ਫਰੀਦਕੋਟ 'ਚ ਵਿਦਿਆਰਥੀ ਧਰਨੇ ਦੌਰਾਨ, DSP ਦੀ ਗੋਲੀ ਲੱਗਣ ਨਾਲ ਮੌਤ
Published : Jan 29, 2018, 4:00 pm IST
Updated : Jan 29, 2018, 10:30 am IST
SHARE ARTICLE


ਫਰੀਦਕੋਟ- ਜੈਤੋ ਸਥਿਤ ਇੱਕ ਕਾਲਜ ‘ਚ 2 ਗੁਟਾਂ ਵਿਚਾਲੇ ਹੋਈ ਫਾਇਰਿੰਗ ਹੋਈ ਸੀ। ਜਿਸ ‘ਚ ਫਾਈਰਿੰਗ ਦੌਰਾਨ ਡੀਐਸਪੀ ਬਲਜਿੰਦਰ ਸੰਧੂ ਨੂੰ ਗੋਲੀ ਲੱਗੀ ਹੈ।


ਡੀਐਸਪੀ ਕਾਲਜ ‘ਚ ਝਗੜਾ ਨਿਪਟਾਉਣ ਗਏ ਸਨ। ਬਲਜਿੰਦਰ ਸੰਧੂ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜਿਆ।


ਦੱਸਿਆ ਜਾ ਰਿਹਾ ਹੈ ਕੇ ਕਾਲਜ ਯੂਨੀਅਨ ਦਾ ਪ੍ਰਧਾਨ ਬਾਹਰਲੇ ਵਿਦਿਆਰਥੀਆਂ ਨੂੰ ਅੰਦਰ ਨਹੀਂ ਸੀ ਆਉਣ ਦੇ ਰਿਹਾ।

 ਵਿਦਿਆਰਥੀ ਇਕ ਵਿਦਿਆਰਥੀ ‘ਤੇ ਦਰਜ ਕੇਸ ਖਿਲਾਫ ਧਰਨਾ ਦੇ ਰਹੇ ਸਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement