ਪਾਲੀਵੁੱਡ
ਆਮਿਰ ਖਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹਰੀ ਝੰਡੀ
ਕਮੇਟੀ ਦੇ ਮੈਂਬਰਾਂ ਨੇ ਆਮਿਰ ਖ਼ਾਨ ਦੇ ਸਰਦਾਰ ਵਾਲੇ ਕਿਰਦਾਰ ਨੂੰ ਕੀਤਾ ਪਸੰਦ
ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਕੇਸ ਦਰਜ, ਉਪਾਸਨਾ ਸਿੰਘ ਨੇ ਕੋਰਟ 'ਚ ਦਾਇਰ ਕੀਤੀ ਅਰਜ਼ੀ
ਅਦਾਕਾਰਾ ਉਪਾਸਨਾ ਸਿੰਘ ਨੇ ਹਰਨਾਜ਼ ਸੰਧੂ ਖ਼ਿਲਾਫ਼ ਇਕ ਸਿਵਲ ਪਟੀਸ਼ਨ ਦਾਇਰ ਕੀਤੀ ਹੈ।
ਬਾਲੀਵੁੱਡ ਫ਼ਿਲਮ Good Luck Jerry ਦਾ ਵਿਰੋਧ, ਰਣਜੀਤ ਬਾਵਾ ਨੇ ਟਵੀਟ ਕਰ ਜਤਾਇਆ ਇਤਰਾਜ਼
ਗਾਇਕ ਜੱਸੀ ਨੇ ਵੀ ਰਣਜੀਤ ਬਾਵਾ ਦਾ ਸਾਥ ਦਿੱਤਾ
ਪੰਜਾਬੀ ਗਾਇਕ ਜਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, CM ਤੋਂ ਕੀਤੀ ਸੁਰੱਖਿਆ ਦੀ ਮੰਗ
ਜਾਨੀ ਨੇ ਚਿੱਠੀ ’ਚ ਸੁਰੱਖਿਆ ਦੇ ਨਾਲ-ਨਾਲ ਲਾਇਸੰਸੀ ਹਥਿਆਰ ਦੀ ਵੀ ਮੰਗ ਕੀਤੀ ਹੈ।
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ : ਗੈਂਗਸਟਰ ਗੋਲਡੀ ਬਰਾੜ ਨੇ ਤਿਆਰ ਕੀਤੇ ਸਨ 9 ਸ਼ੂਟਰ
ਆਖਰੀ ਮਿੰਟ 'ਤੇ 3 ਨੂੰ ਬੁਲਾਇਆ ਗਿਆ ਵਾਪਸ
ਦਿਲਕਸ਼ ਅਤੇ ਸਦਾਬਹਾਰ ਸੰਗੀਤ ਰਚੇਤਾ ਆਰ.ਡੀ.ਬਰਮਨ
ਆਰ.ਡੀ.ਬਰਮਨ ਜਦੋਂ ਬਾਲ ਅਵਸਥਾ ਵਿਚ ਪੰਘੂੜੇ ’ਚ ਪਿਆ ਰੋਂਦਾ ਹੁੰਦਾ ਸੀ ਤਾਂ ਉਹ ਜ਼ਿਆਦਾ ਕਰ ਕੇ ਪੰਚਮ ਸੁਰ ਵਿਚ ਹੀ ਰੌਂਦਾ ਸੀ
ਕੈਨੇਡੀਅਨ ਰੈਪਰ ਡਰੇਕ ਨੇ ਸਿੱਧੂ ਮੂਸੇਵਾਲੇ ਨੂੰ ਲਾਈਵ ਸ਼ੋਅ ਦੌਰਾਨ ਦਿੱਤੀ ਸ਼ਰਧਾਂਜਲੀ
ਡਰੇਕ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਪਾਈ ਟੀ-ਸ਼ਰਟ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੀ ਬਾਂਹ ਤੇ ਬਣਵਾਇਆ ਪੁੱਤ ਦਾ ਟੈਟੂ
ਸਿੱਧੂ ਦੇ ਪਿਤਾ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ। dai
ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਿੰਘ ਸਫ਼ਰੀ ਦਾ 63 ਸਾਲ ਦੀ ਉਮਰ 'ਚ ਦਿਹਾਂਤ
ਬਲਵਿੰਦਰ ਸਫ਼ਰੀ ਨੂੰ ਸਫ਼ਰੀ ਬ੍ਰਦਰਜ਼ ਦੇ ਨਾਮ ਨਾਲ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ।
ਮੋਹਾਲੀ ’ਚ ਪੰਜਾਬੀ ਗੀਤਕਾਰ ਜਾਨੀ ਦੀ ਗੱਡੀ ਦਾ ਹੋਇਆ ਐਕਸੀਡੈਂਟ
ਹਾਦਸੇ ਤੋਂ ਬਾਅਦ ਮਸ਼ਹੂਰ ਗੀਤਕਾਰ ਅਤੇ ਦੋ ਹੋਰ ਲੋਕਾਂ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ।