ਰਾਸ਼ਟਰੀ
ਘਰੇਲੂ ਰੱਖਿਆ ਉਤਪਾਦਨ 1.51 ਲੱਖ ਕਰੋੜ ਰੁਪਏ ਤਕ ਪਹੁੰਚਿਆ: ਰੱਖਿਆ ਮੰਤਰੀ ਰਾਜਨਾਥ ਸਿੰਘ
ਸੀਮਾ ਸੜਕ ਸੰਗਠਨ (BRO) ਦੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ 125 ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
ਕੋਲਕਾਤਾ ਵਿਚ ਵਿਸ਼ਾਲ ਗੀਤਾ ਪਾਠ ਵਿਚ ਲੱਖਾਂ ਲੋਕਾਂ ਨੇ ਲਿਆ ਹਿੱਸਾ
ਸਵਾਮੀ ਪ੍ਰਦੀਪਤਨੰਦ ਮਹਾਰਾਜ ਅਤੇ ਧੀਰੇਂਦਰ ਸ਼ਾਸਤਰੀ ਸਮੇਤ ਪ੍ਰਮੁੱਖ ਧਾਰਮਕ ਸ਼ਖਸੀਅਤਾਂ ਨੇ ਸਮਾਗਮ 'ਚ ਲਿਆ ਹਿੱਸਾ
ਤਾਮਿਲਨਾਡੂ 'ਚ ਕਿਸਾਨ ਆਗੂ ਪੀ.ਆਰ. ਪਾਂਡਿਅਨ ਨੂੰ ਇੱਕ ਝੂਠੇ ਮਾਮਲੇ 'ਚ ਸਜ਼ਾ ਸੁਣਾਏ ਜਾਣ ਨਾਲ ਕਿਸਾਨਾਂ ਵਿੱਚ ਰੋਸ
2015 'ਚ ਕਿਸਾਨ ਆਗੂ ਪਾਂਡਿਅਨ ਦੀ ਅਗਵਾਈ ਵਿੱਚ ਕਿਸਾਨਾਂ ਨੇ ਖੇਤੀਬਾੜੀ ਜ਼ੋਨ 'ਚ ਓਐਨਜੀਸੀ ਵੱਲੋਂ ਕੀਤੇ ਜਾ ਰਹੇ ਕੰਮ ਵਿਰੁੱਧ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕੀਤਾ ਸੀ
ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵਲੋਂ 5 ਦਿਨਾਂ ਦੀ ਭਾਰਤ ਯਾਤਰਾ ਸ਼ੁਰੂ
ਹੂਕਰ ਦੀ 7 ਤੋਂ 11 ਦਸੰਬਰ ਦੀ ਯਾਤਰਾ ਦਾ ਉਦੇਸ਼ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣਾ
IndiGo ਸੰਕਟ ਦੇ ਚਲਦਿਆਂ ਰੇਲਵੇ ਅਤੇ ਆਈ.ਆਰ.ਸੀ.ਟੀ.ਸੀ. ਨੇ ਅਹਿਮਦਾਬਾਦ ਹਵਾਈ ਅੱਡੇ 'ਤੇ ਖੋਲ੍ਹਿਆ ਹੈਲਪ ਡੈਸਕ
ਯਾਤਰੀਆਂ ਦੀਆਂ ਮੁਸ਼ਕਿਲਆਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਫ਼ੈਸਲਾ
Goa ਦੇ ਨਾਈਟ ਕਲੱਬ 'ਚ ਸਿਲੰਡਰ ਫਟਣ ਕਾਰਨ 25 ਵਿਅਕਤੀਆਂ ਦੀ ਗਈ ਜਾਨ
ਮਰਨ ਵਾਲਿਆਂ 'ਚ 3-4 ਟੂਰਿਸਟਾਂ ਸਮੇਤ ਕਲੱਬ ਦਾ ਸਟਾਫ਼ ਸ਼ਾਮਲ
ਲਗਾਤਾਰ ਪੰਜਵੇਂ ਦਿਨ ਹਵਾਈ ਮੁਸਾਫ਼ਰ ਖੱਜਲ-ਖੁਆਰ, ਇੰਡੀਗੋ ਦੀਆਂ 800 ਤੋਂ ਵੱਧ ਉਡਾਨਾਂ ਰੱਦ
ਕੰਪਨੀ ਨੇ ਹਾਲਤ ਪਹਿਲਾਂ ਨਾਲੋਂ ਸੁਧਰਨ ਦਾ ਦਾਅਵਾ ਕੀਤਾ
ਪ੍ਰਸਤਾਵਨਾ ਤੋਂ ‘ਧਰਮ ਨਿਰਪੱਖ', ‘ਸਮਾਜਵਾਦੀ' ਨੂੰ ਹਟਾਉਣ ਲਈ ਨਿਜੀ ਮੈਂਬਰ ਬਿਲ ਰਾਜ ਸਭਾ ਵਿਚ ਪੇਸ਼
ਭਾਜਪਾ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਇਹ ਦੋ ਸ਼ਬਦ ‘ਤੁਸ਼ਟੀਕਰਨ ਦੀ ਰਾਜਨੀਤੀ' ਲਈ ਸ਼ਾਮਲ ਕੀਤੇ ਗਏ ਸਨ
ਡੇਅਰੀ ਕਿਸਾਨਾਂ ਦੀ ਆਮਦਨ ਨੂੰ 5 ਸਾਲਾਂ 'ਚ 20 ਫੀ ਸਦੀ ਵਧਾਏਗੀ ‘ਚੱਕਰੀ ਅਰਥਵਿਵਸਥਾ'
‘ਹੁਣ ਚੱਕਰੀ ਅਰਥਵਿਵਸਥਾ ਉਤੇ ਧਿਆਨ ਕੇਂਦਰਤ ਕਰਨ ਦਾ ਸਮਾਂ ਆ ਗਿਆ ਹੈ'
ਝੋਨਾ ਨਾ ਵਿਕਣ ਤੋਂ ਪ੍ਰੇਸ਼ਾਨ ਕਿਸਾਨ ਮਨਬੋਧ ਗਾਂਡਾ ਨੇ ਬਲੇਡ ਨਾਲ ਕੱਟਿਆ ਗਲ਼ਾ
ਸਾਹ ਨਲੀ ਕਟੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ