spokesmantv
Haryana News : ਹਿਸਾਰ ਦੀ ਮੱਝ ਨੇ ਪੰਜਾਬ 'ਚ ਆਯੋਜਿਤ ਤਿੰਨ ਰੋਜ਼ਾ ਪਸ਼ੂ ਮੇਲੇ ਵਿਚ 22 ਲੀਟਰ ਦੁੱਧ ਦੇ ਕੇ ਜਿੱਤਿਆ ਟਰੈਕਟਰ
ਪਿੰਡ ਵਾਲਿਆਂ ਨੇ ਪਸ਼ੂ ਪਾਲਕ ਤੇ ਮੱਝ ਨੂੰ ਹਾਰ ਪਾ ਕੇ ਕੀਤਾ ਸਨਮਾਨਿਤ
Health News: ਜ਼ਿਆਦਾ ਡਰਾਈ ਫ਼ਰੂਟਸ ਵੀ ਸਿਹਤ ਨੂੰ ਪਹੁੰਚਾਉਂਦੇ ਹਨ ਨੁਕਸਾਨ
Health News: ਸੇਵਨ ਕਰਨ ਨਾਲ ਭਾਰ ਵਧਣ ਦੀ ਸਮੱਸਿਆ ਦਾ ਕਰਨਾ ਪੈ ਸਕਦਾ ਸਾਹਮਣਾ
Farming News: ਕਿਵੇਂ ਕੀਤੀ ਜਾਵੇ ਪੇਠੇ ਦੀ ਖੇਤੀ
How To Farm Pumpkins: ਉਤਰੀ ਭਾਰਤ ਵਿਚ ਇਸ ਦੀ ਖੇਤੀ ਦੋ ਵਾਰ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਫ਼ਰਵਰੀ-ਮਾਰਚ ਅਤੇ ਜੂਨ-ਜੁਲਾਈ ਵਿਚ ਵੀ ਕੀਤੀ ਜਾਂਦੀ ਹੈ।
Punjab News: BSF ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ ਹਥਿਆਰਾਂ ਦੀ ਖੇਪ ਕੀਤੀ ਜ਼ਬਤ
Punjab News: ਛੋਟਾ ਡਰੋਨ ਵੀ ਕੀਤਾ ਬਰਾਮਦ
Animal Film Earning: ਫਿਲਮ 'Animal' ਨੇ ਤੋੜ ਦਿਤੇ ਸਾਰੇ ਰਿਕਾਰਡ, ਪਹਿਲੇ ਦਿਨ ਵਿਸ਼ਵ ਭਰ ਵਿੱਚ ਕਮਾਏ 116 ਕਰੋੜ
Animal Film Earning: ਭਾਰਤੀ ਬਾਕਸ ਆਫਿਸ ਤੋਂ ਕਮਾਏ 63.80 ਕਰੋੜ ਰੁਪਏ
Haryana News: ਹਿਸਾਰ 'ਚ ਸ਼ਰਾਬ ਦੇ ਠੇਕੇਦਾਰ ਨੂੰ ਗੋਲੀਆਂ ਨਾਲ ਭੁੰਨਿਆਂ, ਮੌਤ
Haryana News: ਪੁਰਾਣੀ ਰੰਜ਼ਿਸ਼ ਕਾਰਨ ਦਿਤਾ ਵਾਰਦਾਤ ਨੂੰ ਅੰਜਾਮ
PM Narendra Modi News: ਇਟਲੀ ਦੀ PM ਨੇ ਪੀਐਮ ਮੋਦੀ ਨਾਲ ਸਾਂਝੀ ਕੀਤੀ ਸੈਲਫੀ, ਦੋਵਾਂ ਦੇ ਨਾਮ ਜੋੜ ਕੇ ਲਿਖਿਆ 'ਮੇਲੋਡੀ'
PM Narendra Moi News: ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
IndvsAusT20: 12 ਦਿਨਾਂ ਬਾਅਦ ਵਿਸ਼ਵ ਕੱਪ ਦਾ ਬਦਲਾ ਪੂਰਾ! ਭਾਰਤ ਨੇ ਨਾ ਸਿਰਫ਼ ਆਸਟ੍ਰੇਲੀਆ ਦਾ ਸਗੋਂ ਪਾਕਿਸਤਾਨ ਦਾ ਤੋੜਿਆ ਹੰਕਾਰ
IndvsAusT20: ਭਾਰਤ ਨੇ ਆਸਟ੍ਰੇਲੀਆ ਨੂੰ ਟੀ-20 ਮੈਚ 'ਚ ਹਰਾ ਕੇ 3-1 ਨਾਲ ਜਿੱਤੀ ਸੀਰੀਜ਼
Heath News: ਸਰਦੀਆਂ ਵਿਚ ਜੇਕਰ ਤੁਸੀਂ ਖੰਘ ਅਤੇ ਫਲੂ ਵਰਗੀਆਂ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਅਪਣਾਉ ਇਹ ਨੁਸਖ਼ੇ
Heath News: ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਦਾਲਚੀਨੀ ਪਾਊਡਰ ਇਕ ਚਮਚ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਜਲਦੀ ਆਰਾਮ ਮਿਲਦਾ ਹੈ।
India-Australia T-20 match: ਭਾਰਤ-ਆਸਟ੍ਰੇਲੀਆ ਟੀ-20 ਮੈਚ ਤੋਂ ਪਹਿਲਾਂ ਵਿਭਾਗ ਨੇ ਕੱਟੀ ਸਟੇਡੀਅਮ ਦੀ ਬਿਜਲੀ, 3 ਕਰੋੜ ਦਾ ਬਿੱਲ ਪਿਆ ਬਕਾਇਆ
India-Australia T-20 match: ਰਕਮ ਕਈ ਸਾਲਾਂ ਤੋਂ ਕ੍ਰਿਕਟ ਸਟੇਡੀਅਮ ਦੇ ਬਕਾਇਆ ਬਿੱਲਾਂ ਨੂੰ ਦਰਸਾਉਂਦੀ