Poem: ਬੇਅਦਬੀਆਂ ’ਤੇ ਸਿਆਸਤ!: ਵਰ੍ਹੇ ਬੀਤ ਗਏ ਖ਼ਬਰਾਂ ਇਹ ਸੁਣਦਿਆਂ ਨੂੰ..
Published : Aug 17, 2024, 7:17 am IST
Updated : Aug 17, 2024, 7:17 am IST
SHARE ARTICLE
Poem: Indecent politics!
Poem: Indecent politics!

Poem: ਬਣ ਗਈ ‘ਸਿਟ’ ਤੇ ਪੇਸ਼ ਚਲਾਨ ਹੋਇਆ।

 

Poem: Indecent politics!: ਵਰ੍ਹੇ ਬੀਤ ਗਏ ਖ਼ਬਰਾਂ ਇਹ ਸੁਣਦਿਆਂ ਨੂੰ, 
            ਬਣ ਗਈ ‘ਸਿਟ’ ਤੇ ਪੇਸ਼ ਚਲਾਨ ਹੋਇਆ।

‘ਗੁਨਾਹਗਾਰ’ ਹਨ ਕੌਣ ਇਹ ਜੱਗ ਜਾਣੇ,
            ਨਿਆਂ-ਪ੍ਰਬੰਧ ਹੀ ਲੱਗੇ ਅਣਜਾਣ ਹੋਇਆ।

‘ਸਿਸਟਮ’ ਅਤੇ ‘ਸਟੇਟ’ ਬਦਨੀਤ ਹੋ ਗਏ,
            ਜਾਣ ਬੁੱਝ ਕੇ ਪਾਇਆ ਘਮਸਾਣ ਹੋਇਆ।

ਕਿਉਂ ਨਾ ਲੋਕਾਂ ਨੂੰ ਗੁੱਸਾ ਫਿਰ ਚੜ੍ਹੇ ਯਾਰੋ,
            ਜਦੋਂ ਕੀਤੇ ‘ਵਿਸ਼ਵਾਸ’ ਦਾ ਘਾਣ ਹੋਇਆ।

ਉੱਥੇ ‘ਅਰਥ’ ਦਾ ਰਹਿਣਾ ‘ਅਨਰਥ’ ਹੁੰਦਾ,
            ‘ਬੌਣੇ’ ਬੈਠਣ ਜਦ ਵੱਡੀਆਂ ਪਦਵੀਆਂ ’ਤੇ।

ਹੋਇਆ ਹਸ਼ਰ ਕੀ ਪਹਿਲਿਆਂ ਹਾਕਮਾਂ ਦਾ,
            ਸਿਆਸਤ ਕਰੀ ਹੈ ਜਿਨ੍ਹਾਂ ਬੇਅਦਬੀਆਂ ’ਤੇ।

 -ਤਰਲੋਚਨ ਸਿੰਘ ‘ਦੁਪਾਲ ਪੁਰ’, ਫ਼ੋਨ ਨੰ : 001-408-915-1268

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement