ਹਰਿਆਣਾ
Hisar News: ਅਦਾਲਤ ਨੇ ਯੂਟਿਊਬਰ ਜਯੋਤੀ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ
ਜਯੋਤੀ ਦੇ ਬਾਹਰ ਜਾਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ: ਅਦਾਲਤ
ਨੰਗਲਾ ਪਾਰ ਪਿੰਡ 'ਚ 2 ਭਰਾਵਾਂ ਵਿਚਕਾਰ ਜ਼ਮੀਨੀ ਵਿਵਾਦ ਦੇ ਮਾਮਲੇ 'ਚ CIA ਇੰਸਪੈਕਟਰ ਨੇ ਐਨਕਾਊਂਟਰ ਦੀ ਦਿੱਤੀ ਧਮਕੀ
ਸ਼ਿਕਾਇਤਕਰਤਾ ਪੁਲਿਸ ਸੁਪਰਡੈਂਟ ਕੋਲ ਸ਼ਿਕਾਇਤ ਲੈ ਕੇ ਪਹੁੰਚਿਆ
ਹਰਿਆਣਾ IPS ਅਧਿਕਾਰੀ ਖੁਦਕੁਸ਼ੀ ਮਾਮਲਾ
SIT ਦੀ ਜਾਂਚ 3 ਨੁਕਤਿਆਂ 'ਤੇ ਅੱਗੇ ਵੱਧ ਰਹੀ
Kurukshetra SHO Bribe News:ਕੁਰੂਕਸ਼ੇਤਰ ਵਿੱਚ 50 ਹਜ਼ਾਰ ਦੀ ਰਿਸ਼ਵਤ ਲੈਂਦੇ SHO ਨੂੰ ਕੀਤਾ ਕਾਬੂ
Kurukshetra SHO Bribe News: ਮੁਲਜ਼ਮ ਵਿਨੇ ਕੁਮਾਰ ਰਿਸ਼ਵਤ ਵਜੋਂ 3 ਲੱਖ ਪਹਿਲਾਂ ਹੀ ਲੈ ਚੁੱਕਿਆ ਸੀ
ਪੰਜਾਬ ਦੇ ਸਾਬਕਾ ਡੀਜੀਪੀ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦਾ ਮਾਮਲਾ
SIT ਦੇ ਇੰਚਾਰਜ ਏਸੀਪੀ (ਹੈੱਡਕੁਆਰਟਰ) ਵਿਕਰਮ ਨਹਿਰਾ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ
Haryana ਸਰਕਾਰ ਨੇ ਔਰਤਾਂ ਦੀ ਸੁਰੱਖਿਆ ਦੇ ਨਿਯਮਾਂ ਨੂੰ ਕੀਤਾ ਸਖ਼ਤ
ਰਾਜ ਮਹਿਲਾ ਕਮਿਸ਼ਨ ਨੇ ਤਿੰਨ ਵੱਡੇ ਫ਼ੈਸਲੇ ਲਏ
ਮ੍ਰਿਤਕ ASI ਸੰਦੀਪ ਲਾਥਰ ਦੇ ਮਾਮਲੇ ਦੀ ਜਾਂਚ ਲਈ SIT ਦਾ ਗਠਨ
ਡੀ.ਐਸ.ਪੀ. ਪੱਧਰ ਦੇ ਪੁਲਿਸ ਅਧਿਕਾਰੀ ਕਰਨਗੇ ਅਗਵਾਈ
Karnal Youth dead in America News: ਅਮਰੀਕਾ ਵਿਚ ਕਰਨਾਲ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਅੱਠ ਭੈਣਾਂ ਦਾ ਸੀ ਇਕਲੌਤਾ ਭਰਾ
ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ ਪ੍ਰਦੀਪ
ਦੀਵਾਲੀ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਸਾਨਾਂ ਨੂੰ ਦਿੱਤਾ ਤੋਹਫ਼ਾ
ਗੰਨੇ ਦੀ ਕੀਮਤ 'ਚ 15 ਰੁਪਏ ਪ੍ਰਤੀ ਕੁਇੰਟਲ ਕੀਤਾ ਵਾਧਾ
ਦੀਵਾਲੀ ਦੀ ਪੂਰਵ ਸੰਧਿਆ ਉਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿਤਾ ਤੋਹਫ਼ਾ
ਗੰਨੇ ਦੇ ਭਾਅ ਨੂੰ 400 ਰੁਪਏ ਤੋਂ ਵਧਾ ਕੇ 415 ਰੁਪਏ ਪ੍ਰਤੀ ਕੁਇੰਟਲ ਕੀਤਾ