ਪਾਲੀਵੁੱਡ
ਪੰਜਾਬ ਦੇ ਮਸ਼ਹੂਰ ਗਾਇਕ ਨੂੰ ਬਦਨਾਮ ਕਰਨ ਦੀ ਧਮਕੀ, ਫੇਸਬੁੱਕ ਪੇਜ ਵੀ ਕੀਤਾ ਹੈਕ
ਉਸ ਨੂੰ ਸੋਸ਼ਲ ਮੀਡੀਆ ਤੇ ਬਦਨਾਮ ਕੀਤਾ ਜਾਵੇਗਾ
ਦੁਸਾਂਝਾਂ ਵਾਲੇ ਨੇ ਵਧਾਇਆ ਪੰਜਾਬੀਆਂ ਦਾ ਮਾਣ,ਦਾਦਾ ਸਾਹਿਬ ਫ਼ਾਲਕੇ ਨਾਲ ਹੋਏ ਸਨਮਾਨਿਤ
Most Prestigious' 'ਦਾਦਾ ਸਾਹਿਬ ਫਾਲਕੇ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਾਰਾ ਤੋਂ ਬਾਅਦ ਹੁਣ ਹਿਮਾਂਸ਼ੀ ਦੇ 'ਹਾਈ ਸਟੈਂਡਰਡ' ਨੇ ਪਾਈ ਧਮਾਲ
ਹਿਮਾਂਸ਼ੀ ਖੁਰਾਣਾ ਦਾ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ
ਜਨਮਦਿਨ ਮੌਕੇ ਨਵਾਂ ਗੀਤ 'ਬਲਮਾ' ਲੈ ਕੇ ਆਏ ਲਖਵਿੰਦਰ ਵਡਾਲੀ
ਸੰਗੀਤ 'ਚ ਪੇਸ਼ਕਾਰੀ ਵਡਾਲੀ ਨੇ ਅਕਸਰ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਦੀ ਗੱਲ ਬੜੀ ਸਫਲਤਾ ਸਹਿਤ ਕੀਤੀ ਹੈ
ਮੋਗਾ ਅਦਾਲਤ ਨੇ ਦਿਤੀ ਨੂਰਾਂ ਸਿਸਟਰ ਅਤੇ ਪਰਵਾਰ ਨੂੰ ਰਾਹਤ
ਨੂਰਾਂ-ਸੁਲਤਾਨਾ ਆਪਣੇ ਪਰਿਵਾਰ ਸਮੇਤ ਮੋਗਾ ਦੀ ਅਦਾਲਤ 'ਚ ਪੇਸ਼ ਹੋਈਆਂ
ਬਾਇਓਪਿਕ ਤੋਂ ਬਾਅਦ ਹੁਣ 'ਕੈਰੀ ਆਨ ਜੱਟਾ 2' ਨਾਲ ਲੋਕਾਂ ਨੂੰ ਹਸਾਉਣ ਦੀ ਤਿਆਰੀ 'ਚ ਗਿੱਪੀ ਗਰੇਵਾਲ
ਫਿਲਮ ਦੇ ਟੀਜ਼ਰ ਤੇ ਟਰੇਲਰ ਤੋਂ ਪਹਿਲਾਂ ਇਸ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ ਹੈ
ਪਰਮੀਸ਼ ਵਰਮਾ ਮਾਮਲੇ 'ਚ 3 ਹੋਰ ਵਿਅਕਤੀਆਂ ਦੀ ਹੋਈ ਗ੍ਰਿਫਤਾਰੀ
ਪਹਿਲਾਂ ਵੀ ਬੱਦੀ ਤੋਂ ਇਕ ਜਵਾਨ ਨੂੰ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ
ਗਾਇਕ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲੇ ਦਾ ਮਾਮਲਾ, ਗੈਂਗਸਟਰ ਦਿਲਪ੍ਰੀਤ ਸਿੰਘ ਨੇ ਪੁਲਿਸ ਨੂੰ ਕਿਹਾ
ਲੋਕਾਂ ਨੂੰ ਨਾਜਾਇਜ਼ ਤੰਗ ਨਾ ਕਰੋ, ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਚਾਰ ਸਾਥੀਆਂ ਦਾ ਨਾਂ ਦਸਿਆ
ਫ਼ਿਲਮ 'ਦਾਣਾ-ਪਾਣੀ' ਦਾ ਪਹਿਲਾ ਗਾਣਾ ਹੋਇਆ ਰਿਲੀਜ਼, ਗਾਣੇ ਦਾ ਨਾਂ 'ਮਾਂਵਾਂ'
ਇਕ ਫ਼ੌਜ਼ੀ ਦੀ ਜ਼ਿੰਦਗੀ ਅਤੇ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀ ਪੰਜਾਬੀ ਫ਼ਿਲਮ 'ਦਾਣਾ ਪਾਣੀ' ਸਿਨੇਮਾਂਘਰਾਂ 'ਚ ਇਸ ਸਾਲ ਦੀ 4 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜਾਨਲੇਵਾ ਹਮਲੇ ਤੋਂ ਬਾਅਦ ਪਰਮੀਸ਼ ਦੀ ਹਾਲਤ 'ਚ ਸੁਧਾਰ,ਫ਼ੈਨਜ਼ ਦਾ ਕੀਤਾ ਧਨਵਾਦ
ਖੁਦ ਪਰਮੀਸ਼ ਵਰਮਾ ਦੇ ਅਫ਼ੀਸ਼ੀਅਲ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਪਾ ਕੇ ਦਿਤੀ ਹੈ