Sardar Joginder Singh : ਸ. ਜੋਗਿੰਦਰ ਸਿੰਘ ਜੀ ਨੂੰ ਸ਼ਰਧਾਂਜਲੀ

By : BALJINDERK

Published : Aug 27, 2024, 11:51 am IST
Updated : Aug 27, 2024, 12:58 pm IST
SHARE ARTICLE
ਸਰਦਾਰ ਜੋਗਿੰਦਰ ਸਿੰਘ ਜੀ
ਸਰਦਾਰ ਜੋਗਿੰਦਰ ਸਿੰਘ ਜੀ

Sardar Joginder Singh :ਸਰਦਾਰ ਜੋਗਿੰਦਰ ਸਿੰਘ ਜੀ, ਵਖਰਾ ਕੁੱਝ ਕਰ ਦਿਖਾ ਗਏ ਉਹ।

Poem : ਸਰਦਾਰ ਜੋਗਿੰਦਰ ਸਿੰਘ ਜੀ, ਵਖਰਾ ਕੁੱਝ ਕਰ ਦਿਖਾ ਗਏ ਉਹ।
    ਧੁਨ ਅਪਣੀ ਦੇ ਸਨ ਉਹ ਪੱਕੇ, ਇਥੇ ਨਵੀਆਂ ਪੈੜਾਂ ਪਾ ਗਏ ਉਹ।
ਦੁਨੀਆਂ ਤੋਂ ਕੁੱਝ ਵਖਰਾ ਕਰ ਕੇ, ਇਤਿਹਾਸ ’ਚ ਨਾਂ ਲਿਖਵਾ ਗਏ ਉਹ।
    ਰਾਹ ਜਿਨ੍ਹਾਂ ਨੇ ਰੋਕਣਾ ਚਾਹਿਆ, ਉਨ੍ਹਾਂ ਤਕ ਜ਼ੀਰੋ ਬਣਾ ਗਏ ਉਹ।
ਪਖੰਡਵਾਦ ਦੀ ਜੋ ਸੀ ਅਸਲੀਅਤ, ਉਸ ਤੋਂ ਪਰਦਾ ਉਠਾ ਗਏ ਉਹ।
    ਬਾਬੇ ਨਾਨਕ ਦਾ ਦਰ ਸੇਧ ਦੇਵੇਗਾ, ਬਣਾ ਚਾਬੀ ਹੱਥ ਫੜਾ ਗਏ ਉਹ।
ਅਜੇ ਉਨ੍ਹਾਂ ਦੀ ਲੋੜ ਸੀ ਸਾਨੂੰ, ਕਿਉਂ ਪਹਿਲਾਂ ਹੱਥ ਛੁਡਾ ਗਏ ਉਹ।
    ਕਈਆਂ ਦੇ ਹੱਥ ਕਲਮ ਫੜਾ ਕੇ, ਘੁੰਮਣ ਦਾ ਨਾਮ ਚਮਕਾ ਗਏ ਉਹ।
- ਮਨਜੀਤ ਸਿੰਘ ਘੁੰਮਣ। ਮੋਬਾਈਲ : 97810-86688
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement