵਾਨ
ਪੰਜਾਬ ਪੁਲਿਸ ਵੱਲੋਂ 1.5 ਕਿਲੋ ਹੈਰੋਇਨ ਸਮੇਤ 74 ਨਸ਼ਾ ਤਸਕਰ ਕਾਬੂ
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ 274ਵਾਂ ਦਿਨ
ਪਨਬਸ ਅਤੇ PRTC ਦੇ ਕੱਚੇ ਕਰਮਚਾਰੀਆਂ ਦੀ ਹੜਤਾਲ ਖਤਮ
ਕਰਮਚਾਰੀਆਂ ਦੀਆਂ ਮੰਗਾਂ 'ਤੇ ਬਣੀ ਸਹਿਮਤੀ
ਕੈਪਟਨ ਅਮਰਿੰਦਰ ਸਿੰਘ ਦੇ ਬਿਆਨ 'ਤੇ ਬੋਲੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ
ਕਿਹਾ, “ਭਾਜਪਾ ਪੰਜਾਬ 'ਚ ਇਕੱਲੇ ਚੋਣਾਂ ਲੜਣ ਦੇ ਸਮਰੱਥ”
Pakistani ਗੈਂਗਸਟਰ ਸਹਿਜ਼ਾਦ ਭੱਟੀ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ 3 ਗੈਂਗਸਟਰਾਂ ਨੂੰ ਸਪੈਸ਼ਲ ਸੈਲ ਨੇ ਕੀਤਾ ਕਾਬੂ
ਹਰਗੁਣਪ੍ਰੀਤ ਸਿੰਘ ਦਾ ਪੰਜਾਬ ਨਾਲ, ਪ੍ਰਜਾਪਤੀ ਦਾ MP ਤੇ ਆਰਿਫ਼ ਦਾ UP ਨਾਲ ਹੈ ਸਬੰਧ
Harpreet Gulati ਨੂੰ ਮੁਹਾਲੀ ਅਦਾਲਤ ਨੇ ਛੇ ਦਿਨ ਦੇ ਰਿਮਾਂਡ 'ਤੇ ਭੇਜਿਆ
ਬਿਕਰਮ ਸਿੰਘ ਮਜੀਠੀਆ ਦਾ ਕਰੀਬੀ ਸਾਥੀ ਹੈ ਗੁਲਾਟੀ