ਅਖੌਤੀ ਖ਼ਾਲਿਸਤਾਨੀ ਦੀ ਕੁਟਮਾਰ
Published : Jun 7, 2018, 12:30 am IST
Updated : Jun 7, 2018, 12:51 am IST
SHARE ARTICLE
Khalistani
Khalistani

ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਨਾਲ ਅੱਜ ਘੱਲੂਘਾਰਾ ਦਿਵਸ ਮੌਕੇ ਅਖੌਤੀ ਖ਼ਾਲਿਸਤਾਨੀ  ਪੱਖੀਆਂ ਨਾਲ ਤਕਰਾਰ ਹੋਈ ਜਿਹੜੇ ਕਿ ਖ਼ਾਲਿਸਤਾਨ ਜ਼ਿੰਦਾਬਾਦ ਦੇ ...

ਅੰਮ੍ਰਿਤਸਰ,   ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਨਾਲ ਅੱਜ ਘੱਲੂਘਾਰਾ ਦਿਵਸ ਮੌਕੇ ਅਖੌਤੀ ਖ਼ਾਲਿਸਤਾਨੀ  ਪੱਖੀਆਂ ਨਾਲ ਤਕਰਾਰ ਹੋਈ ਜਿਹੜੇ ਕਿ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾ ਰਹੇ ਸਨ। ਟਾਸਕ ਫ਼ੋਰਸ ਨੇ ਇਨ੍ਹਾਂ ਦੀ ਭਾਰੀ ਕੁੱਟਮਾਰ ਕਰਦਿਆਂ ਤਿੰਨਾਂ ਨੂੰ ਕਾਬੂ ਕਰ ਲਿਆ ਪਰ ਇਕ ਫ਼ਰਾਰ ਹੋ ਗਿਆ। 

ਟਾਸਕ ਫ਼ੋਰਸ ਨੇ ਜਦ ਇਨ੍ਹਾਂ ਤੋਂ ਪੁਛਗਿਛ ਕੀਤੀ ਤਾਂ ਉਹ ਮੋਨੇ ਪਾਏ ਗਏ ਪਰ ਸਿਰਾਂ ਤੇ ਦੁਮਾਲੇ ਸਜਾਏ ਸਨ। ਇਨ੍ਹਾਂ ਦੀ ਪਛਾਣ ਹਰਸਿਰਨ ਸਿੰਘ ਭਿੱਖੀਵਿੰਡ ਤੇ ਨਿਤਨ ਮਜੀਠਾ ਰੋਡ ਵਜੋਂ ਹੋਈ ਹੈ। ਇਹ ਬੋਸ ਤੇਜਪਾਲ ਸਿੰਘ ਮਾੜੀ ਕੰਬੋ ਜ਼ਿਲ੍ਹਾ ਤਰਨਤਾਰਨ ਦਸਿਆ ਜਾ ਰਿਹਾ ਹੈ। ਇਕ ਹੋਰ ਦੀ ਪਛਾਣ ਕਮਲਦੀਪ ਸਿੰਘ ਸਮਾਣਾ ਵਜੋ ਹੋਈ ਹੈ।  ਇਨ੍ਹਾਂ ਵਿਚੋਂ ਇਕ ਨੂੰ ਟਾਸਕ ਫ਼ੋਰਸ ਨੇ ਉਸ ਵੇਲੇ ਰੋਕ ਲਿਆ ਜਦ ਉਹ ਨਾਗਨੀ ਤੇ ਬੰਨ੍ਹੇ ਹੋਏ ਖ਼ਾਲਿਸਤਾਨੀ ਝੱਡੇ ਨੂੰ ਅਕਾਲ ਤਖ਼ਤ 'ਤੇ ਬੰਨ੍ਹਣ ਜਾ ਰਿਹਾ ਸੀ।   

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement