ਪਾਲੀਵੁੱਡ
ਅੰਮ੍ਰਿਤ ਮਾਨ ਨੇ ਕੁਝ ਇਸ ਤਰ੍ਹਾਂ ਆਪਣੇ ਪਰਿਵਾਰ ਨਾਲ ਮਨਾਇਆ ਜਨਮ ਦਿਨ
ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿਣ ਵਾਲੇ ਅੰਮ੍ਰਿਤ ਮਾਨ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।
ਇਸ ਪੰਜਾਬੀ ਕਲਾਕਾਰ ਨੇ ਫ਼ਤਿਹਵੀਰ ਦੀ ਸਲਾਮਤੀ ਲਈ ਕੀਤੀ ਅਰਦਾਸ
ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੀ ਵੀ ਸਖ਼ਤ ਸ਼ਬਦਾਂ 'ਚ ਕੀਤੀ ਨਿਖੇਧੀ
ਕੈਨੇਡਾ 'ਚ ਪੰਜਾਬੀ ਗਾਇਕ ਕਰਨ ਔਜਲਾ ਦੇ ਸਾਥੀ 'ਤੇ 24 ਘੰਟੇ ਵਿਚ 2 ਵਾਰ ਹਮਲੇ
ਪੰਜਾਬੀ ਗਾਇਕ ਕਰਨ ਔਜਲਾ ਦੇ ਸਾਥੀ ਸੰਦੀਪ ਰੇਹਾਨ 'ਤੇ ਸ਼ਨੀਵਾਰ ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿਚ 24 ਘੰਟੇ ਵਿਚ ਦੋ ਵਾਰ ਹਮਲਾ ਹੋਇਆ।
‘ਦ ਐਕਟ੍ਰਾਆਰਡੀਨਰੀ ਜਰਨੀ ਆਫ਼ ਫ਼ਕੀਰ’ ਦੇ ਟ੍ਰੇਲਰ ਨੇ ਮਚਾਈ ਧਮਾਲ, ਕਮੈਂਟਸ ਤੇ ਲਾਈਕਸ ਦੀ ਲੱਗੀ ਝੜੀ
ਹੁਣ ਤੱਕ 5 ਦਿਨਾਂ ਵਿਚ 10 ਮਿਲੀਅਨ ਤੋਂ ਵਧੇਰੇ ਵਿਊ
ਅੱਜ ਰਿਲੀਜ਼ ਹੋਵੇਗਾ 'ਮਿੰਦੋ ਤਸੀਲਦਾਰਨੀ' ਫਿਲਮ ਦਾ ਪਹਿਲਾ ਗੀਤ
28 ਜੂਨ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਫਿਲਮ 'ਮਿੰਦੋ ਤਸੀਲਦਾਰਨੀ' ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਜਿੱਥੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਖੂਬ ਸੁਰਖੀਆਂ ਬਟੋਰ ਰਿਹਾ ਹੈ 'ਮਿੰਦੋ ਤਸੀਲਦਾਰਨੀ' ਦਾ ਟਰੇਲਰ
ਗਾਇਕ, ਅਦਾਕਾਰ ਤੇ ਨਿਰਮਾਤਾ ਕਰਮਜੀਤ ਅਨਮੋਲ ਦੀ ਨਵੀਂ ਫ਼ਿਲਮ 'ਮਿੰਦੋ ਤਸੀਲਦਾਰਨੀ' 28 ਜੂਨ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
ਛੜਾ ਫ਼ਿਲਮ ਦਾ ਤੀਜਾ ਗਾਣਾ ਟੌਮੀ ਹੋਇਆ ਰਿਲੀਜ਼
21 ਜੂਨ ਨੂੰ ਹੋਵੇਗੀ ਛੜਾ ਫ਼ਿਲਮ ਰਿਲੀਜ਼
ਦੇਖਦੇ ਹਾਂ ਕਿੰਨਾ ਪਿਆਰ ਮਿਲਦਾ ਹੈ ਅਮਰਿੰਦਰ ਗਿੱਲ ਦੀ ਆਉਣ ਵਾਲੀ ਫਿਲਮ 'ਲਾਈਏ ਜੇ ਯਾਰੀਆਂ' ਨੂੰ
5 ਜੂਨ ਨੂੰ ਰਿਲੀਜ਼ ਹੋਵੇਗੀ ਅਮਰਿੰਦਰ ਗਿੱਲ ਦੀ ਫਿਲਮ 'ਲਾਈਏ ਜੇ ਯਾਰੀਆਂ'
ਗਾਇਕ ਅਦਾਕਾਰ ਅਮਰਿੰਦਰ ਗਿੱਲ ਮੁੜ ਬਿਖੇਰਨਗੇ ਆਪਣਾ ਜਾਦੂ
ਦੇਖਣਾ ਇਹ ਹੋਵੇਗਾ ਕਿ ਅਮਰਿੰਦਰ ਗਿੱਲ ਦੀ ਨਵੀਂ ਫਿਲਮ ਨੂੰ ਕਿੰਨਾ ਕ ਪਿਆਰ ਮਿਲਦਾ ਹੈ
ਭਾਰਤੀ ਸਿਨੇਮਾ ਵਿਚ 5 ਜੂਨ ਨੂੰ ਰਿਲੀਜ਼ ਹੋਵੇਗੀ ਫ਼ਿਲਮ ‘ਲਾਈਏ ਜੇ ਯਾਰੀਆਂ’
ਅਮਰਿੰਦਰ ਗਿੱਲ ਪਹਿਲੀ ਵਾਰ ਰੁਬੀਨਾ ਬਾਜਵਾ ਨਾਲ ਇਸ ਫ਼ਿਲਮ ਵਿਚ ਕੰਮ ਕਰਨਗੇ