ਰਾਸ਼ਟਰੀ
ਲੋਕ ਦੂਸ਼ਿਤ ਪਾਣੀ ਪੀ ਕੇ ਮਰ ਰਹੇ ਹਨ: ਰਾਹੁਲ ਗਾਂਧੀ
ਇੰਦੌਰ 'ਚ ਹੋਈਆਂ ਮੌਤਾਂ ਲਈ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ
ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੇ ਇਲਜ਼ਾਮ 'ਚ ਪੰਜ ਵਿਰੁੱਧ ਚਾਰਜਸ਼ੀਟ ਦਾਇਰ
ਅਲ-ਕਾਇਦਾ ਇਨ ਦ ਇੰਡੀਅਨ ਸਬ-ਕੌਂਟੀਨੈਂਟ ਅੱਤਵਾਦੀ ਸਮੂਹ ਨਾਲ ਸਬੰਧਤ ਹਨ ਮੁਲਜ਼ਮ
ਆਮ ਜਨਤਾ ਲਈ ਰਾਸ਼ਟਰਪਤੀ ਭਵਨ 21 ਤੋਂ 29 ਜਨਵਰੀ ਤੱਕ ਰਹੇਗਾ ਬੰਦ
ਸਰਕਟ-1 ਰਾਸ਼ਟਰਪਤੀ ਭਵਨ ਦੀ ਮੁੱਖ ਇਮਾਰਤ ਦਾ ਹਿੱਸਾ ਹੈ ਜੋ ਸੈਲਾਨੀਆਂ ਲਈ ਪਹੁੰਚਯੋਗ ਹੈ।
Prime Minister ਨਰਿੰਦਰ ਮੋਦੀ ਨੇ ਪਹਿਲੀ ‘ਵੰਦੇ ਭਾਰਤ' ਸਲੀਪਰ ਰੇਲ ਗੱਡੀ ਨੂੰ ਦਿਖਾਈ ਹਰੀ ਝੰਡੀ
ਹਾਵੜਾ ਤੋਂ ਗੁਹਾਟੀ ਤੱਕ ਦਾ 18 ਘੰਟਿਆਂ ਦਾ ਸਫ਼ਰ ਹੁਣ ਹੋਵੇਗਾ 14ਘੰਟੇ 'ਚ
ਜਸਟਿਸ ਯਸ਼ਵੰਤ ਵਰਮਾ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ
ਮਹਾਂਦੋਸ਼ ਦੀ ਕਾਰਵਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਅਦਾਲਤ ਨੇ ਕੀਤੀ ਖਾਰਜ
ਆਈਪੈਕ ਛਾਪੇਮਾਰੀ ਮਾਮਲਾ : ਈਡੀ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਪਟੀਸ਼ਨ
ਕੇਂਦਰੀ ਗ੍ਰਹਿ ਮੰਤਰਾਲੇ ਤੇ ਸਿਖਲਾਈ ਵਿਭਾਗ ਨੂੰ ਧਿਰ ਵਜੋਂ ਸ਼ਾਮਲ ਕਰਨ ਦੀ ਕੀਤੀ ਮੰਗ
ED ਨੇ ਅਲ ਫਲਾਹ ਯੂਨੀਵਰਸਿਟੀ ਦੇ 140 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਅਟੈਚ
ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ ਤੇ ਟਰੱਸਟ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖਲ
ਔਰਤਾਂ ਦਹੇਜ ਦੇ ਮਾਮਲਿਆਂ 'ਚ ਕਰ ਰਹੀਆਂ ਕਾਨੂੰਨ ਦੀ ਦੁਰਵਰਤੋਂ : ਦਿੱਲੀ ਹਾਈ ਕੋਰਟ
ਕਿਹਾ : ਇਨ੍ਹਾਂ ਮਾਮਲਿਆਂ ਨੂੰ ਕੰਟਰੋਲ ਕਰਨ ਦੀ ਜ਼ਰੂਰਤ
ਦਿੱਲੀ ਵਿੱਚ ਗਰੈਪ 3 ਪਾਬੰਦੀਆਂ ਲਾਗੂ
ਆਉਣ ਵਾਲੇ ਦਿਨਾਂ 'ਚ ਹਵਾ ਦੀ ਗੁਣਵੱਤਾ ‘ਗੰਭੀਰ' ਹੋਣ ਦੀ ਸੰਭਾਵਨਾ
ਮਹਾਰਾਸ਼ਟਰ ਨਗਰ ਨਿਗਮ ਚੋਣਾਂ: ਭਾਜਪਾ-ਸ਼ਿਵ ਸੈਨਾ ਗਠਜੋੜ ਦੀ ਭਾਰੀ ਜਿੱਤ
ਐਨ.ਡੀ.ਏ. ਦਾ ਵਿਕਾਸ ਰੀਕਾਰਡ ਮਹਾਰਾਸ਼ਟਰ ਦੇ ਲੋਕਾਂ ਨੂੰ ਆਇਆ ਪਸੰਦ: ਪ੍ਰਧਾਨ ਮੰਤਰੀ ਮੋਦੀ