ਜੀਵਨ ਜਾਚ
ਭਾਰਤ 'ਚ 80 ਫੀ ਸਦੀ ਤੋਂ ਵੱਧ ਮਨੋਰੋਗ ਮਰੀਜ਼ਾਂ ਨੂੰ ਸਮੇਂ ਸਿਰ ਦੇਖਭਾਲ ਨਹੀਂ ਮਿਲਦੀ: ਭਾਰਤੀ ਮਨੋਵਿਗਿਆਨ ਸੁਸਾਇਟੀ
ਮਾਨਸਿਕ ਬਿਮਾਰੀਆਂ ਦੀ ਜਲਦੀ ਪਛਾਣ ਅਤੇ ਸਹੀ ਢੰਗ ਨਾਲ ਪ੍ਰਬੰਧਨ 'ਤੇ ਦਿਤਾ ਜ਼ੋਰ
Health News: ਕੀ ਗੁਬਾਰੇ ਵਾਂਗੂ ਫੁੱਲ ਰਿਹਾ ਹੈ ਤੁਹਾਡਾ ਸਰੀਰ ਤਾਂ ਅਪਣਾਓ ਇਹ ਤਰੀਕੇ, ਦਿਨਾਂ ਵਿਚ ਹੀ ਹੋ ਜਾਵੋਗੇ ਪਤਲੇ
''ਆਪਣੀ ਖੁਰਾਕ ਵਿੱਚ ਪ੍ਰੋਟੀਨ ਨਾਲ ਭਰਪੂਰ ਭੋਜਨ ਜਿਵੇਂ ਕਿ ਦਾਲਾਂ, ਪਨੀਰ, ਅੰਡੇ, ਜਾਂ ਸੋਇਆਬੀਨ ਸ਼ਾਮਲ ਕਰੋ''
ਭਾਰਤ ਨੇ ਓਡੀਸ਼ਾ ਤੱਟ ਉਤੇ ਪਰਲੈ ਮਿਜ਼ਾਈਲਾਂ ਦੀ ਸਫ਼ਲ ਪਰਖ ਕੀਤੀ
ਪਰਲੈ ਅਤਿ-ਆਧੁਨਿਕ ਨੈਵੀਗੇਸ਼ਨ ਪ੍ਰਣਾਲੀ ਨਾਲ ਲੈਸ ਇਕ ਸਵਦੇਸ਼ੀ ਅਰਧ ਬੈਲਸਟਿਕ ਮਿਜ਼ਾਇਲ ਹੈ
ਸਰਕਾਰ ਨੇ ਵੋਡਾਫ਼ੋਨ-ਆਇਡੀਆ ਲਈ ਪੈਕੇਜ ਨੂੰ ਦਿਤੀ ਮਨਜ਼ੂਰੀ : ਸੂਤਰ
ਸਰਕਾਰ ਨੇ ਵੋਡਾਫ਼ੋਨ-ਆਇਡੀਆ ਲਈ ਪੈਕੇਜ ਨੂੰ ਦਿਤੀ ਮਨਜ਼ੂਰੀ : ਸੂਤਰ
ਕੋਲੈਸਟਰੋਲ ਵਿਰੋਧੀ ਦਵਾਈਆਂ ਸ਼ੂਗਰ ਦੇ ਮਰੀਜ਼ਾਂ ਵਿਚ ਮੌਤ ਦੇ ਜੋਖਮ ਨੂੰ ਘਟਾ ਸਕਦੀਆਂ ਹਨ : ਨਵੀਂ ਖੋਜ
ਖੋਜਕਰਤਾਵਾਂ ਅਨੁਸਾਰ ਇਹ ਖੋਜ ਸੁਝਾਅ ਦਿੰਦੀ ਹੈ ਕਿ ਦਵਾਈਆਂ ਦਾ ਘੇਰਾ ਪਹਿਲਾਂ ਮੰਨੇ ਗਏ ਵਿਆਪਕ ਸੁਰੱਖਿਆ ਮੁੱਲ ਤੋਂ ਵੱਧ ਹੋ ਸਕਦਾ ਹੈ
‘ਡਿਜੀਟਲ ਅਰੈਸਟ' ਕਰ ਕੇ ਔਰਤ ਤੋਂ ਠੱਗੇ 3.71 ਕਰੋੜ ਰੁਪਏ
ਗੁਜਰਾਤ ਤੋਂ ਇਕ ਗਿ੍ਰਫ਼ਤਾਰ, ਮੁਲਜ਼ਮ ਨੇ ਖ਼ੁਦ ਨੂੰ ਦਸਿਆ ਸੀ ‘ਜਸਟਿਸ ਚੰਦਰਚੂੜ'
ਵਿਟਾਮਿਨ ਡੀ ਦੀ ਕਮੀ ਦੇ ਕੀ ਹਨ ਲੱਛਣ?
ਸਰੀਰ ਵਿਚ ਇਸ ਤਰ੍ਹਾਂ ਦਿਖਦੇ ਹਨ ਵਿਟਾਮਿਨ ਡੀ ਦੀ ਕਮੀ ਦੇ ਸੰਕੇਤ
ਹੁਣ ਚਾਹ ਦੀ ਵੀ ਬਦਲੀ ਪ੍ਰੀਭਾਸ਼ਾ, ਸਿਰਫ਼ ਅਸਲੀ ਚਾਹ ਦੇ ਪੌਦੇ ਤੋਂ ਬਣੇ ਪੀਣ ਵਾਲੇ ਪਦਾਰਥ ਨੂੰ ਹੀ ਮੰਨਿਆ ਜਾਵੇਗਾ ‘ਚਾਹ'
ਹਰਬਲ-ਟੀ, ਫ਼ਲਾਵਰ-ਟੀ ਨੂੰ ਨਹੀਂ ਮੰਨਿਆ ਜਾਵੇਗਾ ‘ਚਾਹ' : ਐਫ਼ ਐਸ ਐਸ ਏ ਆਈ
ਲਹਿੰਗੇ ਦੀ ਖ਼ਰੀਦਦਾਰੀ ਲਈ ਧਿਆਨ ਰੱਖਣ ਯੋਗ ਗੱਲਾਂ?
ਲਹਿੰਗਾ ਖ਼ਰੀਦਣ ਸਮੇਂ ਸੱਭ ਤੋਂ ਪਹਿਲਾਂ ਤੁਸੀਂ ਇਹ ਤੈਅ ਕਰੋ ਕਿ ਤੁਹਾਡਾ ਬਜਟ ਕਿੰਨਾ ਹੈ
ਸਰਦੀਆਂ ਵਿਚ ਔਰਤਾਂ ਇਸ ਤਰ੍ਹਾਂ ਰੱਖਣ ਅਪਣੀ ਚਮੜੀ ਦਾ ਖ਼ਿਆਲ
ਐਲੋਵੇਰਾ ਜੈੱਲ ਨੂੰ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਚਮੜੀ ਨੂੰ ਸਿਹਤਯਾਬ ਰੱਖਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ।