ਰਾਸ਼ਟਰੀ
ਹੁਣ ਸਿਰਫ਼ ਆਟੋਮੋਬਾਈਲ ਕੰਪਨੀਆਂ ਹੀ ਬਣਾ ਸਕਣਗੀਆਂ ਸਲੀਪਰ ਕੋਚ: ਗਡਕਰੀ
ਦੇਸ਼ ਭਰ 'ਚ ਵਾਪਰੀਆਂ ਅੱਗ ਤਰਾਸਦੀਆਂ ਮਗਰੋਂ ਸਰਕਾਰ ਨੇ ਲਿਆ ਫ਼ੈਸਲਾ
ਭਾਰਤ ਨੇ ਲੂਟਨਿਕ ਦੀ ਟਿਪਣੀ ਨੂੰ ਕੀਤਾ ਰੱਦ
ਕਿਹਾ, ਮੋਦੀ ਅਤੇ ਟਰੰਪ ਨੇ 2025 ਵਿਚ ਅੱਠ ਵਾਰੀ ਫ਼ੋਨ ਉਤੇ ਗੱਲ ਕੀਤੀ
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ
ਅਦਾਲਤੀ ਕਮਰੇ 'ਚ ਭਾਰੀ ਭੀੜ ਕਾਰਨ ਹਾਈ ਕੋਰਟ ਨੇ ਪਟੀਸ਼ਨਾਂ ਦੀ ਸੁਣਵਾਈ 14 ਜਨਵਰੀ ਤਕ ਕੀਤੀ ਮੁਲਤਵੀ
ਹਿਮਾਚਲ ਪ੍ਰਦੇਸ਼ : ਸਿਰਮੌਰ 'ਚ ਨਿੱਜੀ ਬੱਸ 500 ਫੁੱਟ ਡੂੰਘੀ ਖੱਡ 'ਚ ਡਿੱਗੀ
9 ਮੌਤਾਂ, 40 ਦੇ ਕਰੀਬ ਜ਼ਖਮੀ
ਮੈਂ ਦਿੱਲੀ ਵਿੱਚ ਸਾਡੇ ਸੰਸਦ ਮੈਂਬਰਾਂ ਨਾਲ ਕੀਤੇ ਗਏ ਸ਼ਰਮਨਾਕ ਅਤੇ ਅਨੁਚਿਤ ਵਿਵਹਾਰ ਦੀ ਨਿੰਦਾ ਕਰਦੀ ਹਾਂ: ਮਮਤਾ
ਉਸ ਸਮੇਂ ਤ੍ਰਿਣਮੂਲ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਧਾਰਮਿਕ ਸਥਾਨ ਤੋਂ ਵਾਪਸ ਆ ਰਹੇ 4 ਸ਼ਰਧਾਲੂਆਂ ਦੀ ਹਾਦਸੇ ਵਿਚ ਮੌਤ
ਟੈਂਪੋ ਟਰੈਵਲਰ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਰਕੇ ਵਾਪਰਿਆ
ਅੰਡੇਮਾਨ 15-16 ਜਨਵਰੀ ਨੂੰ ਸ਼੍ਰੀ ਵਿਜੇਪੁਰਮ ਵਿਖੇ ਸਮੁੰਦਰੀ ਭੋਜਨ ਉਤਸਵ ਦੇ ਦੂਜੇ ਐਡੀਸ਼ਨ ਦੀ ਮੇਜ਼ਬਾਨੀ ਕਰੇਗਾ
ਅੰਡੇਮਾਨ ਅਤੇ ਨਿਕੋਬਾਰ ਟਾਪੂ ਪ੍ਰਸ਼ਾਸਨ 15 ਅਤੇ 16 ਜਨਵਰੀ ਨੂੰ ਇੱਥੇ ਮਰੀਨਾ ਪਾਰਕ ਵਿਖੇ "ਸਮੁੰਦਰੀ ਭੋਜਨ ਉਤਸਵ" ਦੇ ਦੂਜੇ ਐਡੀਸ਼ਨ ਦਾ ਆਯੋਜਨ ਕਰੇਗਾ
Indore Accident News: ਟਰੱਕ ਦੇ ਪਿਛਿਓ ਟਕਰਾਈ ਤੇਜ਼ ਰਫ਼ਤਾਰ ਕਾਰ, 3 ਦੀ ਮੌਤ
Indore Accident News: ਇਕ ਗੰਭੀਰ ਜ਼ਖ਼ਮੀ, ਮ੍ਰਿਤਕਾਂ ਵਿਚ 2 ਨੌਜਵਾਨ ਤੇ ਇਕ ਲੜਕੀ ਸ਼ਾਮਲ
ਪ੍ਰਧਾਨ ਮੰਤਰੀ ਜਲਦੀ ਹੀ ਸੜਕ ਹਾਦਸੇ ਦੇ ਪੀੜਤਾਂ ਦੇ 'ਨਕਦੀ ਰਹਿਤ' ਇਲਾਜ ਲਈ ਇੱਕ ਯੋਜਨਾ ਕਰਨਗੇ ਸ਼ੁਰੂ: ਗਡਕਰੀ
ਸੜਕ ਹਾਦਸਿਆਂ 'ਚ ਸਮੇਂ ਸਿਰ ਡਾਕਟਰੀ ਸਹਾਇਤਾ ਦੀ ਘਾਟ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਜਾ ਰਹੀ ਯੋਜਨਾ
ਆਈ-ਪੈਕ ਦਫ਼ਤਰ 'ਤੇ ਈਡੀ ਦੇ ਛਾਪੇ ਵਿਰੁੱਧ ਸ਼ੁੱਕਰਵਾਰ ਨੂੰ ਰੋਸ ਰੈਲੀ ਕੱਢਾਂਗੇ: ਮਮਤਾ ਬੈਨਰਜੀ
ਕਿਹਾ, ‘ਕੇਂਦਰੀ ਏਜੰਸੀਆਂ ਵੱਲੋਂ ਅਜਿਹੀਆਂ ਕਾਰਵਾਈਆਂ ਚੋਣਾਂ ਤੋਂ ਪਹਿਲਾਂ ਸਿਆਸੀ ਤੌਰ 'ਤੇ ਪ੍ਰੇਰਿਤ'