ਜੀਵਨ ਜਾਚ
Health News: ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਦੀ ਹੈ ਸ਼ਕਰਕੰਦੀ
ਸ਼ਕਰਕੰਦੀ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ’ਚ ਵੀ ਮਦਦ ਕਰਦੀ ਹੈ।
Google's Gemini AI app: ਗੂਗਲ ਦਾ ਜੈਮਿਨੀ ਹੁਣ ਭਾਰਤ ਦੇ ਮੋਬਾਈਲ ਫ਼ੋਨਾਂ ’ਤੇ ਵੀ ਆਇਆ
ਅੰਗਰੇਜ਼ੀ ਤੋਂ ਇਲਾਵਾ 9 ਭਾਰਤੀ ਭਾਸ਼ਾਵਾਂ ’ਚ ਕਰੇਗਾ ਕੰਮ, ਪਰ ਪੰਜਾਬੀ ਸ਼ਾਮਲ ਨਹੀਂ
AI app PadhAI News: UPSC ਮੁੱਢਲੀ ਪ੍ਰੀਖਿਆ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸ਼ਾਨਦਾਰ ਪ੍ਰਦਰਸ਼ਨ; 7 ਮਿੰਟ ਵਿਚ ਹੱਲ ਕੀਤਾ ਪ੍ਰਸ਼ਨ ਪੱਤਰ
200 ਵਿਚੋਂ ਪ੍ਰਾਪਤ ਕੀਤੇ 170 ਅੰਕ
ਔਰਤਾਂ ਗਰਮੀਆਂ ’ਚ ਅਪਣੀ ਰਸੋਈ ਨੂੰ ਠੰਢਾ ਰੱਖਣ ਲਈ ਅਪਣਾਉਣ ਇਹ ਨੁਸਖ਼ੇ
ਜੇਕਰ ਤੁਸੀਂ ਗਰਮੀ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਕ ਕੰਮ ਕਰਨਾ ਪਵੇਗਾ
Cancer: ਭਾਰਤੀ ਨੌਜਵਾਨਾਂ 'ਚ ਤੇਜ਼ੀ ਨਾਲ ਵਧ ਰਹੀਆਂ ਨੇ ਕੈਂਸਰ ਵਰਗੀਆਂ ਬਿਮਾਰੀਆਂ
ਜੀਵਨ ਸ਼ੈਲੀ- ਕੈਂਸਰ ਦੇ ਵਧਦੇ ਮਾਮਲਿਆਂ ਦਾ ਇੱਕ ਵੱਡਾ ਕਾਰਨ ਸਾਡੀ ਆਧੁਨਿਕ ਜੀਵਨ ਸ਼ੈਲੀ ਹੈ।
Beauty Tips: ਵਾਲਾਂ ਨੂੰ ਮੁਲਾਇਮ ਤੇ ਚਮਕਦਾਰ ਬਣਾਉਣ ਲਈ ਕਰੋ ਖੀਰੇ ਦੇ ਬਣੇ ਸਪਾ ਦਾ ਇਸਤੇਮਾਲ
Beauty Tips: ਸਿਰ ਦੀ ਚਮੜੀ ’ਤੇ ਤੇਲ ਨੂੰ ਚੰਗੀ ਤਰ੍ਹਾਂ ਲਗਾਉ ਅਤੇ ਇਸ ਦੀ ਮਾਲਿਸ਼ ਕਰੋ।
Food Recipes: ਘਰ ਦੀ ਰਸੋਈ ਵਿਚ ਬਣਾਓ ਜਲੇਬੀਆਂ
Food Recipes:ਬਣਾਉਣੀਆਂ ਬੇਹੱਦ ਆਸਾਨ
Health News: ਪਪੀਤੇ ਦੇ ਬੀਜ ਦਿਲ ਦੇ ਮਰੀਜ਼ਾਂ ਲਈ ਹਨ ਬਹੁਤ ਫ਼ਾਇਦੇਮੰਦ
Health News: ਪਪੀਤੇ ਦੇ ਬੀਜਾਂ ਵਿਚ ਫ਼ਾਈਬਰ ਮੌਜੂਦ ਹੁੰਦਾ ਹੈ, ਜੋ ਕਿ ਪਾਚਨ ਸ਼ਕਤੀ ਨੂੰ ਸਹੀ ਰੱਖਣ ਤੋਂ ਇਲਾਵਾ ਮੋਟਾਪਾ ਰੋਕਣ ਵਿਚ ਵੀ ਮਦਦ ਕਰਦੇ ਹਨ।
Shardai Drink Recipe : ਬਾਜ਼ਾਰ ਨਾਲੋਂ ਵਧੀਆ 'ਸ਼ਰਦਾਈ' ਘਰ ਵਿਚ ਹੀ ਕਰੋ ਤਿਆਰ, ਜਾਣੋ ਵਿਧੀ
ਇਹ ਸੁਆਦੀ ਅਤੇ ਹੈਲਥੀ ਡ੍ਰਿੰਕ ਤੁਹਾਨੂੰ ਦਿਨ ਭਰ ਤਾਜ਼ਾ ਅਤੇ ਊਰਜਾ ਨਾਲ ਭਰਪੂਰ ਰੱਖਣ ਵਿਚ ਮਦਦਗਾਰ ਹੁੰਦੀ ਹੈ
Health News: ਰਾਜਮਾਂਹ ਖਾਣ ਨਾਲ ਨਹੀਂ ਵਧੇਗਾ ਮੋਟਾਪਾ ਅਤੇ ਸ਼ੂਗਰ ਵੀ ਰਹੇਗੀ ਕੰਟਰੋਲ ਵਿਚ
ਭਾਰ ਘਟਾਉਣ ਲਈ ਤੁਸੀਂ ਇਸ ਨੂੰ ਸੂਪ, ਸਲਾਦ ਦੇ ਰੂਪ ਵਿਚ ਵੀ ਅਪਣੀ ਖ਼ੁਰਾਕ ਦਾ ਹਿੱਸਾ ਬਣਾ ਸਕਦੇ ਹੋ।