ਕਿਸਾਨੀ ਮੁੱਦੇ
66 ਹਜ਼ਾਰ ਰੁਪਏ ‘ਚ ਵਿਕਿਆ 136 ਕਿਲੋ ਦਾ ਬੱਕਰਾ, ਖੁਰਾਕ 'ਚ ਮਾਲਕ ਦਿੰਦਾ ਸੀ ਕਾਜੂ-ਬਦਾਮ
50 ਹਜ਼ਾਰ ਤੋਂ ਇਕ ਲੱਖ ਰੁਪਏ ਦੇ ਵਿਚ ਮੱਝਾਂ ਦੀ ਵਿਕਰੀ ਬਾਰੇ ਤਾਂ ਤੁਸੀਂ ਸੁਣਿਆ ਹੋਵੇਗਾ....
ਮਾਨਸਾ 'ਚ ਕਿਸਾਨਾਂ 'ਤੇ ਕੁਦਰਤ ਦਾ ਕਹਿਰ, ਨਹਿਰ ਟੁੱਟਣ ਨਾਲ ਫਸਲਾਂ ਤਬਾਹ
ਪਿੰਡ ਗਾਗੋਵਾਲ ਦੇ ਨਜ਼ਦੀਕ ਮੂਸਾ ਰਜਵਾਹੇ 'ਚ ਪਈ ਦਰਾਰ
ਮੂੰਗੀ ਦੀ ਕਾਸ਼ਤ ਬਾਰੇ ਜਾਣਕਾਰੀ
ਪੰਜਾਬ ਵਿਚ 2013-2014 ਵਰ੍ਹੇ ਦੌਰਾਨ ਮੂੰਗੀ ਦੀ ਕਾਸ਼ਤ 4.6 ਹਜ਼ਾਰ ਹੈਕਟੇਅਰ ਭੂਮੀ ਵਿਚ ਕੀਤੀ ਗਈ
ਗੋਭੀ ਅਤੇ ਆਲੂ ਨੂੰ ਨਹੀਂ ਲੱਗਣਗੇ ਰੋਗ, ਜੇ ਕਿਸਾਨ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ
ਕਿਸੇ ਵੀ ਸੀਜਨ ਦੀ ਖੇਤੀ ਵਿਚ ਸਭ ਤੋਂ ਜ਼ਿਆਦਾ ਖਰਚ ਅਤੇ ਸਮੱਸਿਆ ਫਸਲ ਸੁਰੱਖਿਆ ਦੀ ਆਉਂਦੀ ਹੈ।
ਪੀ ਏ ਯੂ ਮਾਹਿਰਾਂ ਵਲੋਂ ਸਿੱਧੀ ਬਜਾਈ ਵਾਲੇ ਝੋਨੇ ਨੂੰ ਪਾਣੀ ਲੋੜ ਅਨੁਸਾਰ ਹੀ ਲਾਉਣ ਦੀ ਸਲਾਹ
ਖੇਤ ਵਿਚ ਪਾਣੀ ਖੜ੍ਹਾ ਨਾ ਕਰੋ: ਪੀ ਏ ਯੂ ਮਾਹਿਰ
ਕਰੋ ਖੀਰੇ ਦੀ ਖੇਤੀ, ਕਮਾਓ ਦੁੱਗਣਾ ਪੈਸਾ
ਖੀਰੇ ਦਾ ਮੂਲ ਸਥਾਨ ਭਾਰਤ ਹੈ। ਇਹ ਇੱਕ ਵੇਲ ਦੀ ਤਰ੍ਹਾਂ ਲਟਕਵਾਂ ਪੌਦਾ ਹੈ
PM Kisan Yojana: 20.4 ਲੱਖ ਕਿਸਾਨਾਂ ਨੂੰ ਮਿਲੇਗੀ 36000 ਰੁਪਏ ਪੈਨਸ਼ਨ
ਇਹ ਯੋਜਨਾ ਉਹਨਾਂ ਕਿਸਾਨਾਂ ਲਈ ਬਹੁਤ ਕੰਮ ਦੀ ਹੈ ਜੋ ਸਿਰਫ ਖੇਤੀ-ਕਿਸਾਨੀ ਦੇ ਸਹਾਰੇ ਹਨ।
ਬਠਿੰਡਾ ਥਰਮਲ ਅੱਗੇ ਜਾਨ ਦੇਣ ਵਾਲੇ ਕਿਸਾਨ ਦੇ ਪੁੱਤਰ ਨੂੰ ਮਿਲੇਗੀ ਨੌਕਰੀ
10 ਲੱਖ ਨਕਦ ਤੇ ਕਰਜ਼ੇ ਉਪਰ ਵੀ ਫਿਰੇਗੀ ਲੀਕ, ਥਰਮਲ ਮੁੜ ਚਾਲੂ ਕਰਨ ਦੀ ਵੀ ਰੱਖੀ ਮੰਗ
ਪੀ.ਏ.ਯੂ. ਦਾ ਫ਼ੇਸਬੁੱਕ ਲਾਈਵ ਪ੍ਰੋਗਰਾਮ ਬਣਨ ਲੱਗਾ ਕਿਸਾਨਾਂ ਦਾ ਹਰਮਨ ਪਿਆਰਾ ਪ੍ਰੋਗਰਾਮ
ਅਗਲਾ ਫ਼ੇਸਬੁੱਕ ਲਾਈਵ 8 ਨੂੰ
ਕਿਸਾਨਾਂ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਾਂ : ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਵਲੋਂ ਕਿਸਾਨੀ ਨੂੰ ਤਬਾਹ ਕਰਨ ਵਾਲੇ ਕੇਂਦਰ ਦੇ ਮਨਸੂਬਿਆਂ ਵਿਰੁਧ ਸਖ਼ਤ ਸੁਨੇਹਾ ਦੇਣ ਲਈ ਸਿਆਸਤ ਤੋਂ ਉਪਰ ਉਠਣ ਦਾ ਸੱਦਾ