ਰਾਸ਼ਟਰੀ
ਝਾਰਖੰਡ : ਥੈਲੇਸੀਮੀਆ ਪ੍ਰਭਾਵਤ ਪੰਜ ਬੱਚੇ ਹੋਏ ਐਚ.ਆਈ.ਵੀ. ਪਾਜ਼ੇਟਿਵ
ਸੂਬਾ ਸਰਕਾਰ ਸੰਕਰਮਿਤ ਬੱਚਿਆਂ ਦੇ ਇਲਾਜ ਦਾ ਪੂਰਾ ਖਰਚਾ ਸਹਿਣ ਕਰੇਗੀ
ਸੁਪਰੀਮ ਕੋਰਟ 'ਚ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਭਲਕੇ
2020 'ਚ ਹੋਏ ਦਿੱਲੀ ਦੰਗਿਆਂ ਪਿੱਛੇ ਕਥਿਤ ਸਾਜ਼ਿਸ਼ ਰਚਣ ਨਾਲ ਜੁੜਿਆ ਮਾਮਲਾ
ਅਨੂਪਪੁਰ 'ਚ ਸਿੱਖ ਜੱਜ ਦੇ ਘਰ 'ਤੇ ਹਮਲਾ, ਤਿੰਨ ਵਿਅਕਤੀ ਗ੍ਰਿਫ਼ਤਾਰ
ਜ਼ਮਾਨਤ ਪਟੀਸ਼ਨ ਰੱਦ ਕਰਨ ਦਾ ਲੈ ਰਹੇ ਸਨ ਬਦਲਾ : ਪੁਲਿਸ
CBI ਨੇ ਕਰੂਰ ਭਗਦੜ ਦੀ ਜਾਂਚ ਆਪਣੇ ਹੱਥਾਂ 'ਚ ਲਈ
27 ਸਤੰਬਰ ਨੂੰ ਅਦਾਕਾਰ-ਰਾਜਨੇਤਾ ਵਿਜੇ ਦੀ ਰੈਲੀ ਦੌਰਾਨ 41 ਲੋਕ ਮਾਰੇ ਗਏ ਸਨ
Mann Ki Baat : “ਆਪ੍ਰੇਸ਼ਨ ਸੰਧੂਰ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿਤੈ”
ਮਨ ਕੀ ਬਾਤ 'ਚ ਆਪ੍ਰੇਸ਼ਨ ਸੰਧੂਰ 'ਤੇ ਬੋਲੇ ਪ੍ਰਧਾਨ ਮੰਤਰੀ
ਦਿੱਲੀ ਏਅਰਪੋਰਟ 'ਤੇ ਭਾਰਤੀ ਨੂੰ 170 ਗ੍ਰਾਮ ਸੋਨੇ ਸਮੇਤ ਕੀਤਾ ਗਿਆ ਗ੍ਰਿਫ਼ਤਾਰ
ਦੁਬਈ ਤੋਂ ਭਾਰਤ ਆਇਆ ਸੀ ਯਾਤਰੀ
ਲਾਰੈਂਸ ਗੈਂਗ ਨਾਲ ਜੁੜੇ ਗੈਂਗਸਟਰ ਲਖਵਿੰਦਰ ਕੁਮਾਰ ਅਮਰੀਕਾ ਤੋਂ ਭਾਰਤ ਕੀਤਾ ਗਿਆ ਡਿਪੋਰਟ
ਦਿੱਲੀ ਹਵਾਈ ਅੱਡੇ ਤੋਂ ਲਖਵਿੰਦਰ ਨੂੰ ਹਰਿਆਣਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਭਾਰਤ ਦੀ ਐਨ.ਜੀ.ਓ. ਐਜੂਕੇਟ ਗਰਲਜ਼ ਨੂੰ ਪਹਿਲੀ ਵਾਰੀ ਮਿਲਿਆ ਮੈਗਸੇਸੇ ਪੁਰਸਕਾਰ
ਇਸ ਸੰਸਥਾ ਦੇ ਸੰਸਥਾਪਕ ਅਨੁਸਾਰ ਕੁੜੀਆਂ ਦੀ ਸਿੱਖਿਆ ਕੋਈ ਖੇਤਰੀ ਮੁੱਦਾ ਨਹੀਂ ਬਲਕਿ ਇਕ ਵਿਸ਼ਵਵਿਆਪੀ ਤਰਜੀਹ ਹੈ।
ਮਹਾਰਾਸ਼ਟਰ : ਡਾਕਟਰ ਖੁਦਕੁਸ਼ੀ ਮਾਮਲੇ ਵਿਚ ਇਕ ਮੁਲਜ਼ਮ ਗ੍ਰਿਫ਼ਤਾਰ, ਮ੍ਰਿਤਕਾ ਦਾ ਸਸਕਾਰ, ਸਬ-ਇੰਸਪੈਕਟਰ ਬਦਾਨੇ ਅਜੇ ਤਕ ਫਰਾਰ
4 ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜਿਆ
ਦਿੱਲੀ ਸਥਿਤ ‘ਸਹਿਮਤ' ਨੇ ਕੇਰਲ 'ਚ ਕਲਾਕ੍ਰਿਤੀਆਂ ਦੀ ਭੰਨਤੋੜ ਦੀ ਨਿੰਦਾ ਕੀਤੀ
‘ਸਹਿਮਤ' ਨੇ ਮੰਗ ਕੀਤੀ ਹੈ ਕਿ ਭੰਨਤੋੜ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇ