ਪੰਜਾਬੀ ਵਿਚੋਂ ਫ਼ੇਲ ਬੱਚੇ
Published : Aug 16, 2019, 4:46 pm IST
Updated : Aug 16, 2019, 4:46 pm IST
SHARE ARTICLE
Punjabi
Punjabi

ਸਤਾਈ ਹਜ਼ਾਰ ਪੰਜਾਬੀ ਵਿਚੋਂ ਫੇਲ ਬੱਚੇ,

ਸਤਾਈ ਹਜ਼ਾਰ ਪੰਜਾਬੀ ਵਿਚੋਂ ਫੇਲ ਬੱਚੇ,

ਸੁੱਤੀ ਪਈ ਏ ਕਿਉਂ ਸਰਕਾਰ ਭਾਈ,

ਇਹ ਹੈ ਅੰਕੜਾ ਇਕੱਲੇ ਪੰਜਾਬ ਵਿਚੋਂ,

ਸ਼ਰਮਨਾਕ ਹੋਈ ਹੈ ਹਾਰ ਭਾਈ, 

ਵਿਦਿਆ ਮਹਿੰਗੀ ਹੈ ਬੜੀ ਪੰਜਾਬ ਅੰਦਰ,

ਬਣ ਗਿਆ ਹੈ ਹੁਣ ਵਪਾਰ ਭਾਈ, 

ਸਾਡੀ ਮਾਂ-ਬੋਲੀ ਹੋਈ ਕੱਖੋਂ ਹੌਲੀ,

ਕੌਣ ਲਵੇਗਾ ਇਸ ਦੀ ਸਾਰ ਭਾਈ, 

ਗੁਰੂਆਂ ਪੀਰਾਂ ਫ਼ਕੀਰਾਂ ਦੀ ਇਹ ਬੋਲੀ,

ਜਿਹੜੀ ਬੜੀ ਹੈ ਅੱਜ ਬਿਮਾਰ ਭਾਈ,

ਜ਼ਿੰਮੇਵਾਰੀ ਲਵੇਗਾ ਕੌਣ ਇਸ ਦੀ,

ਕੌਣ ਕਰੂ ਸਵੀਕਾਰ ਇਹ ਹਾਰ ਭਾਈ, 

ਗ਼ੁਲਾਮੀ ਵਾਲਿਆ ਭਾਸ਼ਾ ਨਹੀਂ ਕੋਈ ਮਾੜੀ,

ਪਰ ਮਾਂ-ਬੋਲੀ ਦਾ ਕਰੋ ਸਤਿਕਾਰ ਭਾਈ। 

-ਬੂਟਾ ਗ਼ੁਲਾਮੀ ਵਾਲਾ , ਸੰਪਰਕ : 9417197395

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement