ਅਧਿਕਾਰ
Published : Jul 2, 2020, 2:26 pm IST
Updated : Jul 2, 2020, 2:26 pm IST
SHARE ARTICLE
Rights
Rights

ਕੋਰੋਨਾ ਵਾਇਰਸ ਜਨਤਾ ਝੰਜੋੜ ਸੁੱਟੀ, ਠੱਪ ਹੋ ਕੇ ਰਹਿ ਗਏ ਕੰਮ ਕਾਰ ਸਾਰੇ,

ਕੋਰੋਨਾ ਵਾਇਰਸ ਜਨਤਾ ਝੰਜੋੜ ਸੁੱਟੀ, ਠੱਪ ਹੋ ਕੇ ਰਹਿ ਗਏ ਕੰਮ ਕਾਰ ਸਾਰੇ,

ਦੋ ਡੰਗ ਦੀ ਰੋਟੀ ਦੇ ਪੈ ਗਏ ਲਾਲੇ, ਸੋਚੀਂ ਪੈ ਗਏ ਨੇ ਬੇਰੁਜ਼ਗਾਰ ਸਾਰੇ,

ਓਧਰ ਪਟਰੌਲ, ਡੀਜ਼ਲ ਨੂੰ ਹੈ ਅੱਗ ਲੱਗੀ, ਰੇਟ ਕਰ ਗਏ ਨੇ ਹੱਦਾਂ ਪਾਰ ਸਾਰੇ,

ਕੋਵਿਡ-19 ਦੀ ਆੜ ਹੇਠ ਹੈ ਲੁੱਟਣ ਲੱਗੀ, ਤਿੱਖੇ ਕਰ ਲਏ ਸਰਕਾਰ ਔਜ਼ਾਰ ਸਾਰੇ,

ਕਿਸਾਨ-ਮਜ਼ਦੂਰ ਖ਼ੁਦਕੁਸ਼ੀ ਦੇ ਰਾਹ ਪੈ ਗਏ, ਝੱਲ ਸਕੇ ਨਾ ਮਹਿੰਗਾਈ ਦੀ ਮਾਰ ਸਾਰੇ,

ਵੋਟ ਪਾਉਣ ਦਾ ਇਕੋ ਅਧਿਕਾਰ ਛਡਿਆ, ਖੋਹੇ ਵੋਟਰ ਤੋਂ ਭਲੂਰੀਆ ਅਧਿਕਾਰ ਸਾਰੇ।

-ਜਸਵੀਰ ਭਲੂਰੀਆ, ਸੰਪਰਕ : 99159-95505

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement