ਅਜੇ ਬਿਸਾਰਿਆ ਬਣੇ ਪਾਕਿਸਤਾਨ 'ਚ ਭਾਰਤ ਦੇ ਹਾਈ ਕਮਿਸ਼ਨਰ
Published : Nov 2, 2017, 11:02 am IST
Updated : Nov 2, 2017, 5:32 am IST
SHARE ARTICLE

ਨਵੀਂ ਦਿੱਲੀ: ਡਿਪਲੋਮੈਟ ਅਜੇ ਬਿਸਾਰੀਆ ਨੂੰ ਪਾਕਿਸਤਾਨ ‘ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਫਿਲਹਾਲ ਉਹ ਪੋਲੈਂਡ ਦੇ ਰਾਜਦੂਤ ਹਨ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਦੀ ਰਾਤ ਨੂੰ ਦੱਸਿਆ ਕਿ 1987 ਬੈਚ ਦੇ ਆਈਐੱਫਅੇੱਸ ਅਫ਼ਸਰ ਗੌਤਮ ਬੰਬਾਵਾਲੇ ਪਿਛਲੇ ਮਹੀਨੇ ਚੀਨ ‘ਚ ਰਾਜਦੂਤ ਸਨ। ਜਲਦੀ ਹੀ ਉਨ੍ਹਾਂ ਦੇ ਕਾਰਜਭਾਰ ਸੰਭਾਲਣ ਦੀ ਉਮੀਦ ਹੈ।

ਬਿਸਾਰੀਆ ਰੂਸੀ ਭਾਸ਼ਾ ਦੇ ਮਾਹਿਰ ਹਨ। ਉਹ ਮਾਸਕੋਂ ‘ਚ ਸਾਲ 1988-1991 ਤੱਕ ਤੈਨਾਤ ਰਹੇ ਹਨ। ਉਹ 1999 ਤੋਂ 2004 ਤੱਕ ਪ੍ਰਧਾਨਮੰਤਰੀ ਦੇ ਨਿੱੱਜੀ ਸਕੱਤਰ ਰਹੇ। ਪਾਕਿਸਤਾਨ ‘ਚ ਬਿਸਾਰੀਆ ਦੀ ਪੋਸਟਿੰਗ ਅਜਿਹੇ ਸਮੇਂ ‘ਚ ਕੀਤੀ ਗਈ ਹੈ ਕਿ ਭਾਰਤ-ਪਾਕਿ ‘ਚ ਰਿਸ਼ਤਾ ਬਹੁਤ ਤਣਾਉਪੂਰਨ ਹੈ।



ਭਾਰਤ ‘ਤੇ ਪਾਕਿਸਤਾਨੀ ਅੱਤਵਾਦ ਸੰਗਠਨਾਂ ਦੇ ਹਮਲਿਆਂ ‘ਚ ਪਿਛਲੇ ਸਾਲ ਭਾਰਤ ਨੇ ਦਕਸ਼ੇਸ ਕਾਨਫਰੰਸ ਤੋਂ ਆਪ ਨੂੰ ਵੱਖ ਕਰ ਲਿਆ ਸੀ ਜਿਸਦੀ ਹੋਸਟਿੰਗ ਪਾਕਿਸਤਾਨ ਕਰ ਰਿਹਾ ਸੀ।


SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement