ਵਪਾਰ
Airtel Spam Report: ਏਅਰਟੈੱਲ ਨੇ ਜਾਰੀ ਕੀਤੀ ਸਪੈਮ ਰਿਪੋਰਟ, ਨੈੱਟਵਰਕ ਰੁਝਾਨਾਂ ਦਾ ਕੀਤਾ ਵਿਸ਼ਲੇਸ਼ਣ
ਰਿਪੋਰਟ ਵਿੱਚ ਸਾਹਮਣੇ ਆਏ ਰੁਝਾਨ ਦੇ ਅਨੁਸਾਰ, 76% ਸਪੈਮ ਕਾਲਾਂ ਪੁਰਸ਼ ਗ੍ਰਾਹਕਾਂ ਨੂੰ ਕੀਤੀਆਂ ਗਈਆਂ ਹਨ।
RBI Monetary Policy: ਮਹਿੰਗੀ EMI ਤੋਂ ਨਹੀਂ ਮਿਲੇਗੀ ਰਾਹਤ, 11ਵੀਂ ਵਾਰ ਰੈਪੋ ਰੇਟ 'ਚ ਕੋਈ ਬਦਲਾਅ ਨਹੀਂ
MPC ਨੇ ਇੱਕ ਵਾਰ ਫਿਰ ਰੇਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
RBI Monetary Policy: RBI ਦਾ ਬੈਂਕਾਂ ਨੂੰ ਤੋਹਫਾ - CRR 4.5% ਤੋਂ ਘਟਾ ਕੇ 4% ਕੀਤਾ, ਜਾਣੋ ਫਾਇਦੇ
RBI Monetary Policy: ਇਸ ਨਾਲ ਬੈਂਕਾਂ ਨੂੰ ਨਕਦੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
RBI ਦੀ ਮੁਦਰਾ ਨੀਤੀ ਸਮੀਖਿਆ ਬੈਠਕ ਸ਼ੁਰੂ, 6 ਦਸੰਬਰ ਨੂੰ ਲਿਆ ਜਾਵੇਗਾ ਵਿਆਜ ਦਰਾਂ ਬਾਰੇ ਫ਼ੈਸਲਾ
RBI ਨੇ ਫਰਵਰੀ 2023 ਤੋਂ ਰੈਪੋ ਦਰ ਨੂੰ 6.5% ‘ਤੇ ਬਰਕਰਾਰ ਰੱਖਿਆ ਹੈ
ਭਾਰਤ ਦੀ ਬੈਂਕਿੰਗ ਪ੍ਰਣਾਲੀ ਮਜ਼ਬੂਤ, ਬੈਂਕਾਂ ਦੇ ਕੌਮੀਕਰਨ ਦਾ ਟੀਚਾ ਅੱਜ ਪੂਰਾ ਹੋ ਰਿਹੈ : ਸੀਤਾਰਮਨ
ਲੋਕ ਸਭਾ ਨੇ ਬੈਂਕਿੰਗ ਕਾਨੂੰਨ (ਸੋਧ) ਬਿਲ ਨੂੰ ਕੀਤਾ ਪਾਸ, ਖਾਤਾਧਾਰਕ ਨੂੰ ਚਾਰ ਨਾਮਿਨੀ ਰੱਖਣ ਦੀ ਮਿਲੇਗੀ ਇਜਾਜ਼ਤ
ਡੋਨਾਲਡ ਟਰੰਪ ਦੀ ਬ੍ਰਿਕਸ ਦੇਸ਼ਾਂ ਨੂੰ ਚੇਤਾਵਨੀ : ‘ਅਮਰੀਕੀ ਡਾਲਰ ਨੂੰ ਮੁਦਰਾ ਵਜੋਂ ਨਾ ਵਰਤਣ ’ਤੇ ਲਗੇਗਾ 100 ਫੀ ਸਦੀ ਟੈਰਿਫ’
ਅਮਰੀਕੀ ਬਾਜ਼ਾਰਾਂ ’ਚ ਬ੍ਰਿਕਸ ਦੇਸ਼ਾਂ ਦਾ ਸਾਮਾਨ ਵਿਕਣਾ ਬੰਦ ਕਰਨ ਦੀ ਧਮਕੀ ਵੀ ਦਿਤੀ
ਦਸੰਬਰ ਮਹੀਨੇ ਦੇ ਪਹਿਲੇ ਦਿਨ ਲੱਗਾ ਮਹਿੰਗਾਈ ਦਾ ਝਟਕਾ, ਮੁੜ ਮਹਿੰਗਾ ਹੋਇਆ ਸਿਲੰਡਰ
ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ 16.50 ਰੁਪਏ ਦਾ ਹੋਇਆ ਵਾਧਾ
ਕੌਮਾਂਤਰੀ ਪੁਲਾੜ ਸਟੇਸ਼ਨ ਲਈ ਚੁਣੇ ਗਏ ਭਾਰਤੀ ਗਗਨਯਾਤਰੀਆਂ ਨੇ ਸ਼ੁਰੂਆਤੀ ਸਿਖਲਾਈ ਪੂਰੀ ਕੀਤੀ
ਸਿਖਲਾਈ ਦੌਰਾਨ ਗਗਨਯਾਤਰੀਆਂ ਨੂੰ ‘ਸਪੇਸਐਕਸ ਡ੍ਰੈਗਨ’ ਪੁਲਾੜ ਯਾਨ ਅਤੇ ਕੌਮਾਂਤਰੀ ਪੁਲਾੜ ਸਟੇਸ਼ਨ ਦੀਆਂ ਵੱਖ-ਵੱਖ ਪ੍ਰਣਾਲੀਆਂ ਦੇ ਸੰਪਰਕ ’ਚ ਲਿਆਂਦਾ ਗਿਆ
ਸ਼ੇਅਰ ਬਾਜ਼ਾਰ ’ਚ ਪਰਤੀ ਰੌਣਕ : ਸੈਂਸੈਕਸ 750 ਤੋਂ ਵਧ ਅੰਕ ਉਛਲਿਆ, ਨਿਫ਼ਟੀ ਵੀ ਵਾਧੇ ਨਾਲ ਹੋਇਆ ਬੰਦ
ਨਿਫ਼ਟੀ ’ਚ ਵੀ 216.95 ਅੰਕ ਭਾਵ 0.91% ਦਾ ਵਾਧਾ ਵੇਖਣ ਨੂੰ ਮਿਲਿਆ
90 ਦਵਾਈਆਂ ਦੇ ਨਮੂਨੇ ਜਾਂਚ ’ਚ ਫ਼ੇਲ੍ਹ
ਬਿਹਾਰ ਡਰੱਗ ਕੰਟਰੋਲ ਅਥਾਰਟੀ ਵਲੋਂ ਇਕੱਤਰ ਕੀਤੇ ਗਏ ਤਿੰਨ ਦਵਾਈਆਂ ਦੇ ਨਮੂਨਿਆਂ ਦੀ ਪਛਾਣ ਨਕਲੀ ਵਜੋਂ ਕੀਤੀ