iran
ਭਾਰਤ ਤੋਂ ਈਰਾਨ ਨੂੰ ਨਿਰਯਾਤ ਹੋਣ ਵਾਲਾ ਸਮਾਨ ਬੰਦਰਗਾਹਾਂ 'ਤੇ ਅਟਕਿਆ
ਕਾਂਡਲਾ ਅਤੇ ਮੁੰਦਰਾ ਤੇ ਰੁਕਿਆ ਹੋਇਆ ਹੈ 345 ਕਰੋੜ ਰੁਪਏ ਦਾ ਮਾਲ
ਅਮਰੀਕੀ-ਇਜ਼ਰਾਇਲੀ ਬੰਬਾਰੀ ਵਿਚਕਾਰ ਖਾੜੀ ਦੇਸ਼ਾਂ ਵਿੱਚ ਉਡਾਨਾਂ ਦੀ ਸੀਮਿਤ ਮੁੜ ਸ਼ੁਰੂਆਤ
15 ਏਤਿਹਾਦ ਉਡਾਨਾਂ ਇਸਲਾਮਾਬਾਦ, ਪੈਰਿਸ, ਐਮਸਟਰਡਮ, ਮੁੰਬਈ, ਕਾਹਿਰਾ ਅਤੇ ਲੰਡਨ ਵੱਲ ਯਾਤਰੀਆਂ ਨੂੰ ਲੈ ਕੇ ਗਈਆਂ
ਈਰਾਨ 'ਚ ਪ੍ਰਦਰਸ਼ਨਾਂ ਕਾਰਵਾਈ ਹੋਈ ਸਖ਼ਤ, ਮਰਨ ਵਾਲਿਆਂ ਦੀ ਗਿਣਤੀ 538 ਹੋਈ
10,600 ਤੋਂ ਵੱਧ ਲੋਕ ਹਿਰਾਸਤ ਵਿਚ
ਕਤਰ ਹਵਾਈ ਅੱਡੇ ਉਤੇ ਈਰਾਨ ਦੇ ਹਮਲੇ ਦਾ ਨਿਸ਼ਾਨਾ ਬਣਿਆ ਸੀ ਅਮਰੀਕੀ ਸੰਚਾਰ ਉਪਕਰਨ
ਸੈਟੇਲਾਈਟ ਤਸਵੀਰਾਂ ਤੋਂ ਹੋਇਆ ਪ੍ਰਗਟਾਵਾ
ਆਪ੍ਰੇਸ਼ਨ ਰਾਈਜ਼ਿੰਗ ਲਾਇਨ ਨੂੰ ਸਫ਼ਲ ਆਪ੍ਰੇਸ਼ਨਾਂ ਵਜੋਂ ਯਾਦ ਕੀਤਾ ਜਾਵੇਗਾ : ਆਈਡੀਐਫ਼
ਇਜ਼ਰਾਈਲ ਨੇ ਕਾਰਵਾਈ ਦੌਰਾਨ ਈਰਾਨ ’ਤੇ ਕੀਤਾ ਪੂਰੀ ਤਾਕਤ ਨਾਲ ਹਮਲਾ : ਲੈਫ਼ਟੀਨੈਂਟ ਜਨਰਲ ਜ਼ਮੀਰ
ਈਰਾਨ ਨੇ ਕਤਰ ਤੇ ਇਰਾਕ ’ਚ ਅਮਰੀਕੀ ਟਿਕਾਣਿਆਂ ਉਤੇ ਮਿਜ਼ਾਈਲ ਹਮਲੇ ਕੀਤੇ
ਈਰਾਨ ਨੇ ਕਿਹਾ ਕਿ ਕਤਰ ਉਤੇ ਮਿਜ਼ਾਈਲ ਹਮਲੇ ਅਮਰੀਕਾ ਵਲੋਂ ਪ੍ਰਮਾਣੂ ਟਿਕਾਣਿਆਂ ਉਤੇ ਵਰਤੇ ਗਏ ਬੰਬਾਂ ਦੇ ਬਰਾਬਰ ਹਨ, ਜੋ ਤਣਾਅ ਘਟਾਉਣ ਦੀ ਇੱਛਾ ਦਾ ਸੰਕੇਤ ਹੈ
ਆਪ੍ਰੇਸ਼ਨ ਸਿੰਧੂ- ਈਰਾਨ ਤੋਂ 290 ਹੋਰ ਨਾਗਰਿਕ ਭਾਰਤ ਪਰਤੇ
ਹੁਣ ਤਕ 1,117 ਭਾਰਤੀ ਪਰਤੇ ਦੇਸ਼
Israel-Iran War: ਪ੍ਰਮਾਣੂ ਠਿਕਾਣਿਆਂ ’ਤੇ ਅਮਰੀਕੀ ਹਮਲਿਆਂ ਤੋਂ ਗੁੱਸੇ ’ਚ ਆਇਆ ਈਰਾਨ
ਈਰਾਨ ਨੇ ਇਜ਼ਰਾਈਲ ਦੇ 10 ਸ਼ਹਿਰਾਂ ’ਤੇ ਕੀਤੇ ਮਿਜ਼ਾਈਲ ਹਮਲੇ
ਜੇਕਰ ਸਾਡੇ ’ਤੇ ਹਮਲਾ ਹੋਇਆ ਤਾਂ ਸਖ਼ਤ ਜਵਾਬੀ ਕਾਰਵਾਈ ਕਰਾਂਗੇ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਇਰਾਨ ਨੂੰ ਦਿਤੀ ਚੇਤਾਵਨੀ
Iran and Israel war ਕਦੋਂ ਤੋਂ ਚੱਲ ਰਹੀ ਹੈ ਤੇ ਮੌਜੂਦਾ ਸਮੇਂ ਕੀ ਹਨ ਹਾਲਾਤ
ਜਾਣੋ, ਦੋਹਾਂ ਦੇਸ਼ਾਂ ’ਚੋਂ ਕੌਣ ਹੈ ਜ਼ਿਆਦਾ ਤਾਕਤਵਰ