ਜੇਕਰ ਹਵਾਰੇ ਵਰਗੇ ਜੇਲ੍ਹੀਂ ਤਾੜੇ ਨਾ ਹੁੰਦੇ: ਧਰਮ ਦੇ ਨਾਂ ’ਤੇ ਥਾਂ-ਥਾਂ ਇਦਾਂ ਪਾੜੇ ਨਾ ਹੁੰਦੇ...
Published : Feb 18, 2023, 11:10 am IST
Updated : Feb 18, 2023, 11:10 am IST
SHARE ARTICLE
photo
photo

ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿਚ ਖਿਲਾਰੇ ਨਾ ਹੁੰਦੇ।

 

ਧਰਮ ਦੇ ਨਾਂ ’ਤੇ ਥਾਂ-ਥਾਂ ਇਦਾਂ ਪਾੜੇ ਨਾ ਹੁੰਦੇ।
ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿਚ ਖਿਲਾਰੇ ਨਾ ਹੁੰਦੇ।
ਜੇ ਹਾਕਮ ਕੋਸ਼ਿਸ਼ ਕਰਦੇ ਹਾਲਾਤ ਏਨੇ ਵੀ ਮਾੜੇ ਨਾ ਹੁੰਦੇ।
ਜੇ ਮੌਕਾ ਮਿਲਦਾ ਸੱਚ ਨੂੰ ਝੂਠ ਨੇ ਚੰਨ ਫਿਰ ਚਾੜ੍ਹੇ ਨਾ ਹੁੰਦੇ।
ਖ਼ੁਸ਼ਹਾਲ ਸੂਬੇ ਦੇ ਅੰਦਰ ਏਦਾਂ ਪਏ ਉਜਾੜੇ ਨਾ ਹੁੰਦੇੇ।
ਨਾ ਪਖੰਡਵਾਦ ਏਨਾ ਵਧਣਾ ਸੀ, ਥਾਂ ਥਾਂ ਡੇਰੇ ਜੇਕਰ ਉਸਾਰੇ ਨਾ ਹੁੰਦੇ।
ਕੁਲੀਆਂ ਨੂੰ ਅੱਗਾਂ ਲਾਉਣ ਵਾਲੇ, ਮਹਿਲਾਂ ਵਿਚ ਅਸੀਂ ਵਾੜੇ ਨਾ ਹੁੰਦੇ।
ਵੈਰੀ ਨੇ ਕਿੱਥੋਂ ਖੰਘਣਾ ਸੀ, ਜੇਕਰ ਹਵਾਰੇ ਵਰਗੇ ਜੇਲ੍ਹੀਂ ਤਾੜੇ ਨਾ ਹੁੰਦੇ।
- ਅਮਨਦੀਪ ਕੌਰ, ਹਾਕਮ ਸਿੰਘ ਵਾਲਾ ਬਠਿੰਡਾ
ਮੋਬਾਈਲ : 9877654596

Tags: poem

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement