ਮਨੋਰੰਜਨ
Actor Sanjay Dutt News : ਮਹਿਲਾ ਪ੍ਰਸ਼ੰਸਕ ਨੇ ਸੰਜੇ ਦੱਤ ਦੇ ਨਾਮ ਕਰਵਾਈ ਆਪਣੀ 72 ਕਰੋੜ ਰੁਪਏ ਦੀ ਜਾਇਦਾਦ
Actor Sanjay Dutt News: ਅਦਾਕਾਰ ਨੇ ਔਰਤ ਦੇ ਪਰਿਵਾਰ ਨੂੰ ਵਾਪਸ ਕੀਤੀ ਸਾਰੀ ਜਾਇਦਾਦ
Chal Mera Putt Movie Trailer: ਫ਼ਿਲਮ ‘ਚੱਲ ਮੇਰਾ ਪੁੱਤ' ‘ਚੋਂ ਕੱਟੇ ਗਏ ਇਫਤਿਖਾਰ ਠਾਕੁਰ ਦੇ ਸੀਨ
Chal Mera Putt Movie Trailer: ਫ਼ਿਲਮ ਵਿਚ ਇਫ਼ਤਿਖਾਰ ਠਾਕੁਰ ਦੀ ਭੂਮਿਕਾ ਨੂੰ ਬਹੁਤੀ ਮਹੱਤਵਾ ਨਹੀਂ ਦਿੱਤੀ ਗਈ
ਗੁਰਿੰਦਰ ਚੱਢਾ ਨੇ ‘ਬੈਂਡ ਇਟ ਲਾਈਕ ਬੈਕਹਮ' ਦੀ ਦੂਜੀ ਕੜੀ ਦੀ ਪੁਸ਼ਟੀ ਕੀਤੀ
ਫਿਲਮ ਨਿਰਮਾਤਾ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ਦੇ ਪੁਰਾਣੇ ਅਦਾਕਾਰਾਂ ਦੀ ਵਾਪਸੀ ਦੀ ਉਮੀਦ ਹੈ
Neeru Bajwa “ਸਨ ਆਫ਼ ਸਰਦਾਰ 2” ‘ਤੇ: “ਪੰਜਾਬੀ ਟੈਲੈਂਟ ਅਤੇ ਸਭਿਆਚਾਰ ਨੂੰ ਵਿਸ਼ਵ ਪੱਧਰ ‘ਤੇ ਪੇਸ਼ ਕਰ ਕੇ ਮੈਨੂੰ ਮਾਣ ਮਹਿਸੂਸ ਹੁੰਦਾ ਹੈ”
“ਸਨ ਆਫ਼ ਸਰਦਾਰ 2” ਜਗਦੀਪ ਸਿੰਘ ਸਿੱਧੂ ਦੀ ਲਿਖਤ 'ਤੇ ਆਧਾਰਤ ਹੈ
ਬੈਂਗਲੁਰੂ ਵਿੱਚ ਬੱਚਨ ਅਤੇ ਆਮਿਰ ਦੀਆਂ ਪੁਰਾਣੀਆਂ ਕਾਰਾਂ 'ਤੇ 38 ਲੱਖ ਰੁਪਏ ਦਾ ਜੁਰਮਾਨਾ!
RTO ਅਧਿਕਾਰੀਆਂ ਅਨੁਸਾਰ, ਇਹ ਦੋਵੇਂ ਵਾਹਨ ਕਰਨਾਟਕ ਤੋਂ ਬਾਹਰ ਰਜਿਸਟਰਡ ਹਨ
Tanushree Dutta ਤੋਂ ਪਹਿਲਾਂ ਇਹ 5 ਅਦਾਕਾਰਾ ਵੀ ਹੋਈਆਂ ਸ਼ੋਸ਼ਣ ਦਾ ਸ਼ਿਕਾਰ
ਕਈ ਅਜਿਹੀਆਂ ਅਭਿਨੇਤਰੀਆਂ ਹਨ ਜੋ ਪਹਿਲਾਂ ਵੀ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀਆਂ ਹਨ-ਅਦਾਕਾਰਾ ਤਨੁਸ਼੍ਰੀ ਦੱਤਾ
Tanushree Dutta: ਤਨੁਸ਼੍ਰੀ ਦੱਤਾ ਨੇ ਘਰ ਵਿਚ ਤੰਗ ਪਰੇਸ਼ਾਨ ਕਰਨ ਦੇ ਲਗਾਏ ਆਰੋਪ, ਭਾਵੁਕ ਵੀਡੀਉ ਕੀਤੀ ਸਾਂਝੀ
ਵੀਡੀਉ ਵਿੱਚ ਦੱਤਾ ਨੇ ਕਿਹਾ, "ਮੈਨੂੰ ਆਪਣੇ ਘਰ ਵਿੱਚ ਹੀ ਪਰੇਸ਼ਾਨ ਕੀਤਾ ਜਾ ਰਿਹਾ ਹੈ।
Chal Mera Putt 4: ਕੀ 'ਚਲ ਮੇਰਾ ਪੁੱਤ 4' ਭਾਰਤ ਵਿੱਚ ਬੈਨ ਹੈ? ਪੜ੍ਹੋ ਪੂਰੀ ਖ਼ਬਰ
'ਚਲ ਮੇਰਾ ਪੁੱਤ 4' ਇੱਕ ਪੰਜਾਬੀ ਫ਼ਿਲਮ ਹੈ ਜੋ ਇਸ ਦੇ ਪਿਛਲੇ 3 ਹਿੱਸਿਆਂ ਦਾ Sequel ਹੈ
‘ਚਲ ਮੇਰਾ ਪੁੱਤ 4' ਦੀ ਭਾਰਤੀ ਰਿਲੀਜ਼ ਨੂੰ ਵੀ ਮਨਜ਼ੂਰੀ ਦੇਣ ਤੋਂ ਇਨਕਾਰ!
ਫ਼ਿਲਮ 'ਚ ਤਿੰਨ ਪਾਕਿਸਤਾਨੀ ਅਦਾਕਾਰਾਂ ਦੇ ਹੋਣ ਕਾਰਨ ਫਸਿਆ ਪੇਚ
Shah Rukh Khan Injured : ਸੁਪਰਸਟਾਰ ਸ਼ਾਹਰੁਖ ਖਾਨ ਫਿਲਮ 'ਕਿੰਗ' ਦੇ ਸੈੱਟ 'ਤੇ ਹੋਏ ਜ਼ਖ਼ਮੀ
Shah Rukh Khan Injured: ਮੁੰਬਈ ਦੇ ਸਟੂਡੀਓ 'ਚ ਹੋ ਰਹੀ ਸੀ ਫ਼ਿਲਮ ਦੀ ਸ਼ੂਟਿੰਗ, ਐਕਸ਼ਨ ਸੀਨ ਦੌਰਾਨ ਪਿੱਠ 'ਚ ਸੱਟ ਲੱਗੀ, ਇਲਾਜ ਲਈ ਲਿਜਾਇਆ ਗਿਆ ਅਮਰੀਕਾ