ਪੰਜਾਬ
ਸੁਲਤਾਨਪੁਰ ਲੋਧੀ 'ਚ ਗੋਲੀ ਲੱਗਣ ਕਰਕੇ ਕਿਸਾਨ ਦੀ ਮੌਤ
ਥਾਣਾ ਕਬੀਰਪੁਰ ਦੇ ਪਿੰਡ ਚੱਕ ਪੱਤੀ ਬਾਲੂ ਬਹਾਦੁਰ ਦਾ ਮਾਮਲਾ
ਸ਼ਹੀਦੀ ਸਭਾ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ 5 ਕੰਟਰੋਲ ਰੂਮ ਸਥਾਪਤ
24 ਘੰਟੇ ਮੁਸਤੈਦ ਰਹਿਣਗੇ ਬਿਜਲੀ ਕਰਮਚਾਰੀ
'ਸ਼ਹੀਦੀ ਸਭਾ ਦੌਰਾਨ 20 ਕਲੀਨਿਕ, 7 ਡਿਸਪੈਂਸਰੀਆਂ, 41 ਐਂਬੂਲੈਂਸਾਂ ਦੇ ਨਾਲ ਨਾਲ 24 ਘੰਟੇ ਐਮਰਜੈਂਸੀ ਸਿਹਤ ਸੇਵਾਵਾਂ ਉਪਲਬੱਧ ਰਹਿਣਗੀਆਂ'
ਸ਼ਹੀਦੀ ਸਭਾ ਨੂੰ ਸਮਰਪਿਤ ਦੋ ਰੋਜ਼ਾ ਖੂਨਦਾਨ ਕੈਂਪ 25 ਤੇ 26 ਦਸੰਬਰ ਨੂੰ ਲੱਗੇਗਾ: ਡਾ. ਬਲਬੀਰ ਸਿੰਘ
Gippy Grewal ਦੀ ਪਤਨੀ ਬੱਚਿਆਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਪਰਿਵਾਰ ਵੱਲੋਂ ਜੋੜਾ ਘਰ 'ਚ ਕੀਤੀ ਗਈ ਸੇਵਾ
Soni Verma ਨੇ ਬਹਾਦਰੀ ਨਾਲ ਕੀਤਾ ਦੁਕਾਨ ਲੁੱਟਣ ਆਏ ਨਕਾਬਪੋਸ਼ ਦਾ ਸਾਹਮਣਾ
ਨਕਾਬਪੋਸ਼ ਚਾਕੂ ਦੁਕਾਨ 'ਚ ਸੁੱਟ ਕੇ ਹੋਇਆ ਫਰਾਰ
ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਸਮਾਗਮ ਨੂੰ ਲੈ ਕੇ ਰੇਲਵੇ ਦਾ ਵੱਡਾ ਫੈਸਲਾ
ਸਰਹਿੰਦ ਰੇਲਵੇ ਸਟੇਸ਼ਨ 'ਤੇ 3 ਦਿਨਾਂ ਲਈ 14 ਰੇਲਗੱਡੀਆਂ ਰੁਕਣਗੀਆਂ, ਦੋ ਮਿੰਟ ਲਈ ਰੁਕਣਗੀਆਂ
ਅਕਾਲੀ ਆਗੂ ਕੰਚਨਪ੍ਰੀਤ ਦੀ ਅਗਾਊਂ ਜ਼ਮਾਨਤ ਰੱਦ
ਤਰਨਾਤਰਨ ਜਿਮਨੀ ਚੋਣ ਦੌਰਾਨ ਮਜੀਠਾ ਥਾਣੇ 'ਚ ਮਾਮਲਾ ਕੀਤਾ ਗਿਆ ਸੀ ਦਰਜ
'ਯੁੱਧ ਨਸ਼ਿਆ ਵਿਰੁਧ' ਮੁਹਿੰਮ ਦਾ ਪੰਜਾਬ 'ਚ ਸ਼ੁਰੂ ਹੋਵੇਗਾ ਦੂਜਾ ਪੜਾਅ :ਬਲਤੇਜ ਪੰਨੂ
'7 ਜਨਵਰੀ ਤੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ'
ਬਠਿੰਡਾ 'ਚ ਪੀ.ਆਰ.ਟੀ.ਸੀ. ਦੀ ਬੱਸ ਅਤੇ ਟਰੈਕਟਰ ਟਰਾਲੀ ਦਰਮਿਆਨ ਵਾਪਰਿਆ ਹਾਦਸਾ
ਬੱਸ ਡਰਾਈਵਰ ਅਤੇ ਟਰੈਕਟਰ ਚਾਲਕ ਦੇ ਲੱਗੀਆਂ ਸੱਟਾਂ
1 ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਬਾਰਡਰ ਪਾਰ ਕਰ ਪਹੁੰਚਿਆ ਪਾਕਿਸਤਾਨ
ਸ਼ਰਨਦੀਪ ਸਿੰਘ ਨੂੰ ਪਾਕਿਸਤਾਨ ਰੇਂਜਰਾਂ ਨੇ ਕੀਤਾ ਕਾਬੂ, ਸ਼ਰਨਦੀਪ 'ਤੇ ਪੰਜਾਬ 'ਚ ਵੀ ਦਰਜ ਹਨ ਮਾਮਲੇ