ਪਾਣੀ ਦੇ ਵਿਚ ਸ਼੍ਰਿਸ਼ਟੀ ਰਚੀ
ਪਾਣੀ ਦੇ ਵਿਚ ਸ਼੍ਰਿਸ਼ਟੀ ਰਚੀ
ਕੁਦਰਤ ਦੇ ਵਿਚ ਪਾਣੀ
ਇਸ ਪਾਣੀ ਨੇ ਸਭ ਕੁੱਝ ਦਿੱਤਾ
ਕਰਜ਼ਦਾਰ ਹੈ ਪ੍ਰਾਣੀ
ਪਵਨ ਗੁਰੂ ਪਾਣੀ ਪਿਤਾ
ਲਿਖਿਆ ਵਿਚ ਗੁਰਬਾਣੀ
ਖਿਆਲ ਕਰੋ ਇਸ ਸੋਹਣੇ ਜਲ ਦਾ
ਨਹੀਂ ਜੀਅ ਸਕਦੇ ਬਿਨ ਪਾਣੀ
By : ਵੀਰਪਾਲ ਕੌਰ
ਪਾਣੀ ਦੇ ਵਿਚ ਸ਼੍ਰਿਸ਼ਟੀ ਰਚੀ
ਕੁਦਰਤ ਦੇ ਵਿਚ ਪਾਣੀ
ਇਸ ਪਾਣੀ ਨੇ ਸਭ ਕੁੱਝ ਦਿੱਤਾ
ਕਰਜ਼ਦਾਰ ਹੈ ਪ੍ਰਾਣੀ
ਪਵਨ ਗੁਰੂ ਪਾਣੀ ਪਿਤਾ
ਲਿਖਿਆ ਵਿਚ ਗੁਰਬਾਣੀ
ਖਿਆਲ ਕਰੋ ਇਸ ਸੋਹਣੇ ਜਲ ਦਾ
ਨਹੀਂ ਜੀਅ ਸਕਦੇ ਬਿਨ ਪਾਣੀ
ਏਜੰਸੀ
ਕੋਲਕਾਤਾ ਵਿਚ ਮੋਦੀ ਦੀ ਰੈਲੀ ਤੋਂ ਪਹਿਲਾਂ ਤ੍ਰਿਣਮੂਲ-ਭਾਜਪਾ ਵਰਕਰ ਭਿੜੇ
ਕਮਰਸ਼ੀਅਲ ਐਲ.ਪੀ.ਜੀ. ਸਿਲੰਡਰਾਂ ਦੀ ਵਿਕਰੀ ਸ਼ੁਰੂ, ਕਾਲਾਬਾਜ਼ਾਰੀ ਰੋਕਣ ਲਈ ਛਾਪੇ ਤੇਜ਼
ਗਰਮੀਆਂ ਦੀਆਂ ਸਬਜ਼ੀਆਂ ਨੂੰ ਬਿਮਾਰੀਆਂ ਤੋਂ ਕਿਵੇਂ ਬਚਾਈਏ
ਹੈਪੀ ਸਰਪੰਚ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਬੱਬਲੂ ਗ੍ਰਿਫ਼ਤਾਰ
ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਮ 'ਤੇ ਠੱਗੀ ਮਾਰ ਰਹੇ ਨੇ ਸਾਈਬਰ ਠੱਗ