ਵਪਾਰ
ਸਾਲ ਦੇ ਆਖ਼ਰੀ ਦਿਨ ਸੋਨਾ, ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ
ਸਾਲ ਦੌਰਾਨ ਦੋਵੇਂ ਕੀਮਤੀ ਧਾਤਾਂ ਨੇ 2025 ਦੌਰਾਨ ਕੀਮਤਾਂ ਵਿਚ ਸ਼ਾਨਦਾਰ ਵਾਧਾ ਦਰਜ ਕੀਤਾ
ਸਰਕਾਰ ਨੇ ਹਰ ਵਿੱਤੀ ਸਾਲ ਵਿਚ 50,000 ਟਨ ਤਕ ਜੈਵਿਕ ਖੰਡ ਦੀ ਬਰਾਮਦ ਦੀ ਇਜਾਜ਼ਤ ਦਿਤੀ
ਜੈਵਿਕ ਖੰਡ ਕੀਟਨਾਸ਼ਕਾਂ ਅਤੇ ਖਾਦਾਂ ਤੋਂ ਬਿਨਾਂ ਉਗਾਏ ਜਾਣ ਵਾਲੇ ਗੰਨੇ ਤੋਂ ਬਣਾਈ ਜਾਂਦੀ ਹੈ
ਚਾਂਦੀ ਦੀ ਕੀਮਤ ਨੇ ਬਣਾਇਆ ਨਵਾਂ ਰਿਕਾਰਡ
ਦਿੱਲੀ ਦੇ ਸਰਾਫ਼ਾ ਬਾਜ਼ਾਰ 'ਚ 3,650 ਰੁਪਏ ਵਧ ਕੇ 2,40,000 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚੀ
ਓਲਾ ਤੇ ਉਬੇਰ 'ਤੇ ਔਰਤਾਂ ਚੁਣ ਸਕਣਗੀਆਂ ਮਹਿਲਾ ਡਰਾਈਵਰ
ਐਪ ਵਿੱਚ ਜੇਂਡਰ ਚੋਣ ਵਿਕਲਪ ਜ਼ਰੂਰੀ, ਡਰਾਈਵਰ ਨੂੰ ਟਿਪ ਵੀ ਦੇ ਸਕਣਗੇ
ਭਾਰਤ ਦੇ ਪੈਟਰੋਲ ਪੰਪਾਂ ਦੀ ਗਿਣਤੀ 100,000 ਤੋਂ ਪਾਰ
ਇੱਕ ਦਹਾਕੇ ਵਿੱਚ ਦੁੱਗਣੀ ਹੋਈ
ਸੋਨੇ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਦੂਜੇ ਦਿਨ ਵੀ ਜਾਰੀ
ਅੱਜ ਦਿੱਲੀ ਦੇ ਬਾਜ਼ਾਰਾਂ 'ਚ 2650 ਰੁਪਏ ਵੱਧ ਕੇ 1,40,850 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚੀ
ਸੋਨੇ ਤੇ ਚਾਂਦੀ ਦੀ ਕੀਮਤ ਨੇ ਬਣਾਇਆ ਨਵਾਂ ਰਿਕਾਰਡ
ਸੋਨੇ ਦੀ ਕੀਮਤ 1685 ਰੁਪਏ ਵਧ ਕੇ 1.38 ਲੱਖ ਰੁਪਏ ਪ੍ਰਤੀ ਹੋਈ 10 ਗ੍ਰਾਮ
ਐਲਨ ਮਸਕ ਦੀ ਨੈੱਟਵਰਥ 750 ਬਿਲੀਅਨ ਡਾਲਰ ਤੋਂ ਪਾਰ
ਭਾਰਤ ਦੇ 40 ਸਭ ਤੋਂ ਅਮੀਰਾਂ ਦੇ ਬਰਾਬਰ ਹੈ ਐਲਨ ਮਸਕ ਦੀ ਨੈਟਵਰਥ
ਬੈਂਕ ਧੋਖਾਧੜੀ ਮਾਮਲੇ 'ਚ ਈ.ਡੀ. ਨੇ ਅਨਿਲ ਅੰਬਾਨੀ ਦੇ ਬੇਟੇ ਤੋਂ ਕੀਤੀ ਪੁੱਛ-ਪੜਤਾਲ
34 ਸਾਲ ਦੇ ਅਨਮੋਲ ਦਾ ਬਿਆਨ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਦਰਜ ਕੀਤਾ ਗਿਆ
ਰੁਪਿਆ 12 ਪੈਸੇ ਮਜ਼ਬੂਤ ਹੋ ਕੇ 90.26 ਪ੍ਰਤੀ ਡਾਲਰ 'ਤੇ ਬੰਦ
RBI ਨੇ ਵਿਦੇਸ਼ੀ ਮੁਦਰਾ ਬਾਜ਼ਾਰਾਂ ਵਿੱਚ ਦਖਲ ਦਿੱਤਾ ਅਤੇ ਰੁਪਏ ਵਿੱਚ ਹੋਰ ਗਿਰਾਵਟ ਨੂੰ ਰੋਕਣ ਲਈ ਡਾਲਰ ਵੇਚੇ: ਅਨੁਜ ਚੌਧਰੀ