ਪਾਲੀਵੁੱਡ
‘ਮਿੱਟੀ ਦਾ ਬਾਵਾ’ ਫ਼ਿਲਮ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਇਕ ਸ਼ਾਨਦਾਰ ਸਾਰਥਕ ਹੈ
ਇਸ ਫ਼ਿਲਮ ਦੇ ਪ੍ਰਮੋਸ਼ਨਲ ਗੀਤ ਵਿਚ ਮਿਸ ਹਿਮਾਲਿਆ ਦਾ ਤਾਜ ਪਹਿਨਣ ਵਿਚ ਕਾਮਯਾਬ ਰਹੀ ਅਨੂਪ੍ਰਿਆ ਲਕਸ਼ਮੀ ਕਟੋਚ ਨੂੰ ਵੀ ਚਮਕਾਇਆ ਗਿਆ
ਦੂਰਬੀਨ ਫ਼ਿਲਮ ਵਿਚ ਯੋਗਰਾਜ ਸਿੰਘ ਅਤੇ ਰੁਪਿੰਦਰ ਰੂਪੀ ਵੀ ਲੁੱਟਣਗੇ ਲੋਕਾਂ ਦਾ ਦਿਲ
ਇਸ ਫਿਲਮ ਵਿਚ ਯੋਗਰਾਜ ਸਿੰਘ ਦਾ ਨਾਮ ਸਰਪੰਚ ਮੋਘਾ ਸਿੰਘ, ਰੁਪਿੰਦਰ ਰੂਪੀ ਦਾ ਨਾਮ ਛਿੰਦੋ ਸਰਪੰਚਣੀ ਹੈ।
ਦਲਜੀਤ ਦੋਸਾਂਝ ਦਾ ਅਗਾਮੀ ਅਮਰੀਕਾ ਸ਼ੋਅ ਵਿਵਾਦਾਂ ਵਿਚ ਘਿਰਿਆ
ਵੀਜ਼ਾ ਰੱਦ ਕਰਨ ਦੀ ਮੰਗ
ਪੰਜਾਬੀ ਰੁਤਬੇ ਨੂੰ ਅਹਿਮੀਅਤ ਦਿੰਦੀ ਫ਼ਿਲਮ 'ਦੂਰਬੀਨ' ਦਾ ਨਵਾਂ ਪੋਸਟਰ ਰਿਲੀਜ਼
ਇਸ ਪੋਸਟਰ ਵਿਚ ਨਿੰਜਾ ਤੇ ਵਾਮੀਕਾ ਦੀ ਤਸਵੀਰ ਨਜ਼ਰ ਆ ਰਹੀ ਹੈ।
ਪੰਜਾਬੀਅਤ ਲਈ ਕੁੱਝ ਨਵਾਂ ਲੈ ਕੇ ਆਵੇਗੀ ਫ਼ਿਲਮ ‘ਮਿੱਟੀ ਦਾ ਬਾਵਾ’
ਲੇਖਕ, ਨਿਰਮਾਤਾ, ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ।
ਤਿੜਕ ਰਹੇ ਸਮਾਜਿਕ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੀ ਫ਼ਿਲਮ ‘ਦੂਰਬੀਨ’ ਦਾ ਪੋਸਟਰ ਰਿਲੀਜ਼
ਇਹ ਪੋਸਟਰ ਬਹੁਤ ਸ਼ਾਨਦਾਰ ਲੁੱਕ ਵਿਚ ਨਜ਼ਰ ਆ ਰਿਹਾ ਹੈ।
ਪੰਜਾਬੀ ਅਦਾਕਾਰ ਰੌਸ਼ਨ ਪ੍ਰਿੰਸ ਨੇ ਅਪਣੀ ਮਾਂ ਦੀ ਜਨਮਦਿਨ ’ਤੇ ਸਾਂਝੀ ਕੀਤੀ ਤਸਵੀਰ
ਇਹ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਜਨਤਕ ਹੋ ਰਹੀ ਹੈ।
ਰਾਜ ਬਰਾੜ ਦੀ ਧੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਹੋ ਰਹੀ ਹੈ ਸਰਗਰਮ
ਸਵੀਤਾਜ ਬਰਾੜ ਕਈ ਫ਼ਿਲਮਾਂ ਵਿਚ ਵੀ ਕੰਮ ਕਰ ਰਹੀ ਹੈ।
ਯਾਦਗਾਰੀ ਹੋਵੇਗਾ ਵਾਰਿਸ ਭਰਾਵਾਂ ਦਾ ਮੈਲਬੌਰਨ ਵਿਚਲਾ ‘ਪੰਜਾਬੀ ਸ਼ੋਅ’
ਗਾਇਕੀ ਦੇ 25 ਸਾਲ ਪੂਰੇ ਕਰਨ ਜਾ ਰਹੇ ਮਨਮੋਹਨ ਵਾਰਿਸ
ਜਾਣੋ, ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਫ਼ਿਲਮ 'ਸਾਕ'
ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।