ਵਪਾਰ
ਚਾਂਦੀ ਦੀ ਕੀਮਤ 13,500 ਰੁਪਏ ਡਿੱਗ ਕੇ 2.55 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੋਈ
2,400 ਰੁਪਏ ਡਿੱਗ ਕੇ 1.58 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋਈ ਸੋਨੇ ਦੀ ਕੀਮਤ
ਹੁਣ ਰੂਸ ਨਹੀਂ, ਅਮਰੀਕਾ ਤੋਂ ਤੇਲ ਖ਼ਰੀਦੇਗਾ ਭਾਰਤ! ਸਰਕਾਰ ਨੇ ਰਿਫ਼ਾਇਨਰੀਜ਼ ਨੂੰ ‘ਅਮਰੀਕਾ ਤੋਂ' ਕੱਚਾ ਤੇਲ ਲੈਣ ਲਈ ਕਿਹਾ
ਰੂਸ ਵਲੋਂ ਅਮਰੀਕਾ ਦਾ ਦਾਅਵਾ ਰੱਦ ਕਿਹਾ, ਟਰੰਪ ਤੋਂ ਸਿਵਾ ਕਿਸੇ ਨੇ ਨਹੀਂ ਕਿਹਾ ਕਿ ਭਾਰਤ ਨੇ ਰੂਸ ਤੋਂ ਤੇਲ ਖ਼ਰੀਦਣ ਤੋਂ ਇਨਕਾਰ ਕਰ ਦਿਤੈ
ਸੋਨਾ- ਚਾਂਦੀ ਦੀਆਂ ਕੀਮਤਾਂ ਵਿੱਚ ਮੁੜ ਉਛਾਲ,ਚਾਂਦੀ 4000 ਰੁਪਏ ਵਧ ਕੇ ਹੋਈ 2,68,500 ਪ੍ਰਤੀ ਕਿਲੋਗ੍ਰਾਮ
24 ਕੈਰੇਟ ਸੋਨਾ 600 ਰੁਪਏ ਵਧ ਕੇ 1,61,300 ਰੁਪਏ ਪ੍ਰਤੀ 10 ਗ੍ਰਾਮ
ਈ.ਪੀ.ਐਫ.ਓ. ਦਾ ਨਵਾਂ ਐਪ ਮੈਂਬਰਾਂ ਨੂੰ ਯੂ.ਪੀ.ਆਈ. ਜ਼ਰੀਏ ਪੀ.ਐਫ਼. ਦਾ ਪੈਸਾ ਕਢਵਾਉਣ ਦੀ ਦੇਵੇਗਾ ਸਹੂਲਤ
ਸ਼ਧਾਰਕ ਮੋਬਾਇਲ ਐਪ ਜ਼ਰੀਏ ਅਪਣੇ ਬੈਂਕ ਖਾਤਿਆਂ 'ਚ ਟਰਾਂਸਫਰ ਕਰਨ ਲਈ ਉਪਲਬਧ ਪਾਤਰ ਈ.ਪੀ.ਐਫ਼. ਬਾਕੀ ਰਕਮ ਵੇਖ ਸਕਣਗੇ।
US Trade deal ਕਾਰਨ ਅਮਰੀਕਾ ਨੂੰ ਡੇਅਰੀ ਉਤਪਾਦ, ਖੰਡ ਤੇ ਬਾਜਰੇ 'ਚ ਲੱਗਦੀ ਡਿਊਟੀ 'ਤੇ ਰਿਆਇਤ ਨਹੀਂ ਦਿੱਤੀ: ਗੋਇਲ
ਵਾਸ਼ਿੰਗਟਨ ਭਾਰਤੀ ਵਸਤਾਂ 'ਤੇ ਲੱਗਣ ਵਾਲਾ ਦਰਾਮਦ ਟੈਕਸ ਘਟਾ ਦੇਵੇਗਾ
India-US Trade: ਭਾਰਤ ਅਮਰੀਕਾ ਤੋਂ 80 ਰੁਪਏ ਪ੍ਰਤੀ ਕਿਲੋ ਸੇਬ ਕਰੇਗਾ ਦਰਾਮਦ; ਕਿਸਾਨ ਪੂਰੀ ਤਰ੍ਹਾਂ ਸੁਰੱਖਿਅਤ: ਪਿਊਸ਼ ਗੋਇਲ
2047 ਤੱਕ ‘ਵਿਕਸਿਤ ਭਾਰਤ' ਬਣਾਉਣ ਦੇ ਰਾਹ ਵਿੱਚ ਇੱਕ ਵੱਡਾ ਮੀਲ ਪੱਥਰ
ਭਾਰਤ-US ਵਪਾਰ ਸਮਝੌਤੇ ਨੂੰ ਲੈ ਕੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਵੱਡਾ ਬਿਆਨ
ਅੱਜ ਦਾ ਦਿਨ ਵਿਕਸਤ ਭਾਰਤ ਦੀ ਯਾਤਰਾ ਲਈ ਹੈ ਮਹੱਤਵਪੂਰਨ
ਚਾਂਦੀ ਦੀ ਕੀਮਤ 13,000 ਰੁਪਏ ਡਿੱਗ ਕੇ 2.55 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੋਈ
3,400 ਰੁਪਏ ਗਿਰਾਵਟ ਨਾਲ 1.57 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋਈ ਸੋਨੇ ਦੀ ਕੀਮਤ
ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਸ਼ਿਵਰਾਜ ਸਿੰਘ ਚੌਹਾਨ ਦਾ ਵੱਡਾ ਬਿਆਨ
'ਖੇਤੀਬਾੜੀ ਤੇ ਡੇਅਰੀ ਖੇਤਰ ਨਾਲ ਕੋਈ ਸਮਝੌਤਾ ਨਹੀਂ'
ਰੈਪੋ ਰੇਟ ਵਿੱਚ ਨਹੀਂ ਹੋਇਆ ਕੋਈ ਬਦਲਾਅ, ਕਰਜ਼ੇ ਨਹੀਂ ਹੋਣਗੇ ਮਹਿੰਗੇ
RBI ਨੇ ਰੈਪੋ ਰੇਟ 5.25 ਫ਼ੀਸਦ ਨੂੰ ਰੱਖਿਆ ਬਰਕਰਾਰ