poems : ਰੁੱਖ ਅਤੇ ਮਨੁੱਖ
Published : Jul 17, 2024, 10:54 am IST
Updated : Jul 17, 2024, 1:59 pm IST
SHARE ARTICLE
poems in punjabi
poems in punjabi

ਕੁੱਝ ਰੁੱਖ ਬਾਪ ਦਾਦੇ ਜਿਉਂ ਲੱਗਣ, ਦੇਵਣ ਠੰਢੀਆਂ ਛਾਵਾਂ। ਕੁੱਝ ਰੁੱਖ ਸੀਨੇ ਨਾਲ ਲਾ ਲੈਂਦੇ, ਜੀਕਣ ਸਕੀਆਂ ਮਾਂਵਾਂ।

ਰੁੱਖ ਅਤੇ ਮਨੁੱਖ
ਕੁੱਝ ਰੁੱਖ ਬਾਪ ਦਾਦੇ ਜਿਉਂ ਲੱਗਣ, ਦੇਵਣ ਠੰਢੀਆਂ ਛਾਵਾਂ।
  ਕੁੱਝ ਰੁੱਖ ਸੀਨੇ ਨਾਲ ਲਾ ਲੈਂਦੇ, ਜੀਕਣ ਸਕੀਆਂ ਮਾਂਵਾਂ।
ਕੁੱਝ ਰੁੱਖ ਵਾਂਗ ਭਰਾਵਾਂ ਜਾਪਣ ਸੱਜੀਆਂ ਖੱਬੀਆਂ ਬਾਹਵਾਂ।
  ਕੁੱਝ ਰੁੱਖ ਧੀਆਂ ਪੁੱਤਰ ਲਗਦੇ, ਚੁੰਮ ਚੁੰਮ ਸੀਨੇ ਲਾਵਾਂ।
ਕੁੱਝ ਰੁੱਖ ਵਾਂਗੂੰ ਯਾਰ ਸੋਹਣੇ ਦੇ, ਦੇਖ ਮਸਤ ਹੋ ਜਾਵਾਂ।
  ਕੁੱਝ ਰੁੱਖ ਪਤਨੀ ਵਾਂਗ ਸੰਭਾਲਣ ਜਦੋਂ ਠੋਕਰਾਂ ਖਾਵਾਂ।
ਕੁੱਝ ਰੁੱਖ ਲੋਕ ਗੀਤਾਂ ਜਿਉਂ ਲਗਦੇ, ਖੁੱਲ੍ਹੇ ਤੇ ਅਲਬੇਲੇ।
  ਕੁੱਝ ਦੇ ਦਰਸ਼ਨ ਜਿਉਂ ਦਰਵੇਸ਼ਾਂ, ਤੱਕਿਆ ਮਿੱਟਣ ਝਮੇਲੇ।
ਕੁੱਝ ਰੁੱਖ ਜ਼ਿੰਦਗੀ ਦੇ ਸੱਚ ਵਰਗੇ, ਕੌੜੇ ਪਰ ਗੁਣਕਾਰੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement