ਸਿਹਤ
Health News: ਔਰਤਾਂ ਇਨ੍ਹਾਂ ਲੱਛਣਾਂ ਨੂੰ ਨਾ ਕਰਨ ਨਜ਼ਰ-ਅੰਦਾਜ਼, ਹੋ ਸਕਦੀਆਂ ਹਨ ਕਈ ਗੰਭੀਰ ਬੀਮਾਰੀਆਂ
ਭਾਰਤੀ ਔਰਤਾਂ ਵਿਚ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ।
Punjab Pollution News: ਦੀਵਾਲੀ ਦੀ ਰਾਤ ਪੰਜਾਬ ਬਣਿਆ 'ਗੈਸ ਚੈਂਬਰ', AQI 500 ਤੱਕ ਪਹੁੰਚਿਆ
ਪਟਾਕਿਆਂ ਨੇ ਹਵਾ ਨੂੰ ਬਣਾਇਆ ਹੋਰ ਜ਼ਹਿਰੀਲਾ
Diwali Special Article 2025 : ਖ਼ਤਰਨਾਕ ਰੋਗਾਂ ਦਾ ਕਾਰਨ ਬਣ ਸਕਦੇ ਹਨ ਦੀਵਾਲੀ ਦੇ ਪਟਾਕੇ
Diwali Special Article 2025
Diwali Special Article 2025: ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟ ਦਾ ਬੋਲਬਾਲਾ
ਅੱਜ ਮਿਲਾਵਟ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਗੋਰਖ ਧੰਦੇ ਨੇ ਪਤਾ ਨਹੀਂ ਕਿੰਨੇ ਹੀ ਇਨਸਾਨਾਂ ਦੀ ਜਾਨ ਲੈ ਲਈ ਹੈ
ਚਮੜੀ ਦੇ ਕੈਂਸਰ ਦੀ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਪਛਾਣ ਦੀ ਵਿਧੀ ਲੱਭਣ ਬਾਰੇ ਪੰਜਾਬੀ ਯੂਨੀਵਰਸਿਟੀ ਦੀ ਖੋਜ
ਐਸ.ਸੀ.ਆਈ. ਇੰਡੈਕਸਡ ਰਸਾਲਿਆਂ ਵਿਚ ਪ੍ਰਕਾਸ਼ਤ ਹੋਏ ਖੋਜ ਨਤੀਜੇ
Health News: ਬਦਾਮ ਅਤੇ ਦਹੀਂ ਖਾਣ ਨਾਲ ਸਰੀਰ ਨੂੰ ਮਿਲਦੇ ਹਨ ਕਈ ਫ਼ਾਇਦੇ
Health News: ਬਾਦਾਮ ਅਤੇ ਦਹੀਂ ਨੂੰ ਇਕੱਠੇ ਖਾਣ ਨਾਲ ਤੁਹਾਡੇ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ
ਗਾਜ਼ਾ ਵਿਚ ਛੋਟੀ ਉਮਰ ਦੇ 55,000 ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ : ਸੰਯੁਕਤ ਰਾਸ਼ਟਰ
ਕਮਜ਼ੋਰੀ ਦੇ ਇਲਾਜ ਲਈ ਹਫ਼ਤਿਆਂ ਦੇ ਵਿਸ਼ੇਸ਼ ਪੋਸ਼ਣ ਅਤੇ ਕਈ ਵਾਰ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਹੁੰਦੀ ਹੈ।
Health News: ਥਾਇਰਾਇਡ 'ਚ ਕੀ ਖਾਈਏ ਅਤੇ ਕੀ ਨਹੀਂ?
ਥਾਇਰਾਇਡ ਰੋਗ ਅੱਜ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਆਦਮੀਆਂ ਦੇ ਮੁਕਾਬਲੇ ਔਰਤਾਂ ਇਸ ਜ਼ਿਆਦਾ ਸ਼ਿਕਾਰ ਹਨ।
ਕੀ ਬੱਚਿਆਂ ਨੂੰ ਸੱਚਮੁੱਚ ਵਿਟਾਮਿਨ ਪੂਰਕਾਂ ਦੀ ਲੋੜ ਹੈ?
‘ਸਿਹਤਮੰਦ ਬੱਚਿਆਂ ਲਈ ਭੋਜਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਪੌਸ਼ਟਿਕ ਤੱਤ'
ਖੰਘ ਦੀ ਦਵਾਈ ਨਾਲ ਹੋਣ ਵਾਲੀਆਂ ਮੌਤਾਂ ਦਾ ਮਾਮਲਾ : ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਜਾਰੀ ਕੀਤੇ ਹੁਕਮ
ਦਵਾਈ ਨਿਰਮਾਤਾਵਾਂ ਲਈ ਸੋਧੇ ਹੋਏ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ