ਰਾਸ਼ਟਰੀ
Fake Passport ’ਤੇ ਰੂਸ ਭੇਜਣ ਵਾਲਾ Punjab ਦਾ Agent 19 ਸਾਲਾਂ ਬਾਅਦ ਗ੍ਰਿਫ਼ਤਾਰ
ਅਦਾਲਤ ਨੇ ਐਲਾਨਿਆ ਹੋਇਆ ਸੀ ਭਗੌੜਾ
ਜਗਨਨਾਥ ਰੱਥ ਯਾਤਰਾ ਦੌਰਾਨ ਮਚੀ ਭਗਦੜ, 3 ਲੋਕਾਂ ਦੀ ਮੌਤ
ਛੇ ਲੋਕਾਂ ਦੀ ਹਾਲਤ ਗੰਭੀਰ ਹੈ।
ਲੈਫਟੀਨੈਂਟ ਜਨਰਲ ਡੀਐਸ ਰਾਣਾ ਨੇ ਗੜ੍ਹਵਾਲ ਰਾਈਫਲਜ਼ ਦੀ ਰੈਜੀਮੈਂਟ ਦੇ ਕਰਨਲ ਵਜੋਂ ਸੰਭਾਲਿਆ ਅਹੁਦਾ
ਉਹ ਡਿਪਟੀ ਆਰਮੀ ਚੀਫ਼ ਲੈਫਟੀਨੈਂਟ ਜਨਰਲ ਐਨਐਸ ਰਾਜਾ ਸੁਬਰਾਮਣੀ ਦੀ ਜਗ੍ਹਾ ਲੈਣਗੇ।
Jammu & Kashmir ਵਿੱਚ 3.6 ਤੀਬਰਤਾ ਨਾਲ ਆਇਆ ਭੂਚਾਲ
ਸ਼ਾਮ 7:36 ਵਜੇ 32.96 ਡਿਗਰੀ ਉੱਤਰ ਅਕਸ਼ਾਂਸ਼ ਅਤੇ 74.71 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਨੌਂ ਕਿਲੋਮੀਟਰ ਦੀ ਡੂੰਘਾਈ ਨਾਲ ਆਇਆ।
MP News : ਡੀਜ਼ਲ ’ਚੋਂ ਪਾਣੀ ਨਿਕਲਣ ਦਾ ਮਾਮਲਾ, BPCL ਨੇ CM ਦੇ ਕਾਫਲੇ ਦੀਆਂ ਗੱਡੀਆਂ ਖ਼ਰਾਬ ਹੋਣ ਲਈ ਭਾਰੀ ਮੀਂਹ ਨੂੰ ਜ਼ਿੰਮੇਵਾਰ ਠਹਿਰਾਇਆ
MP News : ਘਟਨਾ ਦੇ ਮੱਦੇਨਜ਼ਰ ਪਟਰੌਲ ਪੰਪ ਤੋਂ ਤੇਲ ਦੇ ਨਮੂਨੇ ਇਕੱਠੇ ਕੀਤੇ ਗਏ ਸਨ ਅਤੇ ਜਾਂਚ ਲਈ ਭੇਜੇ ਗਏ ਸਨ
Rajasthan News : ਦੁਖਦਾਈ ਖ਼ਬਰ : ਰਾਜਸਥਾਨ ਦੌਸਾ ’ਚ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਖੜ੍ਹੇ ਟਰੱਕ ਨਾਲ ਟਕਰਾਈ, 4 ਦੀ ਮੌਤ
Rajasthan News : ਘਟਨਾ ਕਲੈਕਟਰੇਟ ਜੰਕਸ਼ਨ ਨੇੜੇ ਵਾਪਰੀ
Subhanshu Shukla: ਸਪੇਸ ਸਟੇਸ਼ਨ ਤੋਂ ਸ਼ੁਭਾਂਸ਼ੂ ਸ਼ੁਕਲਾ ਨਾਲ PM ਮੋਦੀ ਦੀ ਗੱਲਬਾਤ
ਮੈਂ ਇੱਥੇ ਬਿਲਕੁਲ ਠੀਕ ਅਤੇ ਤੰਦਰੁਸਤ ਹਾਂ : ਸ਼ੁਭਾਂਸ਼ੂ ਸ਼ੁਕਲਾ
Delhi News : ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਕਰ ਰਹੇ ਬਿਊਰੋ ਦੇ ਡੀ.ਜੀ. ਨੂੰ ਵੀ.ਆਈ.ਪੀ. ਸੁਰੱਖਿਆ ਮਿਲੀ
Delhi News : ਕੇਂਦਰੀ ਖੁਫੀਆ ਏਜੰਸੀਆਂ ਵਲੋਂ ਤਿਆਰ ਕੀਤੀ ਗਈ ਖਤਰੇ ਦੀ ਧਾਰਨਾ ਰੀਪੋਰਟ ਤੋਂ ਬਾਅਦ ਡਾਇਰੈਕਟਰ ਜਨਰਲ ਨੂੰ ਸੁਰੱਖਿਆ ਕਵਰ ਪ੍ਰਦਾਨ ਕੀਤੀ
Kolkata Police ਨੇ Law College 'ਚ ਕਥਿਤ ਸਮੂਹਿਕ ਬਲਾਤਕਾਰ ਦੀ ਜਾਂਚ ਲਈ SIT ਦਾ ਕੀਤਾ ਗਠਨ
ਤਿੰਨ ਮੁਲਜ਼ਮਾਂ ਨੂੰ 1 ਜੁਲਾਈ ਤੱਕ ਪੁਲਿਸ ਹਿਰਾਸਤ ਵਿੱਚ ਭੇਜਿਆ
Ahmedabad plane Crash last victim : ਡੀਐਨਏ ਟੈਸਟ ਨਾਲ ਅਹਿਮਦਾਬਾਦ ਜਹਾਜ਼ ਹਾਦਸੇ ਦੇ ਆਖਰੀ ਪੀੜਤ ਦੀ ਪਛਾਣ, ਮੌਤਾਂ ਦੀ ਗਿਣਤੀ 260
Ahmedabad plane Crash last victim : ਆਖਰੀ ਪੀੜਤ ਦੇ ਮ੍ਰਿਤਕ ਸਰੀਰ ਪਰਿਵਾਰ ਨੂੰ ਸੌਂਪ ਦਿੱਤਾ