ਪਾਲੀਵੁੱਡ
ਸੁਲਤਾਨਪੁਰ ਲੋਧੀ ਪੁੱਜੇ ਸੂਫ਼ੀ ਗਾਇਕ ਲਖਵਿੰਦਰ ਵਡਾਲੀ
ਗੁਰੂ ਸਾਹਿਬ ਦੀ ਸਿਫ਼ਤ 'ਚ ਸੂਫ਼ੀਆਨਾ ਕਲਾਮ ਕੀਤਾ ਪੇਸ਼
ਜਦੋਂ ਬੱਬੂ ਮਾਨ ਨੇ ਆਪਣੇ ਸਰਦਾਰ ਫ਼ੈਨ ਦੇ ਮੂੰਹ 'ਤੇ ਜੜਿਆ ਥੱਪੜ
ਪੰਜਾਬੀ ਗਾਇਕਾਂ ਨੇ ਜਿਵੇਂ ਵਿਵਾਦਾਂ 'ਚ ਰਹਿਣ ਦੀ ਸੌਂਹ ਖਾ ਲਈ ਹੈ। ਕਦੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕਦੇ ਭੱਦੀ ਸ਼ਬਦਵਾਨੀ ਨੂੰ ਲੈ ਕੇ ਤੇ ਕਦੇ ਆਪਸੀ ...
ਕੈਪਟਨ ਅਮਰਿੰਦਰ ਸਿੰਘ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ 'ਸ਼ਬਦ' ਤੇ 'ਗੀਤ' ਜਾਰੀ
ਇਹ ਗੀਤ ਵਿਧਾਇਕ ਡਾ.ਰਾਜ ਕੁਮਾਰ ਵੇਰਕਾ ਵੱਲੋਂ ਲਿਖਿਆ ਗਿਆ ਹੈ।
ਐਕਸ਼ਨ ਅਤੇ ਜੋਸ਼ ਨਾਲ ਭਰਪੂਰ ਹੈ ਫ਼ਿਲਮ ‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’
ਦੀਪ ਜੋਸ਼ੀ, ਪ੍ਰੀਤ ਬਾਠ, ਵੀਰ ਵਸ਼ਿਸ਼ਟ, ਸਿੱਧੀ ਆਹੂਜਾ ਅਤੇ ਮਹਿਮਾ ਹੁਰਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ।
ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋਵੇਗੀ ਝੱਲਿਆਂ ਦੀ ਇਕ ਵੱਖਰੀ ਕਹਾਣੀ
ਤਸਵੀਰ ਵਿਚ ‘ਜਵਾਈ ਰਾਜਾ’ ਅਦਾਕਾਰਾ ਬੀਨੂੰ ਨਾਲ ਉੱਚੀ ਆਵਾਜ਼ ਵਿਚ ਹੱਸਦੀ ਦਿਖਾਈ ਦੇ ਰਹੀ ਹੈ
ਦਰਸ਼ਕਾਂ ਦੇ ਦਿਲਾਂ ’ਤੇ ਛਾਇਆ ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਝੱਲੇ’
ਦੋਵਾਂ ਦੀ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।
ਹਿਮਾਂਸੀ ਖੁਰਾਣਾ ਨੂੰ ਦੇਖ ਫੁੱਟ-ਫੁੱਟ ਕੇ ਰੋਈ ਸ਼ਹਿਨਾਜ ਗਿੱਲ, ਖੁਦ ਨੂੰ ਮਾਰੇ ਥੱਪੜ
ਬਿੱਗ ਬਾਸ 13 ਵਿਚ ਵਾਇਲਡ ਕਾਰਡ ਕੰਟੇਸਟੈਂਟ ਦੀ ਧਮਾਕੇਦਾਰ ਐਂਟਰੀ ਹੋ ਚੁੱਕੀ ਹੈ।...
‘ਝੱਲੇ’ ਫ਼ਿਲਮ ਲੈ ਕੇ ਅਪਣੇ ਵੱਖਰੇ ਅੰਦਾਜ਼ ਵਿਚ ਜਲਦ ਹਾਜ਼ਰ ਹੋਣਗੇ ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ
ਫਿਲਮ ‘ਝੱਲੇ’ ਡਾਇਰੈਕਟਰ ਅਤੇ ਲੇਖਕ ਨੂੰ ਅਮਰਜੀਤ ਸਿੰਘ ਹਨ ਅਤੇ ਇਸ ਦੇ ਡਾਇਲਾਗ ਰਕੇਸ਼ ਧਵਨ ਨੇ ਲਿਖੇ ਹਨ।
ਨੌਜਵਾਨ ਵਰਗ ਨੂੰ ਇੱਕ ਵੱਡਾ ਸੁਨੇਹਾ ਦੇ ਕੇ ਜਾਵੇਗੀ ਫ਼ਿਲਮ ‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’
ਹਥਿਆਰਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਦੀ ਸਾਡੇ ਸਮਾਜ ਨੇ ਹਮੇਸਾਂ ਹੀ ਵਿਰੋਧਤਾ ਕੀਤੀ ਹੈ
‘ਝੱਲੇ’ ਬਣ ਕੇ ਦਰਸ਼ਕਾਂ ਦੇ ਦਿਲ ਲੁੱਟੇਗੀ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਸੁਪਰਹਿਟ ਜੋੜੀ
ਇਹ ਫਿਲਮ 15 ਨਵੰਬਰ ਨੂੰ ਰਿਲੀਜ਼ ਕੀਤੀ ਜਾਵੇਗੀ।