ਪੰਜਾਬ
ਬਲਤੇਜ ਪੰਨੂ ਵੱਲੋਂ ਪੇਸ਼ ਕੀਤੇ ਜਾ ਰਹੇ ਗ਼ਲਤ ਤੱਥਾਂ ਦਾ ਸ਼੍ਰੋਮਣੀ ਕਮੇਟੀ ਨੇ ਕੀਤਾ ਸਖ਼ਤ ਖੰਡਨ
ਕਿਹਾ : ਸਿਰਫ ਪ੍ਰਧਾਨਗੀ ਅਹੁਦੇ ਦੀ ਚੋਣ ਹੁੰਦੀ ਹੈ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ
ਗਿਗ ਵਰਕਰਾਂ ਦੇ ਸਮਾਜਿਕ ਸੁਰੱਖਿਆ ਨਿਯਮਾਂ ਦਾ ਖਰੜਾ ਸਮੇਂ ਸਿਰ ਚੁੱਕਿਆ ਕਦਮ; ਹੁਣ ਲਾਗੂ ਕਰਨਾ ਤਰਜੀਹ: ਐਮ.ਪੀ. ਸਾਹਨੀ
ਭਲਾਈ ਪ੍ਰਬੰਧਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਕੀਤੀ ਅਪੀਲ
328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ (SIT) ਨੇ ਕੀਤੀ ਛਾਪੇਮਾਰੀ
ਮੋਬਾਈਲ ਫੋਨ, ਟੈਬਲੇਟ, ਕੰਪਿਊਟਰ ਅਤੇ ਸਟੋਰੇਜ ਡਿਵਾਈਸ ਜ਼ਬਤ
328 ਪਾਵਨ ਸਰੂਪਾਂ ਦੇ ਮਾਮਲੇ 'ਚ ਪੁਲਿਸ ਨੂੰ ਮਿਲਿਆ ਕਮਲਜੀਤ ਸਿੰਘ ਦਾ 5 ਦਿਨ ਦਾ ਰਿਮਾਂਡ
ਕੱਲ੍ਹ ਕੀਤਾ ਗਿਆ ਸੀ ਗ੍ਰਿਫ਼ਤਾਰ, ਅੱਜ ਅਦਾਲਤ ਵਿੱਚ ਕੀਤਾ ਗਿਆ ਸੀ ਪੇਸ਼
ਲੰਬੀ ਦੇ ਪਿੰਡ ਮਿੱਡਾ ਵਿਖੇ ਪਿਤਾ ਵੱਲੋਂ ਧੀ ਦਾ ਕਤਲ
18 ਸਾਲ ਦੀ ਚਮਨਪ੍ਰੀਤ ਕੌਰ ਵਜੋਂ ਹੋਈ ਮ੍ਰਿਤਕ ਲੜਕੀ ਦੀ ਪਛਾਣ
ਜਥੇਦਾਰ ਦੀ ਬੇਅਦਬੀਆਂ ਸਬੰਧੀ ਕਾਨੂੰਨ ਬਣਾਉਣ ਵਾਲੀ ਸਲਾਹ ਸਾਨੂੰ ਮਨਜ਼ੂਰ : ਬਲਤੇਜ ਪੰਨੂ
ਕਿਹਾ : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਈ ਪੰਜਾਬ 'ਚ ਜਲਦ ਬਣੇਗਾ ਸਖਤ ਕਾਨੂੰਨ
ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਇਕ ਹੋਰ ਫ਼ੌਜੀ ਹੋਇਆ ਸ਼ਹੀਦ
ਸ੍ਰੀਨਗਰ ਵਿਖੇ ਤਾਇਨਾਤ ਸੀ ਰਮਦਾਸ (ਅੰਮ੍ਰਿਤਸਰ) ਨਾਲ ਸੀ ਸਬੰਧਿਤ
ਦੋਰਾਹਾ 'ਚ ਬੱਚੀ ਨੂੰ ਗਾਇਬ ਕਰਨ ਦੇ ਮਾਮਲੇ 'ਚ ਅਕਾਲੀ ਆਗੂ ਜਗਜੀਤ ਸਿੰਘ ਗ੍ਰਿਫ਼ਤਾਰ
ਅਕਾਲੀ ਵਰਕਰਾਂ ਨੇ ਥਾਣੇ ਦੇ ਬਾਹਰ ਕੀਤਾ ਪ੍ਰਦਰਸ਼ਨ
ਮੁੜ ਸੁਨਾਰੀਆ ਜੇਲ੍ਹ ਵਿਚੋਂ ਬਾਹਰ ਆਵੇਗਾ ਸੌਦਾ ਸਾਧ, 40 ਦਿਨਾਂ ਦੀ ਮਿਲੀ ਪੈਰੋਲ
ਅਗਸਤ 2025 ਵਿਚ ਵੀ 40 ਦਿਨਾਂ ਦੀ ਮਿਲੀ ਸੀ ਪੈਰੋਲ
Ludhiana ਦੇ ਮੁੰਡੀਆਂ ਕਲਾਂ 'ਚ 26 ਸਾਲ ਦੇ ਨੌਜਵਾਨ ਤੇਜਪਾਲ ਦੀ ਹੋਈ ਮੌਤ
ਮ੍ਰਿਤਕ ਦੀ ਪਤਨੀ ਅਨੁਸਾਰ ਤੇਜਪਾਲ ਨੇ ਕੀਤੀ ਆਤਮ ਹੱਤਿਆ