ਰਿਲੀਜ਼ ਹੋਇਆ 'ਜੁੜਵਾਂ 2' ਦਾ ਦੂਜਾ ਗੀਤ 'ਸੁਣੋ ਗਣਪਤੀ ਬੱਪਾ ਮੋਰਿਆ'
Published : Aug 31, 2017, 2:26 pm IST
Updated : Aug 31, 2017, 8:56 am IST
SHARE ARTICLE

ਫਿਲਮ ‘ਜੁੜਵਾਂ 2’ ਦਾ ਦੂਜਾ ਗੀਤ 'ਸੁਣੋ ਗਣਪਤੀ ਬੱਪਾ ਮੋਰਿਆ' ਅੱਜ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਵਿੱਚ ਵਰੁਣ ਧਵਨ ਟਪੋਰੀ ਲੁੱਕ ਵਿੱਚ ਦਿੱਖ ਰਹੇ ਹਨ। ਗਣੇਸ਼ ਮਹਾਉਤਸਵ ਜਿਹੇ ਸ਼ੁਭ ਮੌਕੇ 'ਤੇ ਰਿਲੀਜ਼ ਹੋ ਰਿਹਾ ਗਣਪਤੀ ਬੱਪਾ ਦਾ ਇਹ ਗੀਤ ਠੀਕ ਸਮੇਂ ਤੇ ਆਪਣੀ ਦਸਤਕ ਦੇ ਰਿਹਕ ਹੈ। 

ਨਾਲ ਹੀ ਇਹ ਗੀਤ ਗਣਪਤੀ ਵਿਸਰਜਨ ਜਿਹੇ ਮੌਕੇ ਲਈ ਵੀ ਉੱਤਮ ਗੀਤ ਮੰਨਿਆ ਜਾ ਰਿਹਾ ਹੈ। ‘ਜੁੜਵਾਂ 2’ ਵਿੱਚ ਵਰੁਣ ਧਵਨ ਨੂੰ ਰਾਜਾ ਅਤੇ ਪ੍ਰੇਮ ਦੇ ਰੂਪ ਵਿੱਚ ਦਿਖਣਗੇ। ਜੈਕਲੀਨ ਫਰਨਾਂਡੀਜ, ਤਾਪਸੀ ਪੰਨੂ ਮੂਲ ਫਿਲਮ ਨਾਲ ਕਰਿਸ਼ਮਾ ਕਪੂਰ ਅਤੇ ਰੰਭ ਦੀ ਭੂਮਿਕਾ ਅਦਾ ਕਰਦੀ ਹੋਏ ਨਜ਼ਰ ਆਉਣਗੇ।ਫਿਲਮ 29 ਸਤੰਬਰ ਨੂੰ ਰਿਲੀਜ ਹੋਵੇਗੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement