ਜੀਵਨ ਜਾਚ
Makki Ki Roti: ਦਿਲ ਦੇ ਗੰਭੀਰ ਰੋਗਾਂ ਨੂੰ ਠੀਕ ਕਰਦੀ ਹੈ ਮੱਕੀ ਦੀ ਰੋਟੀ
ਇਸ ਵਿਚ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ਵਿਚ ਮਿਲਦਾ ਹੈ, ਜੋ ਫੇਫੜਿਆਂ ਦੇ ਕੈਂਸਰ, ਲਿਵਰ ਅਤੇ ਛਾਤੀ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੇ ਹਨ।
Health News: ਸਰਦੀਆਂ ’ਚ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਪਾਲਕ ਦਾ ਜੂਸ
Health News: ਪਾਲਕ ਦਾ ਜੂਸ ਪੀਣ ਨਾਲ ਅੱਖਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲਦੀ ਹੈ।
Food Recipes: ਘਰ ਦੀ ਰਸੋਈ ਵਿਚ ਬਣਾਉ ਲਖਨਵੀ ਪੁਲਾਅ
Food Recipes: ਖਾਣ ਦੇ ਨਾਲ-ਨਾਲ ਬਣਾਉਣ ਵਿਚ ਹੁੰਦੇ ਬੇਹੱਦ ਸਵਾਦ
Health News: ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ ਸੰਤਰਾ
Health News: ਸੰਤਰੇ ਵਿਚ ਲਾਈਮੋਨਿਨ ਹੁੰਦਾ ਹੈ ਜੋ ਕੈਂਸਰ ਸੈੱਲਾਂ ਨੂੰ ਸਰੀਰ ਵਿਚ ਵਧਣ ਨਹੀਂ ਦਿੰਦਾ।
LifeStyle: ਠੰਢ ਵਿਚ ਸਰੀਰ ਨੂੰ ਗਰਮੀ ਪਹੁੰਚਾਉਣਗੇ ਇਹ ਸੁਪਰ ਫ਼ੂਡਜ਼
ਮੌਸਮ ਚਾਹੇ ਕੋਈ ਵੀ ਹੋਵੇ ਉਸ ਵਿਚ ਪੌਸ਼ਟਿਕ ਗੁਣਾਂ ਨਾਲ ਭਰਪੂਰ ਆਂਡਾ ਖਾਣਾ ਫ਼ਾਇਦੇਮੰਦ ਹੁੰਦਾ ਹੈ
Aadhar Update Last Date: ਆਧਾਰ ਕਾਰਡ ਨੂੰ ਮੁਫ਼ਤ ਵਿਚ ਕਰੋ ਅੱਪਡੇਟ, ਤੁਹਾਡੇ ਕੋਲ ਸਿਰਫ਼ ਦੋ ਦਿਨ ਬਾਕੀ, ਜਾਣੋ ਕਿਵੇਂ?
Aadhar Update Last Date:15 ਦਸੰਬਰ 2023 ਤੋਂ MyAadhaar ਪੋਰਟਲ 'ਤੇ ਵੀ ਵਸੂਲੀ ਜਾਵੇਗੀ ਫੀਸ
Health News: ਪ੍ਰੋਟੀਨ ਦਾ ਸੱਭ ਤੋਂ ਵਧੀਆ ਸਰੋਤ ਹੈ ਫਲੀਆਂ
ਹਰੀਆਂ ਫਲੀਆਂ ’ਚ ਕਾਰਬੋਹਾਈਡ੍ਰੇਟਸ ਘੱਟ ਹੁੰਦੇ ਹਨ ਪਰ ਪ੍ਰੋਟੀਨ ਦੀ ਮਾਤਰਾ ਕਾਫ਼ੀ ਹੁੰਦੀ ਹੈ
Household Tips: ਆਉ ਬਣਾਈਏ ਪਨੀਰ ਮਖ਼ਮਲੀ
Household Tips: ਮਿੰਟਾਂ ਵਿਚ ਤਿਆਰ ਹੋਣ ਵਾਲੀ ਡਿਸ਼ ਖਾਣ ਵਿਚ ਵੀ ਹੁੰਦੀ ਬਹੁਤ ਸਵਾਦਿਸ਼ਟ
Health News: ਗੁੜ ਤੋਂ ਤਿਆਰ ਚਾਹ ਦੀ ਵਰਤੋਂ ਕਰਨ ਨਾਲ ਮਿੰਟਾਂ ਵਿਚ ਸਿਰਦਰਦ ਤੋਂ ਮਿਲਦੈ ਛੁਟਕਾਰਾ
Health News: ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਗੁੜ ਦੀ ਵਰਤੋਂ ਕਰਨ ਨਾਲ ਮਾਈਗ੍ਰੇਨ ਦੇ ਦਰਦ ਜਾਂ ਆਮ ਸਿਰ ਦਰਦ ਤੋਂ ਰਾਹਤ ਮਿਲਦੀ
How to make Bread Bhurji: ਘਰ ਦੀ ਰਸੋਈ ਵਿਚ ਬਣਾਉ ਬਰੈੱਡ ਭੁਰਜੀ
ਇਕ ਕਟੋਰੇ ਵਿਚ ਦਹੀਂ, ਹਲਦੀ, ਨਮਕ ਅਤੇ 2 ਚਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਰਲਾ ਲਉ।