ਰਾਸ਼ਟਰੀ
ਵਿਵਾਦ ਮਗਰੋਂ ਮੁਤਾਕੀ ਦੀ ਦੂਜੀ ਪ੍ਰੈੱਸ ਕਾਨਫ਼ਰੰਸ 'ਚ ਸ਼ਾਮਲ ਹੋਈਆਂ ਮਹਿਲਾ ਪੱਤਰਕਾਰ
ਮਹਿਲਾ ਪੱਤਰਕਾਰਾਂ ਨੂੰ ਪਹਿਲੀ ਪ੍ਰੈੱਸ ਕਾਨਫਰੰਸ 'ਚ ਬਾਹਰ ਰੱਖਣ 'ਤੇ ਵਿਰੋਧੀ ਪਾਰਟੀਆਂ ਅਤੇ ਪੱਤਰਕਾਰਾਂ ਨੇ ਸਖ਼ਤ ਵਿਰੋਧ ਕੀਤਾ ਸੀ
ਅਫਗਾਨਿਸਤਾਨ ਬਾਹਰੀ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗਾ: ਅਫਗਾਨ ਵਿਦੇਸ਼ ਮੰਤਰੀ
“ਪਾਕਿਸਤਾਨ ਨਾਲ ਚੱਲ ਰਹੇ ਸੰਘਰਸ਼ ਦਾ ਅਫਗਾਨਿਸਤਾਨ ਸ਼ਾਂਤੀਪੂਰਨ ਹੱਲ ਚਾਹੁੰਦਾ ਹੈ”
ਬੀ.ਐਸ.ਐਫ. ਏਅਰ ਵਿੰਗ ਨੂੰ ਮਿਲੀ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ
ਇੰਸਪੈਕਟਰ ਭਾਵਨਾ ਚੌਧਰੀ ਨੂੰ ਫਲਾਇੰਗ ਬੈਜ ਦਿੱਤੇ ਗਏ
Operation Blue Star ਇਕ ਗਲਤ ਰਾਹ ਸੀ : ਪੀ ਚਿਦੰਬਰਮ
ਕਿਹਾ : ਇੰਦਰਾ ਗਾਂਧੀ ਨੇ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਈ
ਪੱਛਮੀ ਬੰਗਾਲ ਦੀ ਮੈਡੀਕਲ ਵਿਦਿਆਰਥਣ ਨਾਲ ਬਲਾਤਕਾਰ ਮਾਮਲੇ ਵਿਚ ਵੱਡੀ ਕਾਰਵਾਈ, 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਪੁਲਿਸ ਮੁਲਜ਼ਮਾਂ ਤੋਂ ਕਰ ਰਹੀ ਪੁੱਛਗਿੱਛ
ਪਟਾਕਿਆਂ ਉਤੇ ਪਾਬੰਦੀ ਬਾਰੇ 1961 ਵਿਚ ਹੀ ਕੀਤੀ ਗਈ ਸੀ ਸਿਫ਼ਾਰਸ਼
ਦਿੱਲੀ ਦੇ ਮੁੱਖ ਕਮਿਸ਼ਨਰ ਨੂੰ ਚਿੱਠੀ ਲਿਖ ਕੇ ‘ਆਵਾਜ਼ ਪ੍ਰਦੂਸ਼ਣ' ਬਾਰੇ ਕੀਤੀ ਸੀ ਸ਼ਿਕਾਇਤ
ਦਿੱਲੀ ਸਰਕਾਰ ਨੇ ਕੋਲਡਰਿਫ ਦੀ ਵਿਕਰੀ ਅਤੇ ਵੰਡ ਉਤੇ ਪਾਬੰਦੀ ਲਗਾਈ
ਕੋਲਡਰਿਫ ਸਿਰਪ ਉੱਤੇ ਨਵੇਂ ਨਿਯਮ ਲਾਗੂ ਹੋ ਗਏ
ਡਿਜੀਟਲ ਯੁੱਗ ਵਿਚ ਕੁੜੀਆਂ ਸਭ ਤੋਂ ਜ਼ਿਆਦਾ ਅਸੁਰੱਖਿਅਤ : ਚੀਫ਼ ਜਸਟਿਸ ਗਵਈ
ਵਿਸ਼ੇਸ਼ ਸਿਖਲਾਈ ਦੇਣ ਦਾ ਸੱਦਾ ਦਿਤਾ
ਐਨ.ਸੀ.ਪੀ. ਵਿਧਾਇਕ ਦਾ ਵਿਵਾਦਮਈ ਬਿਆਨ
ਕਿਹਾ ‘ਦੀਵਾਲੀ ਦੀ ਖਰੀਦਦਾਰੀ ਸਿਰਫ਼ ਹਿੰਦੂਆਂ ਤੋਂ ਕਰੋ'
ਅਫਗਾਨ ਮੰਤਰੀ ਦੀ ਪ੍ਰੈਸ ਕਾਨਫਰੰਸ ਵਿਚ ਮਹਿਲਾ ਪੱਤਰਕਾਰਾਂ ਦੀ ਗੈਰਹਾਜ਼ਰੀ 'ਤੇ ਵਿਰੋਧੀ ਧਿਰ ਨੇ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ
ਕਿਹਾ, ‘ਔਰਤਾਂ ਦਾ ਅਪਮਾਨ, ਅਸਵੀਕਾਰਨਯੋਗ'