ਨਸ਼ੇ 
Published : Feb 16, 2019, 12:05 pm IST
Updated : Feb 16, 2019, 12:05 pm IST
SHARE ARTICLE
Drug
Drug

ਆਉ ਵੀਰੋ ਨਸ਼ੇ ਛੱਡ ਕੇ, ਫਿਰ ਤੋਂ  ਸਿਹਤਾਂ ਬਣਾਈਏ.....

ਆਉ ਵੀਰੋ ਨਸ਼ੇ ਛੱਡ ਕੇ, ਫਿਰ ਤੋਂ  ਸਿਹਤਾਂ ਬਣਾਈਏ,
ਕਰਮਾਂ ਦੇ ਨਾਲ ਮਿਲੀ ਇਹ ਕਾਇਆ, ਅਜਾਈਂ ਨਾ ਇਸ ਨੂੰ ਗਵਾਈਏ,
ਨਸ਼ਿਆਂ ਵਾਲੇ ਹੜ੍ਹ ਨੂੰ ਰਲ ਕੇ, ਦੇਸ਼ ਤੋਂ ਦੂਰ ਭਜਾਈਏ,
ਪਹਿਲਾਂ ਵਾਂਗ ਬਣ ਕੇ ਯੋਧੇ, ਜੱਗ ਤੇ ਨਾਮ ਕਮਾਈਏ,

ਮਾਪਿਆਂ ਦੀਆਂ ਆਸਾਂ ਦੇ ਤਾਰੇ, ਵਿਚ ਅਸਮਾਨ ਚਮਕਾਈਏ,
ਮੁਰਝਾ ਗਏ ਫੁੱਲਾਂ ਜਹੇ ਚਿਹਰੇ, ਮੁੜ ਕੇ ਰੌਣਕ ਲਿਆਈਏ,
ਔਖਾ ਹੈ  ਬੇਸ਼ਕ ਇਹ ਸੱਭ, ਰਲ ਮਿਲ ਕਰ ਵਿਖਾਈਏ,
ਜ਼ਿੰਦਾ ਕਰ ਕੇ ਅਣਖ ਅਪਣੀ ਨੂੰ, 'ਧੀਮਾਨ' ਅਣਖੀ ਫਿਰ ਅਖਵਾਈਏ।
-ਮਨਜੀਤ ਕੌਰ ਧੀਮਾਨ, ਸੰਪਰਕ : 94646-33059

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement