'ਗੀਤਾ ਫੋਗਾਟ' ਨੇ ਰਾਮ ਰਹੀਮ 'ਤੇ ਕੀ ਕੀਤਾ ਟਵੀਟ ਕਿ ਖੱਟ ਲਈ ਵਾਹ-ਵਾਹ...
Published : Aug 30, 2017, 12:54 pm IST
Updated : Aug 30, 2017, 7:24 am IST
SHARE ARTICLE

ਨਵੀਂ ਦਿੱਲੀ: ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਰੇਪ ਮਾਮਲੇ 'ਚ 20 ਸਾਲ ਦੀ ਸਜਾ ਮਿਲਣ ਤੋਂ ਬਾਅਦ ਸੋਸ਼ਲ ਨੈੱਟਵਰਕਿੰਗ ਸਾਈਟ, ਟਵਿਟਰ 'ਤੇ ਲਗਾਤਾਰ ਪ੍ਰਤੀਕਿਰਿਆ ਆ ਰਹੀ ਹੈ। ਇਸ 'ਚ 'ਦੰਗਲ ਗਰਲ' ਦੇ ਨਾਂ ਨਾਲ ਮਸ਼ਹੂਰ ਹੋਈ ਰੈਸਲਰ ਗੀਤਾ ਫੋਗਾਟ ਤੇ ਯੋਗੇਸ਼ਵਰ ਦੱਤ ਨੇ ਵੀ ਟਵੀਟ ਕੀਤਾ ਹੈ, ਜਿਸ 'ਤੇ ਬਹੁਤ ਸਾਰੇ ਯੂਜਰਸ ਨੇ ਖੁਸ਼ੀ ਜਤਾਈ ਹੈ।
ਗੀਤਾ ਫੋਗਾਟ ਨੇ ਲਿਖਿਆ ਹੈ ਕਿ, 'ਪਾਪ ਦਾ ਗੜਾ ਇਕ ਨਾ ਇਕ ਦਿਨ ਭਰਦਾ ਹੀ ਹੈ ਜਦੋਂ ਭਰ ਜਾਂਦਾ ਹੈ ਤਾਂ ਪਾਪੀ ਨੂੰ ਪਾਪ ਦੀ ਸਜਾ ਭੁਗਤਣੀ ਹੀ ਪੈਂਦੀ ਹੈ। ਨਿਆ ਪਾਲਿਕਾ ਨੂੰ ਸਲਾਮ। ਉਥੇ ਹੀ ਯੋਗੇਸ਼ਵਰ ਲਿਖਦੇ ਹਨ ਕਿ ਪਾਪ ਦਾ ਅੰਤ ਇਕ ਦਿਨ ਜ਼ਰੂਰ ਹੁੰਦਾ ਹੈ।
ਕੀ ਲਿਖਿਆ ਯੂਜਰਸ ਨੇ ?
ਯੂਜਰਸ ਨੇ ਲਿਖਿਆ ਹੈ ਕਿ ਆਪਣੀ ਪ੍ਰਤੀਕਿਰਿਆ ਚੰਗੀ ਲੱਗੀ। ਲੋਕ ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਬੋਲਣ ਤੋਂ ਡਰ ਰਹੇ ਹਨ। ਮਿੱਟੀ ਨਾਲ ਪਿਆਰ ਕਰਨ ਵਾਲੇ ਤੁਹਾਡੇ ਵਰਗੇ ਦੇਸ਼ ਭਗਤਾਂ ਨੂੰ ਦਿਲ ਤੋਂ ਸਲਾਮ।
ਟਵਿਟਰ ਹੈਂਡਲ 'ਤੇ ਲਿਖਿਆ ਹੈ ਕਿ ਪਹਿਲੀ ਵਾਰ ਤੁਹਾਡੇ ਪੋਸਟ 'ਤੇ ਲਾਇਫ ਤੇ ਕੁਮੈਂਟ ਕਰ ਰਿਹਾ ਹਾਂ। ਭਾਜਪਾ ਨੂੰ ਛੱਡ ਕੇ ਕੋਈ ਗੱਲ ਨਹੀਂ ਤੁਹਾਡੇ ਕੋਲ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement