ਰਾਸ਼ਟਰੀ
BRICS Slam Pahalgam Attack: ਬ੍ਰਿਕਸ ਨੇਤਾਵਾਂ ਨੇ ਪਹਿਲਗਾਮ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ
ਇਹ QUAD ਤੋਂ ਬਾਅਦ ਦੂਜੀ ਵਾਰ ਹੈ ਜਦੋਂ ਪਹਿਲਗਾਮ ਹਮਲੇ ਦੀ ਅੰਤਰਰਾਸ਼ਟਰੀ ਪੱਧਰ 'ਤੇ ਨਿੰਦਾ ਕੀਤੀ ਗਈ ਹੈ
Madhya Pradesh: ਕਾਂਸਟੇਬਲ ਨੇ 12 ਸਾਲਾਂ ਵਿੱਚ ਬਿਨਾਂ ਨੌਕਰੀ ਕੀਤੇ 28 ਲੱਖ ਰੁਪਏ ਲਈ ਤਨਖ਼ਾਹ, ਜਾਣੋ ਪੂਰਾ ਮਾਮਲਾ
ਵਿਦਿਸ਼ਾ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਕਾਂਸਟੇਬਲ 2011 ਵਿੱਚ ਭਰਤੀ ਹੋਇਆ ਸੀ।
PM ਮੋਦੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਮੇਤ ਪ੍ਰਮੁੱਖ ਸੰਸਥਾਵਾਂ 'ਚ ਤੁਰਤ ਸੁਧਾਰਾਂ ਦੀ ਕੀਤੀ ਮੰਗ
ਕਿਹਾ, ‘ਗਲੋਬਲ ਸਾਊਥ' ਦੋਹਰੇ ਮਾਪਦੰਡਾਂ ਦਾ ਸ਼ਿਕਾਰ ਹੈ
ਬਿਹਾਰ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਹੁਕਮ ਅਨੁਸਾਰ ਜਾਰੀ : ਚੋਣ ਕਮਿਸ਼ਨ
ਖਰੜਾ ਸੂਚੀ 'ਚ ਮੌਜੂਦਾ ਵੋਟਰਾਂ ਦੇ ਨਾਮ ਹੋਣਗੇ ਜਿਨ੍ਹਾਂ ਦੇ ਗਣਨਾ ਫਾਰਮ ਪ੍ਰਾਪਤ ਹੋਏ ਹਨ।
ਕੋਵਿਡ-19, ਵੈਕਸੀਨ ਅਤੇ ਦਿਲ ਦੇ ਦੌਰੇ ਵਿਚਾਲੇ ਕੋਈ ਸਬੰਧ ਨਹੀਂ : ਕਰਨਾਟਕ ਮਾਹਰ ਪੈਨਲ
ਕੋਵਿਡ-19 ਟੀਕਾਕਰਨ ਲੰਮੇ ਸਮੇਂ ਵਿਚ ਦਿਲ ਦੀਆਂ ਘਟਨਾਵਾਂ ਤੋਂ ਬਚਾਅ ਕਰਦਾ ਵਿਖਾਇਆ ਗਿਆ ਹੈ।
ਚੀਫ ਜਸਟਿਸ ਚੰਦਰਚੂੜ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਲਈ ਕਿਹਾ ਗਿਆ
ਸੁਪਰੀਮ ਕੋਰਟ ਪ੍ਰਸ਼ਾਸਨ ਨੇ ਲਿਖੀ ਕੇਂਦਰ ਨੂੰ ਚਿੱਠੀ
ਅਸਾਧਾਰਣ ਮਾਮਲਿਆਂ 'ਚ ਅਗਾਊਂ ਜ਼ਮਾਨਤ ਦਿਤੀ ਜਾਣੀ ਚਾਹੀਦੀ ਹੈ : ਦਿੱਲੀ ਹਾਈ ਕੋਰਟ
ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕਰਨ ਅਤੇ ਅਪਰਾਧ ਦੇ ਹਥਿਆਰ ਦੀ ਬਰਾਮਦਗੀ ਦੇ ਉਦੇਸ਼ ਲਈ ਲੋੜੀਂਦਾ ਸੀ
Jammu and Kashmir : ਸਰਹੱਦ ਪਾਰ ਨਾਰਕੋ ਅਤਿਵਾਦ ਮਾਮਲੇ 'ਚ ਹਿਜ਼ਬੁਲ ਸੁਪਰੀਮੋ ਸਮੇਤ 11 ਵਿਰੁਧ ਚਾਰਜਸ਼ੀਟ
11 ਦੋਸ਼ੀਆਂ ਵਿਰੁਧ ਚਾਰਜਸ਼ੀਟ ਦਾਇਰ
ਜਲਵਾਯੂ ਪਰਿਵਰਤਨ ਦੇ ਅਸਰ ਨਾਲ ਨਜਿੱਠਣੈ ਤਾਂ ਭਾਰਤੀ ਕਿਸਾਨਾਂ ਲਈ 75 ਅਰਬ ਡਾਲਰ ਦੇ ਨਿਵੇਸ਼ ਦੀ ਲੋੜ : IFAD ਪ੍ਰਧਾਨ
ਕੌਮਾਂਤਰੀ ਵਿੱਤੀ ਸੰਸਥਾ ਹੈ ਜੋ ਪੇਂਡੂ ਭਾਈਚਾਰਿਆਂ ਵਿਚ ਭੁੱਖ ਅਤੇ ਗਰੀਬੀ ਨਾਲ ਨਜਿੱਠਦੀ ਹੈ।
Pong Dam News : ਪੌਂਗ ਡੈਮ ਦੇ ਪਾਣੀ ਦਾ ਪੱਧਰ ਵਧਿਆ, ਸ਼ਾਹ ਬੈਰਾਜ ਨਹਿਰ ਦੇ ਖੋਲ੍ਹਣੇ ਪਏ ਫਲੱਡ ਗੇਟ
Pong Dam News : ਸ਼ਾਹ ਬੈਰਾਜ ਨਹਿਰ ਦੇ ਖੋਲ੍ਹਣੇ ਪਏ ਫਲੱਡ ਗੇਟ, ਭਾਰੀ ਮੀਂਹ ਨੇ ਮਚਾਈ ਤਬਾਹੀ