ਕਿਸਾਨੀ ਮੁੱਦੇ
ਵਿਦੇਸ਼ ਨਹੀਂ ਜਾ ਸਕਣਗੇ ਤਰਬੂਜ, ਛਤੀਸਗੜ੍ਹ 'ਚ 10 ਹਜ਼ਾਰ ਏਕੜ ਫਸਲ ਬਰਬਾਦ
ਇਸ ਸਾਲ ਲਗਭਗ 10 ਹਜ਼ਾਰ ਏਕੜ ਵਿਚ ਤਰਬੂਜ, ਖਰਬੂਜੇ ਅਤੇ ਕਕੜੀ ਦੀ ਫਸਲ ਲੈਣ ਵਾਲੇ ਕਿਸਾਨਾਂ ਨੇ ਨਦੀ ਵਿਚ ਬੀਜ ਬੀਜੇ ਸਨ ਪਰ ਦੋ ਦਿਨ ਦੇ ਮੀਂਹ ਨੇ ਸੱਭ ਕੁਝ ਬਰਬਾਦ ਕਰ ਦਿਤਾ।
ਸਰਕਾਰ ਨੂੰ ਨਹੀਂ ਪਤਾ ਤਿੰਨ ਸਾਲਾਂ ਦੌਰਾਨ ਕਿੰਨੇ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ : ਖੇਤੀ ਮੰਤਰੀ
ਐਨਸੀਆਰਬੀ ਦੀ ਵੈਬਸਾਈਟ 'ਤੇ 2015 ਤੱਕ ਦੇ ਅੰਕੜੇ ਮੌਜੂਦ ਹਨ, ਜਦਕਿ 2016 ਅਤੇ ਉਸ ਤੋਂ ਬਾਅਦ ਦੇ ਅੰਕੜੇ ਹੁਣ ਤੱਕ ਜ਼ਾਰੀ ਨਹੀਂ ਕੀਤੇ ਗਏ।
ਵਿਧਾਨਸਭਾ ਚੋਣਾਂ 'ਚ ਹਾਰ ਤੋਂ ਬਾਅਦ ਪੀਐਮ ਵੱਲੋਂ ਕਿਸਾਨ ਕਲਿਆਣ ਪੱਤਰ ਪੇਸ਼ ਕਰਨ ਦਾ ਫੈਸਲਾ
ਕਿਸਾਨਾਂ ਦੀ ਆਰਥਿਕ ਗੁਲਾਮੀ ਦੇ ਪਿੱਛੇ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਕਾਰਨ ਵੀ ਮੌਜੂਦ ਹਨ।
ਸਮੂਹ ਕਿਸਾਨਾਂ ਦੇ ਕਰਜ ਮਾਫ ਹੋਣ ਤੱਕ ਮੋਦੀ ਨੂੰ ਸੌਣ ਨਹੀਂ ਦੇਵਾਂਗੇ : ਰਾਹੁਲ ਗਾਂਧੀ
ਕਾਂਗਰਸ ਮੁਖੀ ਨੇ ਕਿਹਾ ਕਿ ਜੇਕਰ ਮੋਦੀ ਕਿਸਾਨਾਂ ਦਾ ਕਰਜ ਮਾਫ ਨਹੀਂ ਕਰਦੇ ਤਾਂ ਅਸੀਂ ਕਰਾਂਗੇ।
ਕਰਜ਼ਾ ਮਾਫ਼ੀ ਨਾਲ ਵੀ ਖ਼ਤਮ ਨਹੀਂ ਹੋਵੇਗੀ ਕਿਸਾਨਾਂ ਦੀ ਸਮੱਸਿਆ : ਐਸ.ਬੀ.ਆਈ. ਰੀਪੋਰਟ
ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪੂਰੀ ਜਾਂ ਚੋਣਵੀ ਕਰਜ਼ਾ ਮਾਫ਼ੀ ਦਾ ਐਲਾਨ ਕਰ ਸਕਦੀ ਹੈ.........
ਕਿਸਾਨਾਂ ਦਾ 4 ਲੱਖ ਕਰੋੜ ਦਾ ਕਰਜ ਮਾਫ ਕਰਨ ਦੀ ਤਿਆਰੀ ਵਿਚ ਕੇਂਦਰ ਸਰਕਾਰ
ਸਰਕਾਰ ਦੇਸ਼ ਭਰ ਦੇ 26.3 ਕਰੋੜ ਕਿਸਾਨਾਂ ਅਤੇ ਉਹਨਾਂ ਦੇ ਪਰਵਾਰ ਵਾਲਿਆਂ ਵੱਲੋਂ ਲਏ ਗਏ ਕਰਜ ਮਾਫ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।
ਪਰਾਲੀ ਜਲਾਉਣ ਦੀਆਂ ਕੋਸ਼ਿਸ਼ਾਂ ਨਾਕਾਮ, ਤਿੰਨ ਮਹੀਨਿਆਂ 'ਚ 7645 ਮਾਮਲੇ
ਰਿਮੋਟ ਸੈਸਿੰਗ ਸੈਂਟਰ ਤੋਂ ਮਿਲੀ ਜਾਣਕਾਰੀ ਮੁਤਾਬਕ ਅਕਤੂਬਰ ਤੋਂ 10 ਦਸੰਬਰ ਤੱਕ ਕੁਲ 7645 ਥਾਵਾਂ 'ਤੇ ਪਰਾਲੀ ਜਲਾਈ ਗਈ।
ਗੰਨੇ ਦੀ ਪਿੜਾਈ ਲਈ ਅਲਾਟਮੈਂਟ ਬਣ ਸਕਦੀ ਹੈ ਕਿਸਾਨਾਂ ਲਈ ਪ੍ਰੇਸ਼ਾਨੀ
ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਵੱਲੋਂ ਕੀਤੇ ਗਏ ਜ਼ਬਰਦਸਤ ਸੰਘਰਸ਼ ਬਾਅਦ ਸਰਕਾਰ ਦੀ ਦਖਲਅੰਜਾਜ਼ੀ ਬਾਅਦ ਭਾਵੇਂ ਨਿੱਜੀ ਖੰਡ ਮਿੱਲਾਂ ਜਲਦੀ ਹੀ ਚਾਲੂ ਹੋਣ.........
ਬਸਰਤ ਦਾ ਕੋਸਰਾ ਚਾਵਲ ਨਾਸਿਕ 'ਚ ਬਣਿਆ ਸ਼ੂਗਰ ਫਰੀ ਚਾਵਲ
ਕੋਲਾਵਾੜਾ ਅਤੇ ਨੇਤਾਨਾਰ ਦੇ ਕਿਸਾਨ ਦੱਸਦੇ ਹਨ ਕਿ ਉਹਨਾਂ ਦੀ ਸਮਰਥਾ ਨਹੀਂ ਹੈ ਕਿ ਉਹ 25 ਕਿਲੋ ਮੀਟਰ ਦੂਰ ਕੋਸਰਾ ਵੇਚਣ ਜਾ ਸਕਣ।
ਸਰਕਾਰ ਅਤੇ ਚੀਨੀ ਮਿੱਲ ਮਾਲਕਾਂ ‘ਚ ਗੰਨਾ ਕਿਸਾਨਾਂ ਦੇ ਭੁਗਤਾਨ ਨੂੰ ਲੈ ਕੇ ਬਣੀ ਸਹਿਮਤੀ
ਪੰਜਾਬ ਸਰਕਾਰ ਅਤੇ ਨਿਜੀ ਚੀਨੀ ਮਿੱਲ ਮਾਲਕਾਂ ਦੇ ਵਿਚ ਗੰਨਾ ਕਿਸਾਨਾਂ ਦੇ ਭੁਗਤਾਨ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਕਿਸਾਨਾਂ ਦੀਆਂ ਮੰਗਾਂ...