ਰਾਸ਼ਟਰੀ
ਮਨਰੇਗਾ ਦੀ ਥਾਂ ‘ਜੀ ਰਾਮ ਜੀ' ਬਿਲ ਲਿਆਵੇਗੀ ਸਰਕਾਰ, ਕੇਂਦਰ ਅਤੇ ਸੂਬਾ ਸਰਕਾਰਾਂ ਵਿਚਾਲੇ ਸਾਂਝੀ ਹੋਵੇਗੀ ਜ਼ਿੰਮੇਵਾਰੀ
125 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦੇਵੇਗਾ ਨਵਾਂ ਕਾਨੂੰਨ
ਨਿਤਿਨ ਨਬੀਨ ਨੇ ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਿਆ
ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਨਬੀਨ ਭਾਜਪਾ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਆਸ਼ੀਰਵਾਦ ਲੈਣ ਗਏ
ਯੂਨੀਵਰਸਿਟੀਆਂ ਨੂੰ ਸੁਤੰਤਰ ਸਵੈ-ਸਰਕਾਰੀ ਸੰਸਥਾਵਾਂ ਬਣਾਉਣ ਲਈ ਬਿਲ ਲੋਕ ਸਭਾ ਵਿਚ ਪੇਸ਼
ਕਾਂਗਰਸ ਨੇ ਕੀਤਾ ਬਿਲ ਦਾ ਵਿਰੋਧ
ਦਿੱਲੀ ਵਿਚ ਹਵਾ ਪ੍ਰਦੂਸ਼ਣ ਸਿਖਰਾਂ ਉਤੇ, ਏ.ਕਿਊ.ਆਈ. 498 ਨੂੰ ਛੂਹਿਆ
ਸਰਕਾਰ ਨੇ ਪੰਜਵੀਂ ਤਕ ਦੀਆਂ ਜਮਾਤਾਂ ਆਨਲਾਈਨ ਚਲਾਉਣ ਦੇ ਹੁਕਮ ਦਿਤੇ
ਰਾਜ ਸਭਾ 'ਚ ਗੂੰਜੀ ਪਹਿਲੇ ਸਿੱਖ ਕਸ਼ਮੀਰੀ ਨੁਮਾਇੰਦੇ ਦੀ ਆਵਾਜ਼
ਗੁਰਵਿੰਦਰ ਸਿੰਘ ਓਬਰਾਏ ਨੇ ਪਹਿਲੇ ਭਾਸ਼ਣ 'ਚ ਕੇਂਦਰ ਨੂੰ ਬਣਾਇਆ ਨਿਸ਼ਾਨਾ
ਮੈਸੀ GOAT ਇੰਡੀਆ ਟੂਰ ਦੇ ਆਖਰੀ ਪੜਾਅ ਲਈ ਪਹੁੰਚੇ ਦਿੱਲੀ
ਤਿੰਨ ਦਿਨਾਂ ਭਾਰਤ ਦੌਰੇ ਦੇ ਦੂਜੇ ਦਿਨ ਮੁੰਬਈ ਵਿੱਚ ਸਨ ਮੈਸੀ
ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ‘ਕਬਰ ਖੁਦੇਗੀ' ਵਾਲੀ ਟਿੱਪਣੀ ਦੀ ਕੀਤੀ ਸਖਤ ਆਲੋਚਨਾ
ਕਾਂਗਰਸ ਆਗੂ ਮੰਜੂ ਲਤਾ ਮੀਨਾ ਵੱਲੋਂ ਕਥਿਤ "ਵੋਟ ਚੋਰੀ" ਵਿਰੁੱਧ ਰੈਲੀ ਦੌਰਾਨ ਕੀਤੀ ਗਈ ਸੀ ਟਿੱਪਣੀ
Rahul Gandhi 15 ਤੋਂ 20 ਦਸੰਬਰ ਤੱਕ ਕਰਨਗੇ ਜਰਮਨੀ ਦਾ ਦੌਰਾ
ਬਰਲਿਨ 'ਚ ਭਾਰਤੀ ਪ੍ਰਵਾਸੀਆਂ ਨੂੰ ਕਰਨਗੇ ਸੰਬੋਧਨ
‘ਸਰਪੰਚ ਪਤੀ' ਪ੍ਰਥਾ ਮਾਮਲਾ : ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ 32 ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉੱਚ ਅਧਿਕਾਰੀਆਂ ਨੂੰ ਤਲਬ ਕੀਤਾ
ਮਾਮਲਾ ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਸਾਬਕਾ ਮੈਂਬਰ ਸੁਸ਼ੀਲ ਵਰਮਾ ਦੀ ਸ਼ਿਕਾਇਤ ਨਾਲ ਸਬੰਧਤ ਹੈ
ਦਿੱਲੀ ਵਿਚ ਹਵਾ ਦੀ ਗੁਣਵੱਤਾ ‘ਗੰਭੀਰ', AQI 461 ਦਰਜ
ਮੌਸਮ ਦੇ ਸੱਭ ਤੋਂ ਮਾੜੇ ਪੱਧਰ 'ਤੇ ਪਹੁੰਚੀ AQI, ਇਤਿਹਾਸ 'ਚ ਦਸੰਬਰ ਮਹੀਨੇ ਦੌਰਾਨ ਦੂਜਾ ਸਭ ਤੋਂ ਮਾੜਾ ਪੱਧਰ