ਤ੍ਰਿਣਮੂਲ ਕਾਂਗਰਸ ਪੰਜਾਬ ਇਕਾਈ ਦੇ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਇਸ ਸਬੰਧੀ ਪੁਸ਼ਟੀ ਕਰਦਿਆਂ ਸ. ਜਗਮੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਦੀ ਕੌਮੀ ਪ੍ਰਧਾਨ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਰਿਹਾਇਸ਼ ਕੋਲਕਾਤਾ ਵਿਖੇ ਸੌਂਪ ਦਿੱਤਾ ਹੈ।

ਦੱਖਣੀ ਇਥੋਪੀਆ ਦੇ ਗਾਮੋ ਜ਼ੋਨ 'ਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 64 ਲੋਕਾਂ ਦੀ ਮੌਤ
ਚੰਡੀਗੜ੍ਹ 'ਚ 75 ਕਰੋੜ ਰੁਪਏ ਦਾ ਬੈਂਕ ਘੁਟਾਲਾ: IDFC ਬੈਂਕ ਦੇ ਮੁਲਾਜ਼ਮਾਂ ਵਿਰੁੱਧ FIR ਦਰਜ
ਪੰਜਾਬ-ਚੰਡੀਗੜ੍ਹ ਵਿੱਚ ਭਲਕੇ ਬਦਲੇਗਾ ਮੌਸਮ, 4 ਦਿਨ ਮੀਂਹ ਅਤੇ ਤੂਫ਼ਾਨ ਦਾ ਅਲਰਟ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (13 ਮਾਰਚ 2026)
Editorial: ਸੰਸਦ ਨੂੰ ਤਮਾਸ਼ੇ ਦੀ ਨਹੀਂ, ਸਲੀਕੇ ਦੀ ਵੱਧ ਲੋੜ