ਪਾਲੀਵੁੱਡ
Shehnaaz-Guru Relationship News : ਇਕ ਵਾਰ ਫਿਰ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਨੇ ਜਿੱਤਿਆ ਫੈਨਜ਼ ਦਾ ਦਿਲ, ਪਾਇਆ ਜ਼ਬਰਦਸਤ ਭੰਗੜਾ
Shehnaaz-Guru Relationship News: ਕਪਲ ਡਾਂਸ ਕੈਮਿਸਟ੍ਰੀ ਫੈਨਜ਼ ਨੂੰ ਬੇਹੱਦ ਪਸੰਦ ਆ ਰਹੀ ਹੈ।
Mankirt Aulakh: ਗੁਰੂ ਘਰ 'ਚ ਮਨਕੀਰਤ ਔਲਖ ਨੇ ਕੀਤੀ ਭਾਂਡੇ ਧੋਣ ਦੀ ਸੇਵਾ, ਸਾਹਿਬਜ਼ਾਦਿਆਂ ਨੂੰ ਕੀਤਾ ਨਮਨ
ਗਾਇਕ ਅਪਣੇ ਪੁੱਤ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਨਤਮਸਤ ਹੋਇਆ ਸੀ
Satwinder Bugga: ਇਨਸਾਫ਼ ਮਿਲਣ ਤੱਕ ਨਹੀਂ ਕਰਾਂਗਾ ਪਤਨੀ ਦਾ ਸਸਕਾਰ - ਸਤਵਿੰਦਰ ਬੁੱਗਾ ਦਾ ਭਰਾ
ਪਿਆਰੇ ਦੋਸਤੋ ਮੇਰੀ ਜਾਨ ਨੂੰ ਇਨਸਾਫ਼ ਤੁਸੀਂ ਦਿਵਾ ਸਕਦੇ ਹੋ ਇੱਕ ਬੇਕਸੂਰ ਜਾਨ ਨੂੰ ਇਨਸਾਫ਼ ਦਿਵਾਉਣ ਲਈ ਮੇਰੇ ਪਿੰਡ ਮਕਾਰੋਪੁਰ ਆਉਣਾ
Satwinder Bugga: ਕਤਲ ਦੇ ਦੋਸ਼ਾਂ 'ਚ ਘਿਰਿਆ ਪੰਜਾਬੀ ਗਾਇਕ ਸਤਵਿੰਦਰ ਬੁੱਗਾ, ਜ਼ਮੀਨੀ ਝਗੜੇ 'ਚ ਭਾਬੀ ਦੀ ਮੌਤ
ਭਰਾ ਨੇ ਕਿਹਾ- ਧੱਕਾ ਮਾਰਿਆ, ਗਾਇਕ ਨੇ ਕਿਹਾ- ਭਾਬੀ ਨੂੰ ਦੌਰਾ ਪਿਆ ਸੀ
Jalandhar News : ਮਹਿਲਾ ਰੀਲ ਸਟਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਪਾੜਿਆ ਸਿਰ
Jalandhar News : ਗੰਭੀਰ ਹਾਲਤ ਵਿਚ ਹਸਪਤਾਲ ਦਾਖਲ
Mohammed Rafi: ਪੰਜਾਬ ’ਚ ਬਣੇਗੀ ਮਸ਼ਹੂਰ ਗਾਇਕ ਮੁਹੰਮਦ ਰਫ਼ੀ ਦੀ ਯਾਦਗਾਰ
100ਵੇਂ ਜਨਮਦਿਨ ਮੌਕੇ ਬਣਾਇਆ ਜਾ ਰਿਹੈ 100 ਫ਼ੁੱਟ ਉੱਚਾ ‘ਰਫੀ ਮੀਨਾਰ’
Punjabi actress Tania: ਪ੍ਰਿਯੰਕਾ ਚੋਪੜਾ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਪੰਜਾਬੀ ਅਦਾਕਾਰਾ ਤਾਨੀਆ
Punjabi actress Tania: ਪੰਜਾਬੀ ਅਦਾਕਾਰਾ ਤਾਨੀਆ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ
Kulhad Pizza Couple Sehaj Arora: ਕੁੱਲ੍ਹੜ ਪੀਜ਼ਾ ਵਾਲਾ ਸਹਿਜ ਹੋਇਆ Live, ਕਹਿੰਦਾ, ''ਮੈਨੂੰ ਮਿਲ ਰਹੀਆਂ ਧਮਕੀਆਂ''
Kulhad Pizza Couple Sehaj Arora: ''ਜੇਕਰ ਕਿਸੇ ਨੂੰ ਰੀਲ ਨਾਲ ਬੁਰਾ ਲੱਗਾ ਹੈ ਤਾਂ ਮੈਂ ਉਸ ਲਈ ਮੁਆਫੀ ਮੰਗਦਾ ਹਾਂ''
Singer Singga: ਗੈਰੀ ਸੰਧੂ ਦਾ ਨਾਂ ਲੈ ਕੇ ਗਾਇਕ ਸਿੰਗੇ ਨੇ ਕਰ ਦਿਤਾ ਇਕ ਹੋਰ ਨਵਾਂ ਖੁਲਾਸਾ, ਕਿਹਾ ਮੈਨੂੰ ਧਮਕੀਆਂ..
Singer Singga: ''93 ਗਾਇਕ ਹੋਰ ਨੇ ਜਿੰਨ੍ਹਾਂ ਵਿਚੋਂ ਗੈਰੀ ਸੰਧੂ ਤੇ ਬਾਕੀ ਕਲਾਕਾਰਾਂ ਦੇ ਨਾਂ ਲੈ ਕੇ ਮੈਨੂੰ ਬਲੈਕਮੇਲ ਕਰਨ ਦਾ ਕੋਸ਼ਿਸ਼ ਕੀਤੀ''।
Gurpreet Singh Dhatt: ਨਹੀਂ ਰਹੇ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ
47 ਸਾਲ ਦੀ ਉਮਰ 'ਚ ਹੋਇਆ ਦੇਹਾਂਤ