ਵਪਾਰ
ਇਕ ਹਫ਼ਤੇ 'ਚ ਸੋਨਾ 1,857 ਰੁਪਏ ਅਤੇ ਚਾਂਦੀ 2,636 ਰੁਪਏ ਹੋਈ ਮਹਿੰਗੀ
ਕੌਮਾਂਤਰੀ ਬਾਜ਼ਾਰ ਵਿਚ 7 ਮਹੀਨਿਆਂ ਦੀ ਸੱਭ ਤੋਂ ਜ਼ਿਆਦਾ ਤੇਜ਼ੀ
ਕਮਜ਼ੋਰ ਕੌਮਾਂਤਰੀ ਮੰਗ ਕਾਰਨ ਸਤੰਬਰ ’ਚ ਚੀਨ ਦੇ ਨਿਰਯਾਤ ਅਤੇ ਆਯਾਤ ’ਚ 6.2 ਫ਼ੀ ਸਦੀ ਦੀ ਕਮੀ
ਕਰਜ਼ੇ ਦੀ ਅਦਾਇਗੀ ਲਈ ਸੰਘਰਸ਼ ਕਰ ਰਹੇ ਹਨ ਡਿਵੈਲਪਰ
ਗੰਭੀਰ ਵਿੱਤੀ ਸੰਕਟ ’ਚੋਂ ਗੁਜ਼ਰ ਰਿਹੈ ਚਾਹ ਉਦਯੋਗ : ਆਈਟੀਏ
ਇਸ ਮਿਆਦ ਦੌਰਾਨ, ਕੋਲਾ ਅਤੇ ਗੈਸ ਵਰਗੀਆਂ ਮਹੱਤਵਪੂਰਨ ਵਸਤੂਆਂ ਦੀ ਕੀਮਤ 9 ਤੋਂ 15 ਫ਼ੀ ਸਦੀ ਦੇ ਸੀਏਜੀਆਰ ਨਾਲ ਵਧੀ ਹੈ।
ਲਿਥੀਅਮ, ਦੋ ਹੋਰ ਰਣਨੀਤਕ ਖਣਿਜਾਂ ਲਈ ਰਾਇਲਟੀ ਦਰਾਂ ਨੂੰ ਪ੍ਰਵਾਨਗੀ
ਲਿਥੀਅਮ ਅਤੇ ਨਾਈਓਬੀਅਮ ਲਈ ਤਿੰਨ-ਤਿੰਨ ਫੀ ਸਦੀ ਅਤੇ ‘ਰੇਅਰ ਅਰਥ ਐਲੀਮੈਂਟਸ’ (ਆਰ.ਈ.ਈ.) ਲਈ ਇਕ ਫੀ ਸਦੀ ਰਾਇਲਟੀ ਦਰ ਤੈਅ
ਹੁਰੂਨ ਇੰਡੀਆ ਨੇ ਜਾਰੀ ਕੀਤੀ ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ, ਜਾਣੋ ਗੌਤਮ ਅਡਾਨੀ ਨੂੰ ਪਛਾੜ ਕੇ ਕੌਣ ਬਣਿਆ ਨੰ. 1
ਪਿਛਲੇ ਸਾਲ 24 ਦੇ ਮੁਕਾਬਲੇ ਇਸ ਸਾਲ 51 ਲੋਕਾਂ ਦੀ ਦੌਲਤ ਦੁੱਗਣੀ ਹੋਈ, ਅਰਬਪਤੀਆਂ ਦੀ ਗਿਣਤੀ 259 ਤਕ ਪੁੱਜੀ, 12 ਸਾਲਾਂ ’ਚ 4.4 ਗੁਣਾ ਵਾਧਾ
ਬੇਰੁਜ਼ਗਾਰੀ ਦਰ ਛੇ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ : ਸਰਕਾਰੀ ਅੰਕੜੇ
ਜੁਲਾਈ 2022-ਜੂਨ 2023 ’ਚ 3.2 ਫ਼ੀ ਸਦੀ ’ਤੇ ਪੁੱਜੀ ਬੇਰੁਜ਼ਗਾਰੀ ਦਰ
ਸਾਢੇ 57 ਹਜ਼ਾਰ ਤੋਂ ਪਾਰ ਪਹੁੰਚਿਆ ਸੋਨਾ; ਚਾਂਦੀ ਦੀਆਂ ਕੀਮਤਾਂ ਵਿਚ ਵੀ ਵਾਧਾ ਦਰਜ
ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਕਾਰਨ ਹੋਰ ਵਧਣਗੀਆਂ ਕੀਮਤਾਂ: ਮਾਹਰ
ਭਾਰਤ ਨੂੰ ਸਵਿਟਜ਼ਰਲੈਂਡ ਤੋਂ ਮਿਲੇ ਅਪਣੇ ਨਾਗਰਿਕਾਂ ਦੇ ਬੈਂਕ ਖਾਤਾ ਵੇਰਵੇ
ਵੇਰਵਿਆਂ ਦੀ ਵਰਤੋਂ ਟੈਕਸ ਚੋਰੀ, ਕਾਲੇ ਧਨ ਨੂੰ ਚਿੱਟਾ ਕਰਨ ਅਤੇ ਅਤਿਵਾਦ ਨੂੰ ਪੈਸਾ ਦੇਣ ਸਮੇਤ ਹੋਰ ਗਲਤ ਕੰਮਾਂ ਦੀ ਜਾਂਚ ਲਈ ਕੀਤੀ ਜਾਵੇਗੀ
ਹਾਰਵਰਡ ’ਵਰਸਿਟੀ ਦੀ ਪ੍ਰੋ. ਕਲਾਉਡੀਆ ਗੋਲਡਿਨ ਨੂੰ ਅਰਥ ਸ਼ਾਸਤਰ ਦਾ ਨੋਬੇਲ ਪੁਰਸਕਾਰ
ਅਰਥ ਸ਼ਾਸਤਰ ਦੇ ਨੋਬੇਲ ਪੁਰਸਕਾਰ ਨਾਲ ਸਨਮਾਨਤ ਹੋਣ ਵਾਲੀ ਤੀਜੀ ਔਰਤ ਹੈ ਕਲਾਊਡੀਆ ਗੋਲਡਿਨ
ਦੇਸ਼ ਦੇ ਇਨ੍ਹਾਂ ਸੂਬਿਆਂ ਵਿਚ ਸਸਤਾ ਹੋਇਆ ਪੈਟਰੋਲ; ਇਥੇ ਜਾਣੋ ਪੈਟਰੋਲ-ਡੀਜ਼ਲ ਦੀਆਂ ਤਾਜ਼ਾ ਕੀਮਤਾਂ
ਭਾਰਤ ਵਿਚ ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿਚ ਸੋਧ ਕੀਤੀ ਜਾਂਦੀ ਹੈ।